Hanju
by Ammy Virk
ਹੰਝੂ ਹੌਲੇ ਹੋ ਗਏ ਭਾਰਾ ਲੱਗੇ ਹੱਸਣਾ
haMjhU haule ho gae bhArA lagge hassaNA
My tears have grown hollow, while even a smile feels like a heavy burden

ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜੀਹਨੂੰ ਅਸੀਂ ਦੱਸਣਾ
lokI sAre hAla puchChade uhane puchChiA hI nahIM jIhanUM asIM dassaNA
The whole world asks how I am, but the one I long to tell hasn't asked at all

ਲੋਕੀ ਸਾਰੇ ਹਾਲ ਪੁੱਛਦੇ ਹਾਂ...
lokI sAre hAla puchChade hAM...
The whole world asks how I am...
ਜਾਣਦਾ ਸੀ ਯਾਰ ਸਾਡਾ ਦਿਲ ਕਮਜ਼ੋਰ ਏ
jANadA sI yAra sADA dila kamaja਼ora e
My `[Yaar: close friend/beloved; implies a deep bond of loyalty]` knew well that my heart is fragile
ਪਾਸਵਾਂ ਤਾਂ ਉਹੀਓ ਪਰ ਅੱਖ ਤੇਰੀ ਹੋਰ ਏ
pAsavAM tAM uhIo para akkha terI hora e
Your face remains the same, but your gaze has turned into that of a stranger

ਸ਼ੀਸ਼ਾ ਘੂਰਦਾ ਸੀ
sa਼Isa਼A ghUradA sI
The mirror used to glare at me
ਸ਼ੀਸ਼ਾ ਘੂਰਦਾ ਸੀ ਛੱਡ ਦਿੱਤਾ ਤੱਕਣਾ
sa਼Isa਼A ghUradA sI ChaDDa dittA takkaNA
The mirror used to glare at me, so I stopped looking at my own reflection
ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜੀਹਨੂੰ ਅਸੀਂ ਦੱਸਣਾ
lokI sAre hAla puchChade uhane puchChiA hI nahIM jIhanUM asIM dassaNA
The whole world asks how I am, but the one I long to tell hasn't asked at all
ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜੀਹਨੂੰ ਅਸੀਂ ਦੱਸਣਾ
lokI sAre hAla puchChade uhane puchChiA hI nahIM jIhanUM asIM dassaNA
The whole world asks how I am, but the one I long to tell hasn't asked at all
ਲੋਕੀ ਸਾਰੇ ਹਾਲ ਪੁੱਛਦੇ ਹਾਂ...
lokI sAre hAla puchChade hAM...
The whole world asks how I am...
ਬਿਨਾਂ ਗੱਲੋਂ ਤੁਰ ਗਿਓਂ ਮੁੜਕੇ ਨਹੀਂ ਤੱਕਿਆ
binAM galloM tura gioM mu.Dake nahIM takkiA
You walked away for no reason and never once looked back
ਮਾਣ ਮਾਣ ਆਖਦਾ ਸੀ ਮਾਣ ਵੀ ਨਹੀਂ ਰੱਖਿਆ
mANa mANa AkhadA sI mANa vI nahIM rakkhiA
You used to call me your pride, yet you didn't even uphold that honor

ਕੋਈ ਸਿੱਖੇ ਸਾਥੋਂ
koI sikkhe sAthoM
Let someone learn from me
ਕੋਈ ਸਿੱਖੇ ਸਾਥੋਂ ਬਿਨਾਂ ਗੱਲੋਂ ਜੱਚਣਾ
koI sikkhe sAthoM binAM galloM jachchaNA
Let someone learn from me how to stay composed even when everything falls apart