Hasse Vande

by Ammy Virkft Mani Longia, Starboy X

ਓ ਚੜ੍ਹੀ ਅੱਜ ਜਵਾਨੀ ਵਾਲੀ ਲੋਰ ਨਾ ਕਰੋ
o cha.DhI ajja javAnI vAlI lora nA karo
Oh, the intoxication of youth has risen, don't try to suppress it
ਦੇਖ ਦੇਖ ਯਾਰਾਂ ਤੋਰ ਨਾ ਕਰੋ
dekha dekha yArAM tora nA karo
Don't just stare at the [Yaar: close friends/brothers; carries significant cultural weight regarding loyalty] and their gait
ਗੱਡੀ ਵਿਚ ਜੱਟ ਲਿਸ਼ਕਦੇ ਰਿਮ ਨੀ
gaDDI vicha jaTTa lisa਼kade rima nI
The rims of the [Jatt: a member of the land-owning agricultural community known for pride and lifestyle] are glistening on the car
ਦੱਸ ਸਾਲਾਂ ਤੋਂ ਮੁੰਡੇ ਦੇ ਕੋਲ ਇੱਕੋ ਸਿਮ ਨੀ
dassa sAlAM toM muMDe de kola ikko sima nI
This boy has kept the same phone number for ten long years
ਓ ਜਿੱਥੇ ਜਿੱਥੇ ਜਿੱਥੇ ਬਿੱਲੋ ਯਾਰ ਖੜੇ ਨੇ
o jitthe jitthe jitthe billo yAra kha.De ne
Oh, wherever [Billo: a term of endearment for a beautiful girl, often implying light/hazel eyes] these friends stand firm
ਦੇਖ ਲੈ ਨੀ ਕਰਤੇ ਮੈਦਾਨ ਰੜੇ ਨੇ
dekha lai nI karate maidAna ra.De ne
Look how they’ve swept the battlefield clean
ਸਾਡੀ ਰੀਸ ਹੁੰਦੀ ਨਹੀਓਂ ਕਿਸੇ ਐਰੇ-ਗੈਰੇ ਤੋਂ
sADI rIsa huMdI nahIoM kise aire-gaire toM
No commoner can ever hope to imitate our style
ਉਂਝ ਸਾਲੇ ਫਿਰਦੇ ਆ ਇੱਥੇ ਬੜੇ ਨੇ
uMjha sAle phirade A itthe ba.De ne
Though [Saale: Playful taunt to other suitors, suggesting the singer has already 'won' the girl] many wander around here trying
ਓ ਤੋਲੇ ਬਿਨਾਂ ਬਣਦੀ ਆ ਗੱਲ ਦੱਸ ਕਿੱਥੇ
o tole binAM baNadI A galla dassa kitthe
Oh, tell me how can things settle without weighing a [Tola: traditional unit of gold, ~11.7g]
ਓ ਖੜ੍ਹਦੀ ਨੀ ਛੋਟੀ ਗੋਲੀ ਖਾਏ ਤੋਂ ਕਦੇ ਜੱਟ
o kha.DhadI nI ChoTI golI khAe toM kade jaTTa
The [Jatt] never stumbles, even after taking a small bullet
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਮੱਥੇ ਵੱਟ ਨਹੀਓਂ ਪਾਉਂਦੇ ਘਰੇ ਆਏ ਤੋਂ ਕਦੇ
matthe vaTTa nahIoM pAuMde ghare Ae toM kade
We never wear a frown on our foreheads when a guest comes home
ਓ ਬੋਤਲਾਂ ਦੇ ਸਾਹ ਵੀ ਰੋਕ ਦਿੰਦੇ ਆ ਨੀ ਜੱਟ
o botalAM de sAha vI roka diMde A nI jaTTa
Oh, these [Jatt] can even stop the very breath of liquor bottles
ਹਿੱਲਦੇ ਨੀ ਚਾਰ ਪੈੱਗ ਲਾਏ ਤੋਂ ਕਦੇ ਜੱਟ
hillade nI chAra paigga lAe toM kade jaTTa
We don't even flinch after downing four pegs

ਓ ਕਰੀ ਪ੍ਰਵਾਹ ਨਹੀਓਂ ਮਿੱਤਰਾਂ ਨੇ ਕੰਮ ਦੀ
o karI pravAha nahIoM mittarAM ne kaMma dI
Oh, [Mitran: yours truly] never worried about the workload
ਅੜੀ ਉੱਤੇ ਆਏ ਨੀ ਚਲਾਉਂਦੇ ਜੱਟ ਗੰਨ ਵੀ
a.DI utte Ae nI chalAuMde jaTTa gaMna vI
When we get [Garari Adh Gai: stubbornly fixated], we [Jatt] even make the guns talk
ਗਰਮੀ ਨੂੰ ਗਰਮੀ ਜਿਹੀ ਕਰ ਦਿੰਦੇ ਆ
garamI nUM garamI jihI kara diMde A
We turn the heat up until it’s scorching
ਮੈਂ ਕਿਹਾ ਰੱਖਦੇ ਆ ਵੈਲੀ ਬੈਲਟ ਬਿੱਲੋ ਰੰਮ ਦੀ
maiM kihA rakkhade A vailI bailaTa billo raMma dI
I said, the outlaws keep a belt of rum handy, [Billo: girl]
ਓ ਤਾਸ਼ ਨਾਲ ਬਿੱਲੋ ਥੜ੍ਹੇ ਭੰਨੇ ਪਏ ਨੇ
o tAsa਼ nAla billo tha.Dhe bhaMne pae ne
Oh, we’ve spent ages on the village porches playing cards
ਡੱਕ ਦੇ ਤਾਂ ਫੇਰ ਮੈਨੂੰ ਗਿਣਨੇ ਪਏ ਨੇ
Dakka de tAM phera mainUM giNane pae ne
If I started counting the pegs downed, I’d have to keep a tally
ਜਿਨ੍ਹਾਂ ਨੇ ਹੈ ਅੜੀ ਸਾਡੀ ਦੇਖੀ ਹੋਈ ਆ
jinhAM ne hai a.DI sADI dekhI hoI A
Those who have witnessed our stubborn persistence
ਕਦੋਂ ਦੇ ਉਹ ਵਾਪਸ ਸਾਨੂੰ ਮੰਨੇ ਪਏ ਨੇ
kadoM de uha vApasa sAnUM maMne pae ne
Have long since accepted our dominance
ਓ ਪੀਂਦੇ ਲੱਸੀਆਂ ਦੇ ਜੱਗ ਕਿਹੜਾ ਨੇੜੇ ਜਾਊ ਲੱਗ
o pIMde lassIAM de jagga kiha.DA ne.De jAU lagga
Oh, who would dare come near those who drink jugs of lassi
ਯਾਰ ਡਰਦੇ ਨੀ ਕਿਸੇ ਦੇ ਡਰਾਏ ਤੋਂ ਕਦੇ ਜੱਟ
yAra Darade nI kise de DarAe toM kade jaTTa
These [Yaar] don't fear anyone's threats, ever
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਮੱਥੇ ਵੱਟ ਨਹੀਓਂ ਪਾਉਂਦੇ ਘਰੇ ਆਏ ਤੋਂ ਕਦੇ
matthe vaTTa nahIoM pAuMde ghare Ae toM kade
We never wear a frown on our foreheads when a guest comes home
ਓ ਬੋਤਲਾਂ ਦੇ ਸਾਹ ਵੀ ਰੋਕ ਦਿੰਦੇ ਆ ਨੀ ਜੱਟ
o botalAM de sAha vI roka diMde A nI jaTTa
Oh, these [Jatt] can even stop the very breath of liquor bottles
ਹਿੱਲਦੇ ਨੀ ਚਾਰ ਪੈੱਗ ਲਾਏ ਤੋਂ ਕਦੇ ਜੱਟ
hillade nI chAra paigga lAe toM kade jaTTa
We don't even flinch after downing four pegs
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਓ ਮਿੱਤਰਾਂ ਦੀ ਅੱਖ ਬਿੱਲੋ ਜਮ੍ਹਾਂ ਵਾਂਗ ਬਾਜ਼
o mittarAM dI akkha billo jamhAM vAMga bAja਼
Oh, [Mitran: yours truly] has an eye just like a soaring hawk
ਕਈਆਂ ਦੀ ਮੈਂ ਬੱਲੀਏ ਹਟਾਈ ਹੁੰਦੀ ਖਾਜ
kaIAM dI maiM ballIe haTAI huMdI khAja
I’ve cured the "itch" of many rivals, girl
ਵੈਰੀਆਂ ਦੀ ਸਿੱਧੀ ਆ ਫਲੈਟ ਰੱਖੀ ਨਰਕਾਂ ਨੂੰ
vairIAM dI siddhI A phalaiTa rakkhI narakAM nUM
I’ve sent my enemies on a one-way flight straight to hell
ਅਣਖਾਂ ਪਕਾਉਣ ਦਾ ਜੱਟਾਂ ਨੂੰ ਜਾਂਦਾ ਤਾਜ
aNakhAM pakAuNa dA jaTTAM nUM jAMdA tAja
The crown of ripening their self-respect belongs to the [Jatt]
ਓ ਟੈਨ ਤੇ ਕਲੀਨ ਭਾਵੇਂ ਰੰਗ ਥੋੜ੍ਹੇ ਪੱਕੇ ਆ
o Taina te kalIna bhAveM raMga tho.Dhe pakke A
Oh, we are "tan and clean," even if our complexion is a bit dark
ਦੁਨੀਆ ਲਈ ਬਿੱਲੋ ਯਾਰ ਹੁਕਮ ਦੇ ਯੱਕੇ ਆ
dunIA laI billo yAra hukama de yakke A
For the world, [Billo: girl], these friends are the Aces of Spades
ਆਪੂ-ਸ਼ੇਰ ਬੰਦੇ ਸਾਲੇ ਸ਼ੁਰੂ ਤੋਂ ਪਸੰਦ ਨੀ
ApU-sa਼era baMde sAle sa਼urU toM pasaMda nI
I’ve never liked those who brag about themselves from the start
ਤਾਹੀਂ ਮੇਰੇ ਸਾਲੇ ਨੀਵੇਂ ਗਿੱਟਿਆਂ ਤੋਂ ਚੱਕੇ ਆ
tAhIM mere sAle nIveM giTTiAM toM chakke A
That’s why I’ve picked those [Saale: bastards] up from their ankles and humbled them
ਓ ਦੇਖਣੇ ਆ ਲੰਬ ਸਾਡੇ ਹੌਸਲੇ ਆ ਬੰਬ
o dekhaNe A laMba sADe hausale A baMba
Oh, you should see the heights of our courage, it's explosive like a bomb
ਯਾਰ ਗੇਰਦੇ ਨੀ ਕਿਸੇ ਦੇ ਗਿਰਾਏ ਤੋਂ ਕਦੇ ਜੱਟ
yAra gerade nI kise de girAe toM kade jaTTa
These [Yaar] don't fall, even if someone tries to bring them down
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਮੱਥੇ ਵੱਟ ਨਹੀਓਂ ਪਾਉਂਦੇ ਘਰੇ ਆਏ ਤੋਂ ਕਦੇ
matthe vaTTa nahIoM pAuMde ghare Ae toM kade
We never wear a frown on our foreheads when a guest comes home
ਓ ਬੋਤਲਾਂ ਦੇ ਸਾਹ ਵੀ ਰੋਕ ਦਿੰਦੇ ਆ ਨੀ ਜੱਟ
o botalAM de sAha vI roka diMde A nI jaTTa
Oh, these [Jatt] can even stop the very breath of liquor bottles
ਹਿੱਲਦੇ ਨੀ ਚਾਰ ਪੈੱਗ ਲਾਏ ਤੋਂ ਕਦੇ ਜੱਟ
hillade nI chAra paigga lAe toM kade jaTTa
We don't even flinch after downing four pegs
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਓ ਹਿੱਸੇ ਪੂਰੇ ਫਿੱਟ ਨੇ ਖ਼ੁਰਾਕਾਂ ਬਿੱਲੋ ਖੁੱਲ੍ਹੀਆਂ
o hisse pUre phiTTa ne kha਼urAkAM billo khullhIAM
Oh, our shares are perfectly set and our diets are hearty, girl
ਕਰਾ ਇਗਨੋਰ ਉਂਝ ਸਾਰੀਆਂ ਹੀ ਡੁੱਲ੍ਹੀਆਂ
karA iganora uMjha sArIAM hI DullhIAM
I ignore all the girls who are swooning over me
ਅੱਜ ਭਾਵੇਂ ਬੜਾ ਕੁਝ ਦਿੱਤਾ ਉਸ ਰੱਬ ਨੇ
ajja bhAveM ba.DA kujha dittA usa rabba ne
Even though God has blessed me with so much today
ਪਰ ਸੱਚ ਦੱਸਾਂ ਕਦੇ ਕੁੱਲੀਆਂ ਨਾ ਭੁੱਲੀਆਂ
para sachcha dassAM kade kullIAM nA bhullIAM
Truth be told, I’ve never forgotten my humble [Kulliyan: small mud huts/shacks]
ਓ ਲੀੜੇ-ਲੱਤੇ ਖੁੱਲ੍ਹੇ ਗੁੱਟ ਉੱਤੇ ਘੜੀ ਐ
o lI.De-latte khullhe guTTa utte gha.DI ai
Oh, wearing loose traditional clothes with a watch on the wrist
ਪਹਿਲੇ ਦਿਨੋਂ ਧੂੜ ਅਸੀਂ ਕੱਢੀ ਬੜੀ ਐ
pahile dinoM dhU.Da asIM kaDDhI ba.DI ai
Since day one, we’ve been raising a storm of success
ਓਹੀ ਕੰਮ ਕੀਤਾ ਜਿਹਨੂੰ ਦਿਲ ਨਹੀਓਂ ਮੰਨਿਆ
ohI kaMma kItA jihanUM dila nahIoM maMniA
I never did anything that my heart didn't agree with
ਦੁਨੀਆ ਅਸੂਲਾਂ ਪਿੱਛੇ ਛੱਡੀ ਬੜੀ ਐ
dunIA asUlAM pichChe ChaDDI ba.DI ai
I’ve left much of the world behind for the sake of my principles
ਓ ਪਿੰਕ ਨੋਟ ਖੁੱਲ੍ਹੇ ਨਹੀਓਂ ਭਾਨ ਗਿਣੀਏ
o piMka noTa khullhe nahIoM bhAna giNIe
Oh, the pink notes flow freely, we don't bother counting small change
ਫੁੱਲ ਮੇਰੀ ਉਹਦੀ ਨਹੀਓਂ ਜਾਂਦੀ ਮਿਣੀਏ
phulla merI uhadI nahIoM jAMdI miNIe
My reputation is vast, it cannot be measured
ਮੋਢੇ ਨਾਲ ਮੋਢਾ ਮਾਰ ਕਹਿਣ ਬੜੀਆਂ
moDhe nAla moDhA mAra kahiNa ba.DIAM
Many girls try to brush shoulders with me, saying—
ਦੇਖ ਸੋਹਣੇ ਸਰਦਾਰ ਨੇ ਨੀ ਪੱਗ ਚੁਣੀਏ
dekha sohaNe saradAra ne nI pagga chuNIe
"Look at the handsome [Sardar: a titled man, usually referring to a Sikh man with a turban], let's choose his turban style"
ਓ ਬਣਿਆ ਪੂਰਾ ਮਨਮੌਜੀ ਦਿੱਤੀ ਰੱਬ ਨੇ ਆ ਸੋਝੀ
o baNiA pUrA manamaujI dittI rabba ne A sojhI
Oh, I’ve become a carefree soul, God gave me this wisdom
ਗਿੱਝ ਕੇ ਮੂੰਹਾਂ ਤੇ ਮਾਰ ਕੇ ਉਡਾਏ ਨੀ ਕਦੇ ਜੱਟ
gijjha ke mUMhAM te mAra ke uDAe nI kade jaTTa
The [Jatt] never boasted and then flew away when tested
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਮੱਥੇ ਵੱਟ ਨਹੀਓਂ ਪਾਉਂਦੇ ਘਰੇ ਆਏ ਤੋਂ ਕਦੇ
matthe vaTTa nahIoM pAuMde ghare Ae toM kade
We never wear a frown on our foreheads when a guest comes home
ਓ ਬੋਤਲਾਂ ਦੇ ਸਾਹ ਵੀ ਰੋਕ ਦਿੰਦੇ ਆ ਨੀ ਜੱਟ
o botalAM de sAha vI roka diMde A nI jaTTa
Oh, these [Jatt] can even stop the very breath of liquor bottles
ਹਿੱਲਦੇ ਨੀ ਚਾਰ ਪੈੱਗ ਲਾਏ ਤੋਂ ਕਦੇ ਜੱਟ
hillade nI chAra paigga lAe toM kade jaTTa
We don't even flinch after downing four pegs
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured
ਦੱਬਦੇ ਨੀ ਬੱਲੀਏ ਦਬਾਏ ਤੋਂ ਕਦੇ
dabbade nI ballIe dabAe toM kade
We never back down, [Ballyie: honey/girl], even when pressured

Share

More by Ammy Virk

View all songs →