Heart Attack
by Ammy Virk
ਓ ਜੰਡ ਤੂਤ ਦੇ ਮੋਛੇ ਵਰਗਾ ਯਾਰਾਂ ਦੇ ਲਈ
o jaMDa tUta de moChe varagA yArAM de laI
Oh, like a sturdy log of [Jand: a hardy desert tree] or [Toot: Mulberry tree] for his brothers,
ਹਾਰਟ ਅਟੈਕ ਦਾ ਖ਼ਤਰਾ ਬਣਿਆ ਨਾਰਾਂ ਦੇ ਲਈ
hAraTa aTaika dA kha਼tarA baNiA nArAM de laI
He's become a heart attack risk for the ladies.
ਚੱਲਦੇ ਮਿੱਠੀ ਮਿੱਠੀ ਚਾਲ ਰਕਾਨੇ
challade miTThI miTThI chAla rakAne
We walk with a sweet, rhythmic gait, [Rakaane: a term for a graceful, modern woman],
ਰਹਿੰਦੀ ਐ ਅੱਖ ਲਾਲ ਰਕਾਨੇ
rahiMdI ai akkha lAla rakAne
But our eyes remain blood-red [implying intensity or intoxication], [Rakaane].
ਮੁੰਡੇ ਮਿੱਠਿਆਂ ਨਾਲ ਕਦੇ ਨਾ
muMDe miTThiAM nAla kade nA
With those who act overly sweet, [yours truly] never
ਗਲਦੀ ਸਾਡੀ ਦਾਲ ਰਕਾਨੇ
galadI sADI dAla rakAne
Let’s the pot boil; we don't mix with them, [Rakaane].
ਕਣਕ ਤਵੇ ਤੇ ਨਹੀਂ ਮੈਂ ਘੜੇ ਵਾਲੇ ਨੀ
kaNaka tave te nahIM maiM gha.De vAle nI
I'm not like wheat on a griddle, I'm like the sturdy grain in a jar, [Ni: a gender-specific vocative used to address a woman directly],
ਜੱਟ ਅੜੀ ਵਾਲੇ ਨੀ ਜੱਟ ਖੜੀ ਵਾਲੇ ਨੀ
jaTTa a.DI vAle nI jaTTa kha.DI vAle nI
[Jatt: a member of the land-owning agricultural community known for pride and lifestyle] are stubborn ones, [Jatt] are the ones who stand their ground,
ਵੈਰੀ ਟੰਗ ਦਿੰਦੇ ਆ ਜੱਟ ਲੜੇ ਮਾੜੇ ਆ
vairI TaMga diMde A jaTTa la.De mA.De A
We hang our enemies out to dry; [Jatt] are lethal when we fight.
ਜੱਟ ਅੜੀ ਵਾਲੇ ਨੀ ਜੱਟ ਖੜੀ ਵਾਲੇ ਨੀ
jaTTa a.DI vAle nI jaTTa kha.DI vAle nI
[Jatt] are stubborn ones, [Jatt] are the ones who stand their ground,
ਵੈਰੀ ਟੰਗ ਦਿੰਦੇ ਆ ਜੱਟ ਲੜੇ ਮਾੜੇ ਆ
vairI TaMga diMde A jaTTa la.De mA.De A
We hang our enemies out to dry; [Jatt] are lethal when we fight.
ਓ ਗੀਚੀਆਂ ਦੇ ਵਿਚ ਰੌਂਦ ਖੜਕਦੇ ਜੱਟਾਂ ਦੇ
o gIchIAM de vicha rauMda kha.Dakade jaTTAM de
Oh, bullets rattle at the back of the necks of these [Jatt],
ਮੈਗਨਮਾਂ ਵਾਂਗੂੰ ਗਲੇ ਸਜਾ ਦਿੰਦੇ ਆ ਜੱਟਾਂ ਦੇ
maiganamAM vAMgUM gale sajA diMde A jaTTAM de
Like Magnums, they adorn the throats of these [Jatt].
ਓ ਨੌਂ ਨੌਂ ਡੇਢ ਗਿਆਰਾਂ ਦੇ ਇੰਜਣ ਵਰਗੇ ਜੀਅ ਫਿਰਦੇ
o nauM nauM DeDha giArAM de iMjaNa varage jIa phirade
Oh, they roam around with hearts like heavy-duty 9-11 engines,
ਓ ਸਾਡੇ ਕੋਲੋਂ ਡਰ ਕੇ ਰਹਿੰਦੇ ਜੀਅ ਫਿਰਦੇ
o sADe koloM Dara ke rahiMde jIa phirade
The world lives in fear of us as they pass by.
ਮਾਰ ਜੜੋਂ ਤੋੜ ਦਈਏ ਵਿੱਤੋਂ ਬੜੇ ਮਾੜੇ ਨੀ
mAra ja.DoM to.Da daIe vittoM ba.De mA.De nI
We uproot things from the very core; we are terrible if crossed, [Ni].
ਤੋੜਦਾ ਜੱਟ ਗ਼ਰੂਰ ਰਕਾਨੇ
to.DadA jaTTa ga਼rUra rakAne
The [Jatt] shatters pride, [Rakaane].
ਡੱਬਾਂ ਨਾਲ ਆ ਲੱਗੇ ਸਾਡੇ ਅਸਲੇ ਬੜੇ ਮਸ਼ਹੂਰ ਰਕਾਨੇ
DabbAM nAla A lagge sADe asale ba.De masa਼hUra rakAne
Tucked into our waistbands, our weapons are legendary, [Rakaane].
ਮਿੱਥ ਕੇ ਆ ਕੀਤੀ ਹੁੰਦੀ ਛੇੜ ਮਾੜੀ ਨੀ
mittha ke A kItI huMdI Che.Da mA.DI nI
A calculated provocation against us always ends badly, [Ni].
ਜੱਟ ਅੜੀ ਵਾਲੇ ਨੀ ਜੱਟ ਖੜੀ ਵਾਲੇ ਨੀ
jaTTa a.DI vAle nI jaTTa kha.DI vAle nI
[Jatt] are stubborn ones, [Jatt] are the ones who stand their ground,
ਵੈਰੀ ਟੰਗ ਦਿੰਦੇ ਆ ਜੱਟ ਲੜੇ ਮਾੜੇ ਆ
vairI TaMga diMde A jaTTa la.De mA.De A
We hang our enemies out to dry; [Jatt] are lethal when we fight.
ਜੱਟ ਅੜੀ ਵਾਲੇ ਨੀ ਜੱਟ ਖੜੀ ਵਾਲੇ ਨੀ
jaTTa a.DI vAle nI jaTTa kha.DI vAle nI
[Jatt] are stubborn ones, [Jatt] are the ones who stand their ground,
ਵੈਰੀ ਟੰਗ ਦਿੰਦੇ ਆ ਜੱਟ ਲੜੇ ਮਾੜੇ ਆ
vairI TaMga diMde A jaTTa la.De mA.De A
We hang our enemies out to dry; [Jatt] are lethal when we fight.
ਸਰਕਾਰੀ ਪੇਪਰਾਂ ਵਰਗੇ ਹੁੰਦੇ ਬੋਲ ਜੱਟਾਂ ਦੇ
sarakArI peparAM varage huMde bola jaTTAM de
The words of [Jatt] are as binding as official government documents,
ਓ ਦੁੱਕੀ ਤਿੱਕੀ ਕਰ ਲੂ ਕਿੱਥੇ ਰੋਲ ਜੱਟਾਂ ਦੇ
o dukkI tikkI kara lU kitthe rola jaTTAM de
Where could petty rivals ever hope to tarnish the reputation of [Jatt]?

ਪਾਹਰੂਆਂ ਦਿੱਤੀਆਂ ਰੱਬ ਨੇ ਚੋਟੀ ਦੀਆਂ
pAharUAM dittIAM rabba ne choTI dIAM
God has gifted us the finest of protectors,
ਜਿਗਰੇ ਕਦੇ ਨਹੀਂ ਸਕਦੇ ਪੱਲੇ ਡੋਲ ਜੱਟਾਂ ਦੇ
jigare kade nahIM sakade palle Dola jaTTAM de
The courage in the hearts of [Jatt] can never be shaken.
ਜਿਹਨੂੰ ਸ਼ੱਕ ਹੈ ਕੋਈ ਖੰਘ ਕੇ ਵੇਖੇ
jihanUM sa਼kka hai koI khaMgha ke vekhe
Whoever has a doubt, let them try and clear their throat at us,
ਮਾਰ ਫੁੰਕਾਰਾ ਲੰਘ ਕੇ ਵੇਖੇ
mAra phuMkArA laMgha ke vekhe
Let them try to hiss and pass us by.
ਮੋੜਾਂ ਦੇ ਨੱਕੇ ਦਰਿਆਵਾਂ ਨੂੰ
mo.DAM de nakke dariAvAM nUM
We are the ones who turn the tides of rivers,
ਖ਼ੈਰ ਜੱਟਾਂ ਤੋਂ ਮੰਗ ਕੇ ਵੇਖੇ
kha਼aira jaTTAM toM maMga ke vekhe
Let them try and beg for mercy from the [Jatt].