Jatti ("Carry On Jatta 3")

by Ammy Virkft Gippy Grewal, Jaani

ਕੈਲਗਰੀਓਂ ਆਇਆ ਵੇ ਤੂੰ ਅੱਜ ਦੀ ਘੜੀ
kailagarIoM AiA ve tUM ajja dI gha.DI
You’ve just arrived from Calgary this very moment

ਬਿਜਲੀ ਤੋਂ ਜ਼ਿਆਦਾ ਤੱਤੀ
bijalI toM ja਼iAdA tattI
Hotter and more intense than a bolt of lightning
ਬਿਜਲੀ ਤੋਂ ਜ਼ਿਆਦਾ ਤੱਤੀ ਅੱਖਾਂ ਚਮਕਾਉਂਦੀ ਐ
bijalI toM ja਼iAdA tattI akkhAM chamakAuMdI ai
Hotter and more intense than a bolt of lightning, her eyes flash with brilliance
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community known for pride and lifestyle] is marching forward
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community] is marching forward
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
phullAM de pANI de nAla pairAM nUM dhoMdI ai
She washes her feet with the essence of floral water

ਪਾਸੇ ਹਟ ਸੋਹਣਿਆ ਵੇ
pAse haTa sohaNiA ve
Step aside, handsome...
ਕਦੇ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
kade akkhAM harIAM harIAM te sUTa kAle kAle
Sometimes her eyes are green and her suits are jet black
ਉਹਦੇ ਪਿੱਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
uhade pichChe ge.De mArade hAe dassa pharArIAM vAle
Tell me, why are those in Ferraris circling constantly behind her?
ਉਹਦੀਆਂ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
uhadIAM akkhAM harIAM harIAM te sUTa kAle kAle
Her eyes are green and her suits are jet black
ਉਹਦੇ ਪਿੱਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
uhade pichChe ge.De mArade hAe dassa pharArIAM vAle
Tell me, why are those in Ferraris circling constantly behind her?
ਸ਼ੀਸ਼ਾ ਵੀ ਮਾਰੇ ਅੱਖਾਂ ਸੁਰਮਾ ਜਦ ਪਾਉਂਦੀ ਐ
sa਼Isa਼A vI mAre akkhAM suramA jada pAuMdI ai
Even the mirror winks back when she applies [Surma: traditional kohl/eyeliner]
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community] is marching forward
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community] is marching forward
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
phullAM de pANI de nAla pairAM nUM dhoMdI ai
She washes her feet with the essence of floral water
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community] is marching forward
ਤੂੰ ਤੇਰੇ ਕਮਰੇ ਚ ਜਿਹਦੀ ਫੋਟੋ ਲਾਈ ਐ
tUM tere kamare cha jihadI phoTo lAI ai
The one whose photo you've hung up in your room
ਉਹ ਦੁਨੀਆਂ ਲਈ ਸ਼ਾਇਰ ਤੇਰੀ ਮਾਂ ਦਾ ਜਵਾਈ ਐ
uha dunIAM laI sa਼Aira terI mAM dA javAI ai
To the world he’s a poet, but he's your mother’s son-in-law

ਜਾਨੀ ਦੇ ਗਾਣੇ ਗਾਉਂਦੀ ਜਾਨੀ ਨੂੰ ਚਾਹੁੰਦੀ ਐ
jAnI de gANe gAuMdI jAnI nUM chAhuMdI ai
She sings [Jaani: self-reference to the song’s lyricist]’s songs and she adores [Jaani]
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community] is marching forward
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community] is marching forward
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
phullAM de pANI de nAla pairAM nUM dhoMdI ai
She washes her feet with the essence of floral water
ਪਾਸੇ ਹਟ ਸੋਹਣਿਆ ਵੇ ਜੱਟੀ ਤੁਰੀ ਆਉਂਦੀ ਐ
pAse haTa sohaNiA ve jaTTI turI AuMdI ai
Step aside, handsome, for the [Jatti: Female of the Jatt community] is marching forward
ਕੈਲਗਰੀਓਂ ਆਇਆ ਵੇ ਤੂੰ ਅੱਜ ਦੀ ਘੜੀ
kailagarIoM AiA ve tUM ajja dI gha.DI
You’ve just arrived from Calgary this very moment
ਕੈਲਗਰੀਓਂ ਆਇਆ ਵੇ ਤੂੰ ਅੱਜ ਦੀ ਘੜੀ
kailagarIoM AiA ve tUM ajja dI gha.DI
You’ve just arrived from Calgary this very moment

Share

More by Ammy Virk

View all songs →