Jeona Maurh Te Saathi (From "Maurh")
by Ammy Virkft Bunty Bains, Jashan Inder
ਆਰੀ ਆਰੀ ਆਰੀ
ArI ArI ArI
Aari, aari, aari [Rhythmic folk vocable used to set the beat]
ਆਰੀ ਆਰੀ ਆਰੀ
ArI ArI ArI
Aari, aari, aari [Rhythmic folk vocable used to set the beat]
ਘੋੜੀ ਉੱਤੇ ਮੌੜ ਉੱਡਿਆ
gho.DI utte mau.Da uDDiA
Atop the mare, the Maurh has taken flight
ਰਹਿ ਗਈ ਲੱਭਦੀ ਪੁਲਸ ਸਰਕਾਰ
rahi gaI labbhadI pulasa sarakAra
Leaving the government police searching in vain
ਹੋ ਜਦ ਜੱਟ ਨੇ ਹੱਥ ਕੱਢ ਕੇ
ho jada jaTTa ne hattha kaDDha ke
When the [Jatt: a member of the land-owning agricultural community known for pride and lifestyle] extended his hand
ਜਦ ਘੋੜੀ ਤੇ ਪਲਾਕੀ ਮਾਰੀ
jada gho.DI te palAkI mArI
And leaped onto the saddle with a swift bound
ਹੋ ਚੰਨਣ ਨੇ ਗੱਲ ਚੱਕ ਲਈ
ho chaMnaNa ne galla chakka laI
Chanan took up the challenge
ਕਹਿੰਦਾ ਮਿੱਟੀ 'ਚ ਮਿਲਾਉਣੀ ਸ਼ਾਹੂਕਾਰੀ
kahiMdA miTTI 'cha milAuNI sa਼AhUkArI
Vowing to drag the elite's pride through the dust
ਹੋ ਤੁੰਨ ਲਵੇ ਬੰਦੂਕ ਲੱਦ ਕੇ
ho tuMna lave baMdUka ladda ke
He packs his rifle tight with lead
ਜਿਹੜੀ ਬਾਮਣ ਦੀ ਲੱਤ ਨਾਲੋਂ ਭਾਰੀ
jiha.DI bAmaNa dI latta nAloM bhArI
A weapon heavier than the leg of a [Baman: Priest/Brahmin caste, here used to contrast the heavy rifle]
ਬਾਮਣਾਂ ਦੇ ਬਾਰੂ ਨੇ
bAmaNAM de bArU ne
Baru, the [Baman: Priest/Brahmin caste] companion
ਮਿੱਧ ਤੀ ਪੈਰਾਂ 'ਚ ਠਾਣੇਦਾਰੀ
middha tI pairAM 'cha ThANedArI
Has trampled the police authority under his feet
ਨੀਂਦਾਂ ਉੱਡਦੀਆਂ ਸੁਣ ਘੋੜੀ ਦਿਆਂ ਪੌੜਾਂ ਨੂੰ
nIMdAM uDDadIAM suNa gho.DI diAM pau.DAM nUM
Sleep escapes those who hear the thundering hooves
ਹੋ ਰੋਕੂ ਕਿਹੜਾ
ho rokU kiha.DA
Who can stop them?
ਰੋਕੂ ਕਿਹੜਾ
rokU kiha.DA
Who can stop them?
ਰੋਕੂ ਕਿਹੜਾ
rokU kiha.DA
Who can stop them?
ਚੜ੍ਹ ਕੇ ਆਉਂਦੇ ਮੌੜਾਂ ਨੂੰ
cha.Dha ke AuMde mau.DAM nUM
The Maurhs are riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਹੋ ਬਾਰੀ ਬਾਰੀ ਬਾਰੀ
ho bArI bArI bArI
Bari, bari, bari [Rhythmic folk vocable]
ਬਾਰੀ ਬਾਰੀ ਬਾਰੀ ਮੁਕੰਦੀ ਨਾਲ ਆਉਂਦਾ ਬਚਨਾ
bArI bArI bArI mukaMdI nAla AuMdA bachanA
Bari, bari, bari, along with Mukandi comes Bachna
ਹੋ ਇੱਕ ਮਾਂ ਦੇ ਜਾਇਆਂ ਜਿੰਨੀ ਯਾਰੀ
ho ikka mAM de jAiAM jiMnI yArI
A brotherhood as deep as being born of the same mother
ਧੱਕ ਪਾਉਂਦਾ ਬਾਈ ਅੱਤਰਾ
dhakka pAuMdA bAI attarA
Brother Atra is causing a frenzy
ਜੀਹਨੇ ਮਾਰੀ ਅਜਨਗਰ ਤੋਂ ਉਡਾਰੀ
jIhane mArI ajanagara toM uDArI
The one who took flight from Ajanagar
ਅੜਤਾਲੀਏ ਦਾ ਉੱਡੇ ਤੁਰਲਾ
a.DatAlIe dA uDDe turalA
The fan of his [Forty-eight: referring to the 48-inch style of a long turban tail] turban flies high
ਕਹਿੰਦੀ ਦੇਵਾਂ ਦੇਵਾਂ ਦੁਨੀਆ ਸਾਰੀ
kahiMdI devAM devAM dunIA sArI
She says, "I'd sacrifice the whole world for him"
ਕ੍ਰਿਸ਼ਨੇ ਦੀ ਰੀਸ ਕੋਈ ਨਾ
krisa਼ne dI rIsa koI nA
None can rival Krishna's legacy
ਭਾਵੇਂ ਸੂਰਮੇ ਨੇ ਬੜੇ ਬਲਕਾਰੀ
bhAveM sUrame ne ba.De balakArI
Though many mighty warriors have walked the earth
ਬੈਂਸ ਬੈਂਸ ਜੱਟ ਧੌਣ ਨਹੀਂ ਛੱਡਦੇ ਚੌੜਾਂ ਨੂੰ
baiMsa baiMsa jaTTa dhauNa nahIM ChaDDade chau.DAM nUM
The [Bains: Self-reference to the song's lyricist Bunty Bains] [Jatt] won't bow their necks to empty threats
ਹੋ ਰੋਕੂ ਕਿਹੜਾ
ho rokU kiha.DA
Who can stop them?
ਰੋਕੂ ਕਿਹੜਾ
rokU kiha.DA
Who can stop them?
ਰੋਕੂ ਕਿਹੜਾ
rokU kiha.DA
Who can stop them?
ਚੜ੍ਹ ਕੇ ਆਉਂਦੇ ਮੌੜਾਂ ਨੂੰ
cha.Dha ke AuMde mau.DAM nUM
The Maurhs are riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਰੋਕੂ ਕਿਹੜਾ ਚੜ੍ਹ ਕੇ ਆਉਂਦੇ ਮੌੜਾਂ ਨੂੰ
rokU kiha.DA cha.Dha ke AuMde mau.DAM nUM
Who can stop them, the Maurhs riding in with a storm!
ਰੜਕੇ ਰੜਕੇ ਰੜਕੇ
ra.Dake ra.Dake ra.Dake
Radke, radke, radke [Rhythmic folk vocable used for emphasis]
ਡੋਗਰ ਦਾ ਕੰਬੇ ਕਾਲਜਾ
Dogara dA kaMbe kAlajA
Dogar's heart trembles with fear
ਡੋਗਰ ਦਾ ਕੰਬੇ ਕਾਲਜਾ
Dogara dA kaMbe kAlajA
Dogar's heart trembles with fear
ਆ ਗਏ ਮੌੜਾਂ 'ਚ ਚੜ੍ਹ ਕੇ
A gae mau.DAM 'cha cha.Dha ke
The Maurhs have arrived, riding in force
ਨਰੈਣੇ ਨੇ ਬਰੋਲਾ ਬੰਨ੍ਹਿਆ
naraiNe ne barolA baMnhiA
Naraina has stirred up a whirlwind
ਗੋਲੀ ਚੱਲੀ ਐ ਬੁਢਲਾਡੇ ਤੜਕੇ
golI challI ai buDhalADe ta.Dake
Gunfire erupted in Budhlada at dawn
ਪੰਜਾਂ ਨੇ ਸੁਨੇਹਾ ਘੱਲਿਆ
paMjAM ne sunehA ghalliA
The five have sent out a message
ਜੱਜ ਘੇਰਨਾ ਸੁਨਾਮ ਵਿੱਚ ਵੜ ਕੇ
jajja gheranA sunAma vichcha va.Da ke
To corner the Judge within the town of Sunam
ਜਿਹੜਾ ਸਾਡੀ ਕਰੇ ਕੁਰਕੀ
jiha.DA sADI kare kurakI
To the one who tries to seize our lands
ਫਿਰ ਲੋਕਾਂ ਦੀ ਬਣਾਵਾਂਗੇ ਖੜਕੇ
phira lokAM dI baNAvAMge kha.Dake
We will show them a clash the people will remember
ਜੈਮਲ ਨੇ ਲੁੱਟੇ ਬਾਣੀਆਂ
jaimala ne luTTe bANIAM
Jaimal looted the [Bania: the merchant/moneylender class]
ਇੱਕ ਪਗੜੀ ਅੱਖਾਂ 'ਚ ਵੈਲ ਰੜਕੇ
ikka paga.DI akkhAM 'cha vaila ra.Dake
His turban and eyes reflect a rebel's [Vail: defiant lifestyle]
ਕੋਠੇ ਉੱਤੇ ਸੱਤੂ ਮਰਿਆ
koThe utte sattU mariA
Sattu fell upon the roof
ਪੱਕੇ ਰੰਗ ਦਾ ਪਛੀਰਾ ਬੜ੍ਹ ਕੇ
pakke raMga dA paChIrA ba.Dha ke
Fighting like a dark-complexioned [Pachira: a fierce hawk/predator]
ਹਟਣ ਸਭ ਅੜ ਰੱਖਦੇ
haTaNa sabha a.Da rakkhade
They stand their ground and don't back down
ਜਿਹੜੀ ਭੰਨਣੀ ਰਲੇ ਵਿੱਚ ਖੜ ਕੇ
jiha.DI bhaMnaNI rale vichcha kha.Da ke
To break the oppression while standing together
ਜੇਲ੍ਹ 'ਚੋਂ ਫ਼ਰਾਰ ਹੋ ਗਿਆ
jelha 'choM pha਼rAra ho giA
He has escaped from the prison!
ਜੇਲ੍ਹ 'ਚੋਂ ਫ਼ਰਾਰ ਹੋ ਗਿਆ
jelha 'choM pha਼rAra ho giA
He has escaped from the prison!
ਕਿਹੜਾ ਰੱਖ ਲੂ ਮੌੜ ਨੂੰ ਫੜ ਕੇ
kiha.DA rakkha lU mau.Da nUM pha.Da ke
Who can dare to keep the Maurh captured?
ਜੇਲ੍ਹ 'ਚੋਂ ਫ਼ਰਾਰ ਹੋ ਗਿਆ
jelha 'choM pha਼rAra ho giA
He has escaped from the prison!
ਕਿਹੜਾ ਰੱਖ ਲੂ ਮੌੜ ਨੂੰ ਫੜ ਕੇ
kiha.DA rakkha lU mau.Da nUM pha.Da ke
Who can dare to keep the Maurh captured?
ਜੇਲ੍ਹ 'ਚੋਂ ਫ਼ਰਾਰ ਹੋ ਗਿਆ
jelha 'choM pha਼rAra ho giA
He has escaped from the prison!