Khet
by Ammy Virk
ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ
chiTTIAM kAlIAM vaDDIAM vaDDIAM
White and black, massive and imposing
ਭਾਫ਼ ਨਿਕਲ ਗਈ ਵੇਖ ਕੇ ਗੱਡੀਆਂ
bhApha਼ nikala gaI vekha ke gaDDIAM
Steam escaped my breath just seeing those cars

ਇੰਝ ਲੱਗਦਾ ਰਿਹਾ ਸੀਨੇ ਉੱਤੇ
iMjha laggadA rihA sIne utte
It felt right here upon my chest
ਇੰਝ ਲੱਗਦਾ ਰਿਹਾ ਸੀਨੇ ਉੱਤੇ
iMjha laggadA rihA sIne utte
It felt right here upon my chest
ਕੋਈ ਜਿੱਦਾਂ ਗੋਲੀ ਵੱਜਦੀ ਰਹੀ
koI jiddAM golI vajjadI rahI
As if a bullet kept piercing through me
ਉਹ ਮੈਂ ਤੇ ਸੀਰੀ ਰੋਂਦੇ ਰਹੇ
uha maiM te sIrI roMde rahe
Oh, the farmhand [Seeri: a traditional landless agricultural partner/laborer] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਉਹ ਮੈਂ ਤੇ ਸੀਰੀ ਰੋਂਦੇ ਰਹੇ
uha maiM te sIrI roMde rahe
Oh, the farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਮੈਂ ਤੇ ਸੀਰੀ ਰੋਂਦੇ ਰਹੇ
maiM te sIrI roMde rahe
The farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਅੱਧੀ ਉਮਰੇ ਬਾਪ ਗੁਜ਼ਰ ਗਿਆ ਕੈਂਸਰ ਦੇ ਨਾਲ ਲੜਦਾ
addhI umare bApa guja਼ra giA kaiMsara de nAla la.DadA
Halfway through his life, my father passed away fighting cancer
ਕਹਿਰ ਗਰੀਬੀ ਵਾਲਾ ਚੰਦਰਾ ਰਿਹਾ ਦਿਨੋ-ਦਿਨ ਵਰ੍ਹਦਾ
kahira garIbI vAlA chaMdarA rihA dino-dina varhadA
The wretched curse of poverty kept raining down day after day
ਸਿਰ ਤੇ ਜੋ ਪੰਡ ਸੀ ਕਰਜ਼ੇ ਦੀ
sira te jo paMDa sI karaja਼e dI
The heavy bundle of debt upon our heads
ਸਿਰ ਤੇ ਜੋ ਪੰਡ ਸੀ ਕਰਜ਼ੇ ਦੀ
sira te jo paMDa sI karaja਼e dI
The heavy bundle of debt upon our heads
ਉਹ ਨਾਲ ਵਿਆਜਾਂ ਵੱਧਦੀ ਰਹੀ
uha nAla viAjAM vaddhadI rahI
Kept growing heavier with the weight of interest
ਉਹ ਮੈਂ ਤੇ ਸੀਰੀ ਰੋਂਦੇ ਰਹੇ
uha maiM te sIrI roMde rahe
Oh, the farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਉਹ ਮੈਂ ਤੇ ਸੀਰੀ ਰੋਂਦੇ ਰਹੇ
uha maiM te sIrI roMde rahe
Oh, the farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਮੈਂ ਤੇ ਸੀਰੀ ਰੋਂਦੇ ਰਹੇ
maiM te sIrI roMde rahe
The farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਹੱਥੀਂ ਲਾਏ ਬੂਟੇ ਟਾਹਲੀਆਂ ਲੱਗਿਆ ਜਿਵੇਂ ਬੁਲਾਉਂਦੇ
hatthIM lAe bUTe TAhalIAM laggiA jiveM bulAuMde
The [Tahli: North Indian Rosewood] trees I planted by hand seemed to call out to me
ਹਾੜ ਮਹੀਨੇ ਹੇਠ ਜਿਨ੍ਹਾਂ ਦੇ ਰਹੇ ਮੰਜੀਆਂ ਡਾਹੁੰਦੇ
hA.Da mahIne heTha jinhAM de rahe maMjIAM DAhuMde
Beneath which we used to lay our [Manjian: traditional woven cots] in the month of [Haad: the scorching mid-summer month of June/July]
ਦੁੱਖ ਸੁੱਖ ਦੀ ਸਾਂਝਣ ਬੰਬੀ ਵੀ
dukkha sukkha dI sAMjhaNa baMbI vI
Even the [Bambey: electric tube-well/pump], the partner in our joys and sorrows
ਦੁੱਖ ਸੁੱਖ ਦੀ ਸਾਂਝਣ ਬੰਬੀ ਵੀ
dukkha sukkha dI sAMjhaNa baMbI vI
Even the [Bambey], the partner in our joys and sorrows
ਸਾਨੂੰ ਮਾਰ ਆਵਾਜ਼ਾਂ ਸੱਦਦੀ ਰਹੀ
sAnUM mAra AvAja਼AM saddadI rahI
Kept shouting out to summon us back
ਉਹ ਮੈਂ ਤੇ ਸੀਰੀ ਰੋਂਦੇ ਰਹੇ
uha maiM te sIrI roMde rahe
Oh, the farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਉਹ ਮੈਂ ਤੇ ਸੀਰੀ ਰੋਂਦੇ ਰਹੇ
uha maiM te sIrI roMde rahe
Oh, the farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਮੈਂ ਤੇ ਸੀਰੀ ਰੋਂਦੇ ਰਹੇ
maiM te sIrI roMde rahe
The farmhand [Seeri] and I kept weeping
ਜਦੋਂ ਖੇਤੀ ਬੋਲੀ ਲੱਗਦੀ ਰਹੀ
jadoM khetI bolI laggadI rahI
While the auction for our fields was taking place
ਸ਼ੇਰੋਂ ਵਾਲਿਆ ਮੱਥੇ ਕਿੰਨੇ ਮਾੜੇ ਲਿਖ ਲਿਖਾਏ
sa਼eroM vAliA matthe kiMne mA.De likha likhAe
Oh man from Sheron [Self-reference to lyricist Hardeep Grewal/Sheron region], what a cruel fate was written on our brows
ਵਾਂਗ ਸ਼ਰੀਕਾਂ ਤਾਹਣੇ ਮਾਰਨ ਆਪਣੇ ਚਾਚੇ ਤਾਏ
vAMga sa਼rIkAM tAhaNe mArana ApaNe chAche tAe
Like [Shareekan: rivalrous kinsmen], our own uncles and elders hurl taunts at us
ਜਿਉਂਦੇ ਜੀ ਨਰਕ ਵਿਖਾ ਦਿੱਤਾ
jiuMde jI naraka vikhA dittA
We were shown hell while still alive
ਜਿਉਂਦੇ ਜੀ ਨਰਕ ਵਿਖਾ ਦਿੱਤਾ
jiuMde jI naraka vikhA dittA
We were shown hell while still alive
ਮਰਜ਼ੀ ਉਸ ਡਾਢੇ ਰੱਬ ਦੀ ਰਹੀ
maraja਼I usa DADhe rabba dI rahI
Such was the will of that [Daadha: The Mighty/Formidable] Almighty