Kunndhi Muchh

by Ammy Virk

ਬੰਨ੍ਹਿਆ ਨਾ ਕਰ ਜੱਟਾ ਪੱਗ ਠੋਕ ਕੇ ਤੱਕਣਾ ਪੈਂਦਾ ਏ ਤੈਨੂੰ ਸਾਹ ਰੋਕ ਕੇ ਬੰਨ੍ਹਿਆ ਨਾ ਕਰ ਜੱਟਾ ਪੱਗ ਠੋਕ ਕੇ ਤੱਕਣਾ ਪੈਂਦਾ ਏ ਤੈਨੂੰ ਸਾਹ ਰੋਕ ਕੇ ਮੈਂ ਪਿਆਰਾਂ ਉੱਤੇ ਡਟੀ ਹੋਈ ਆਂ ਤੇ ਤੂੰ ਗੁੱਸੇ ਉੱਤੇ ਡਟਿਆ ਪਿਆ ਏ ਤੇ ਤੂੰ ਗੁੱਸੇ ਉੱਤੇ ਡਟਿਆ ਪਿਆ ਏ ਓ ਮੈਨੂੰ ਪੱਟਿਆ ਏ ਤੇਰੀ ਕੁੰਢੀ ਮੁੱਛ ਨੇ ਤੇ ਤੂੰ ਆਕੜਾਂ ਦਾ ਪੱਟਿਆ ਪਿਆ ਏ ਓ ਮੈਨੂੰ ਪੱਟਿਆ ਏ ਤੇਰੀ ਕੁੰਢੀ ਮੁੱਛ ਨੇ ਤੇ ਤੂੰ ਆਕੜਾਂ ਦਾ ਪੱਟਿਆ ਪਿਆ ਏ ਤੇ ਤੂੰ ਆਕੜਾਂ ਦਾ ਪੱਟਿਆ ਪਿਆ ਏ ਹਾਏ ਇੱਕ ਤਾਂ ਤੇਰਾ ਗੁੱਸਾ ਮਾੜਾ ਇੱਕ ਤਾਂ ਤੇਰਾ ਗੁੱਸਾ ਮਾੜਾ ਦੂਜੀ ਦਾਰੂ ਮਾੜੀ ਜ਼ਹਿਰ ਵਰਗੀ ਓ ਤੈਨੂੰ ਗਿਣਾਉਣੇ ਤਾਰੇ ਵੇ ਚੰਨ ਵਰਗੀ ਤੋਂ ਓ ਤੈਨੂੰ ਗਿਣਾਉਣੇ ਤਾਰੇ ਵੇ ਚੰਨ ਵਰਗੀ ਤੋਂ ਫੇਰ ਵੀ ਤੂੰ ਕੁੜੀ ਨੂੰ ਜੱਟਾ ਪਹਾੜੇ ਵਾਂਗੂ ਰਟਿਆ ਪਿਆ ਏ ਓ ਮੈਨੂੰ ਪੱਟਿਆ ਏ ਤੇਰੀ ਕੁੰਢੀ ਮੁੱਛ ਨੇ ਤੇ ਤੂੰ ਆਕੜਾਂ ਦਾ ਪੱਟਿਆ ਪਿਆ ਏ ਓ ਮੈਨੂੰ ਪੱਟਿਆ ਏ ਤੇਰੀ ਕੁੰਢੀ ਮੁੱਛ ਨੇ ਤੇ ਤੂੰ ਆਕੜਾਂ ਦਾ ਪੱਟਿਆ ਪਿਆ ਏ ਓ ਚਾਰ ਦਿਨ ਹੁੰਦੀ ਆ ਜਵਾਨੀ ਹੱਸ ਖੇਡ ਲਈਦਾ ਐਵੇਂ ਗੁੱਸਾ ਸਿਰ ਨਹੀਂ ਚੜ੍ਹਾਈਦਾ ਜੇ ਅੱਖਾਂ ਨਾ ਮਿਲਾਈਆਂ ਜੱਟਾ ਕਿਸੇ ਨਾਲ ਨਾ ਲਾਈਆਂ ਜੱਟਾ ਫ਼ਾਇਦਾ ਕੀ ਜਵਾਨੀ ਫੇਰ ਆਈ ਦਾ ਚਾਰ ਦਿਨ ਹੁੰਦੀ ਆ ਜਵਾਨੀ ਹੱਸ ਖੇਡ ਲਈਦਾ ਐਵੇਂ ਗੁੱਸਾ ਸਿਰ ਨਹੀਂ ਚੜ੍ਹਾਈਦਾ ਜੇ ਅੱਖਾਂ ਨਾ ਮਿਲਾਈਆਂ ਜੱਟਾ ਕਿਸੇ ਨਾਲ ਨਾ ਲਾਈਆਂ ਜੱਟਾ ਫ਼ਾਇਦਾ ਕੀ ਜਵਾਨੀ ਫੇਰ ਆਈ ਦਾ ਭਾਵੇਂ ਲੀਟਰ ਦੀ ਬੋਤਲ ‘ਚੋਂ ਤੂੰ ਪਊਏ ਜਿੰਨਾ ਘਟਿਆ ਪਿਆ ਏ ਓ ਮੈਨੂੰ ਪੱਟਿਆ ਏ ਤੇਰੀ ਕੁੰਢੀ ਮੁੱਛ ਨੇ ਤੇ ਤੂੰ ਆਕੜਾਂ ਦਾ ਪੱਟਿਆ ਪਿਆ ਏ ਓ ਮੈਨੂੰ ਪੱਟਿਆ ਏ ਤੇਰੀ ਕੁੰਢੀ ਮੁੱਛ ਨੇ ਤੇ ਤੂੰ ਆਕੜਾਂ ਦਾ ਪੱਟਿਆ ਪਿਆ ਏ
baMnhiA nA kara jaTTA pagga Thoka ke takkaNA paiMdA e tainUM sAha roka ke baMnhiA nA kara jaTTA pagga Thoka ke takkaNA paiMdA e tainUM sAha roka ke maiM piArAM utte DaTI hoI AM te tUM gusse utte DaTiA piA e te tUM gusse utte DaTiA piA e o mainUM paTTiA e terI kuMDhI muchCha ne te tUM Aka.DAM dA paTTiA piA e o mainUM paTTiA e terI kuMDhI muchCha ne te tUM Aka.DAM dA paTTiA piA e te tUM Aka.DAM dA paTTiA piA e hAe ikka tAM terA gussA mA.DA ikka tAM terA gussA mA.DA dUjI dArU mA.DI ja਼hira varagI o tainUM giNAuNe tAre ve chaMna varagI toM o tainUM giNAuNe tAre ve chaMna varagI toM phera vI tUM ku.DI nUM jaTTA pahA.De vAMgU raTiA piA e o mainUM paTTiA e terI kuMDhI muchCha ne te tUM Aka.DAM dA paTTiA piA e o mainUM paTTiA e terI kuMDhI muchCha ne te tUM Aka.DAM dA paTTiA piA e o chAra dina huMdI A javAnI hassa kheDa laIdA aiveM gussA sira nahIM cha.DhAIdA je akkhAM nA milAIAM jaTTA kise nAla nA lAIAM jaTTA pha਼AidA kI javAnI phera AI dA chAra dina huMdI A javAnI hassa kheDa laIdA aiveM gussA sira nahIM cha.DhAIdA je akkhAM nA milAIAM jaTTA kise nAla nA lAIAM jaTTA pha਼AidA kI javAnI phera AI dA bhAveM lITara dI botala ‘choM tUM paUe jiMnA ghaTiA piA e o mainUM paTTiA e terI kuMDhI muchCha ne te tUM Aka.DAM dA paTTiA piA e o mainUM paTTiA e terI kuMDhI muchCha ne te tUM Aka.DAM dA paTTiA piA e
Don't tie your turban so flawlessly, [Jatt: a member of the land-owning agricultural community known for pride and lifestyle]
That I’m forced to gaze at you with bated breath
Don't tie your turban so flawlessly, [Jatt: a member of the land-owning agricultural community known for pride and lifestyle]
That I’m forced to gaze at you with bated breath
I am stubbornly fixated on our love
But you are stubbornly caught in your anger
But you are stubbornly caught in your anger
Oh, I have been conquered by your [Kunndhi Muchh: upturned, curled-tip moustache representing pride and masculinity]
While you have been conquered by your own arrogance

Gosh, for one, your temper is wicked
For one, your temper is wicked, and second, this liquor is as vile as poison
Oh, I’ll make you count the stars at night, even though I'm radiant like the moon
Oh, I’ll make you count the stars at night, even though I'm radiant like the moon
Even then, [Jatt: a member of the land-owning agricultural community], this [Kudi: girl/maiden] has memorized you like a math table
Oh, I have been conquered by your [Kunndhi Muchh: upturned, curled-tip moustache representing pride and masculinity]
While you have been conquered by your own arrogance
Oh, I have been conquered by your [Kunndhi Muchh: upturned, curled-tip moustache representing pride and masculinity]
While you have been conquered by your own arrogance
Youth only lasts for a few fleeting days, we should spend them laughing and playing
Don't let this anger go to your head for no reason
If we don't lock eyes, [Jatt: member of the agricultural community], or fall in love with someone
Then what’s the point of this youth even arriving?

Even if you’ve only drained a [Pauua: a quarter-sized bottle of liquor] from the full liter
Oh, I have been conquered by your [Kunndhi Muchh: upturned, curled-tip moustache representing pride and masculinity]
While you have been conquered by your own arrogance
Oh, I have been conquered by your [Kunndhi Muchh: upturned, curled-tip moustache representing pride and masculinity]
While you have been conquered by your own arrogance

Share

More by Ammy Virk

View all songs →