Maan Vich
by Ammy Virk
ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ
nI maiM kaMma dhaMde sAre ChaDDa ke
[Ni: a gender-specific vocative used to address a woman directly] I’ll set aside all my daily chores
ਤੇਰੇ ਵੰਗ ਦਾ ਲੈ ਲਾਂ ਨਾਪ
tere vaMga dA lai lAM nApa
Just to take the measure of your bangle
ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ
nI maiM kaMma dhaMde sAre ChaDDa ke
[Ni: a gender-specific vocative used to address a woman directly] I’ll set aside all my daily chores
ਤੇਰੇ ਵੰਗ ਦਾ ਲੈ ਲਾਂ ਨਾਪ
tere vaMga dA lai lAM nApa
Just to take the measure of your bangle
ਜੋ ਤੇਰੇ ਦਿਲ ਵਿੱਚ ਧੜਕ ਰਿਹਾ
jo tere dila vichcha dha.Daka rihA
Whatever is beating within your heart
ਮੈਨੂੰ ਬਿਲਕੁਲ ਸੁਣਦਾ ਸਾਫ਼
mainUM bilakula suNadA sApha਼
I can hear it loud and crystal clear
ਜੋ ਤੇਰੇ ਦਿਲ ਵਿੱਚ ਧੜਕ ਰਿਹਾ
jo tere dila vichcha dha.Daka rihA
Whatever is beating within your heart
ਮੈਨੂੰ ਬਿਲਕੁਲ ਸੁਣਦਾ ਸਾਫ਼
mainUM bilakula suNadA sApha਼
I can hear it loud and crystal clear
ਹੋ ਮੱਲੋ-ਮੱਲੀ ਡਿੱਗ ਪੈਂਦਾ ਏ ਜ਼ਮੀਨ ਤੇ
ho mallo-mallI Digga paiMdA e ja਼mIna te
It falls to the ground of its own accord
ਹੋਵੇ ਪਿਆਰ ਵਾਲਾ ਫ਼ਲ ਜਦੋਂ ਪੱਕਿਆ
hove piAra vAlA pha਼la jadoM pakkiA
When the fruit of love has finally ripened
ਹੋ ਭਾਵੇਂ ਕੰਧਾਂ ਨੂੰ ਕਰਾ ਕੇ ਹੋਰ ਉੱਚੀਆਂ
ho bhAveM kaMdhAM nUM karA ke hora uchchIAM
Even if you build the boundary walls higher
ਕੀਹਨੇ ਉੱਡਣੇ ਸੱਪਾਂ ਨੂੰ ਮਿਲਿਆ ਡੱਕਿਆ
kIhane uDDaNe sappAM nUM miliA DakkiA
Who has ever successfully caged the flying snakes?
ਤੇਰਾ ਹੁਸਨ ਹੈ ਬਰਫ਼ ਜਿਹਾ
terA husana hai barapha਼ jihA
Your beauty is pure like the fallen snow
ਦੇਖੀਂ ਤਪ-ਤਪ ਬਣ ਜਾਏ ਭਾਫ਼
dekhIM tapa-tapa baNa jAe bhApha਼
Careful, lest it turns to steam from this burning heat
ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ
nI maiM kaMma dhaMde sAre ChaDDa ke
[Ni: a gender-specific vocative used to address a woman directly] I’ll set aside all my daily chores
ਤੇਰੇ ਵੰਗ ਦਾ ਲੈ ਲਾਂ ਨਾਪ
tere vaMga dA lai lAM nApa
Just to take the measure of your bangle
ਜੋ ਤੇਰੇ ਦਿਲ ਵਿੱਚ ਧੜਕ ਰਿਹਾ
jo tere dila vichcha dha.Daka rihA
Whatever is beating within your heart
ਮੈਨੂੰ ਬਿਲਕੁਲ ਸੁਣਦਾ ਸਾਫ਼
mainUM bilakula suNadA sApha਼
I can hear it loud and crystal clear
ਜੋ ਤੇਰੇ ਦਿਲ ਵਿੱਚ ਧੜਕ ਰਿਹਾ
jo tere dila vichcha dha.Daka rihA
Whatever is beating within your heart
ਮੈਨੂੰ ਬਿਲਕੁਲ ਸੁਣਦਾ ਸਾਫ਼
mainUM bilakula suNadA sApha਼
I can hear it loud and crystal clear
ਹੋ ਮਿੱਠੇ ਪਾਣੀਆਂ ਦਾ ਕੁੜੀਏ ਤੂੰ ਖ਼ਜ਼ਾਨਾ
ho miTThe pANIAM dA ku.DIe tUM kha਼ja਼AnA
[Kudiye: maiden], you are a treasure of sweet waters
ਉੱਤੋਂ ਮਾਰਦੀ ਜਵਾਨੀ ਸਾਡੇ ਹੁੱਝਾਂ
uttoM mAradI javAnI sADe hujjhAM
While your blossoming youth strikes me like a sudden wave
ਹੋ ਗੱਲ ਦਿਨਾਂ ਵਿੱਚ ਕਿੱਥੋਂ-ਕਿੱਥੋਂ ਪਹੁੰਚ ਗਈ
ho galla dinAM vichcha kitthoM-kitthoM pahuMcha gaI
The news has spread so far in just a matter of days
ਚੰਨ ਚੜ੍ਹਿਆ ਨਾ ਰਹਿੰਦਾ ਕਦੇ ਗੁੱਝਾ
chaMna cha.DhiA nA rahiMdA kade gujjhA
For the rising moon can never remain hidden
ਹੋ ਤੈਨੂੰ ਉੱਚਾ-ਨੀਵਾਂ ਹੋਵੇ ਬੋਲਿਆ
ho tainUM uchchA-nIvAM hove boliA
If I have ever spoken to you with any disrespect
ਸਾਡੀ ਗ਼ਲਤੀ-ਮਲਤੀ ਮਾਫ਼
sADI ga਼latI-malatI mApha਼
Please forgive my various mistakes and faults
ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ
nI maiM kaMma dhaMde sAre ChaDDa ke
[Ni: a gender-specific vocative used to address a woman directly] I’ll set aside all my daily chores
ਤੇਰੇ ਵੰਗ ਦਾ ਲੈ ਲਾਂ ਨਾਪ
tere vaMga dA lai lAM nApa
Just to take the measure of your bangle
ਜੋ ਤੇਰੇ ਦਿਲ ਵਿੱਚ ਧੜਕ ਰਿਹਾ
jo tere dila vichcha dha.Daka rihA
Whatever is beating within your heart
ਮੈਨੂੰ ਬਿਲਕੁਲ ਸੁਣਦਾ ਸਾਫ਼
mainUM bilakula suNadA sApha਼
I can hear it loud and crystal clear
ਜੋ ਤੇਰੇ ਦਿਲ ਵਿੱਚ ਧੜਕ ਰਿਹਾ
jo tere dila vichcha dha.Daka rihA
Whatever is beating within your heart
ਮੈਨੂੰ ਬਿਲਕੁਲ ਸੁਣਦਾ ਸਾਫ਼
mainUM bilakula suNadA sApha਼
I can hear it loud and crystal clear