Memories

by Ammy Virkft Jaymeet, Rony Ajnali

ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears
ਚੰਗਾ ਭਲਾ ਹੱਸਦੇ ਹਸਾਉਂਦੇ ਨੂੰ
chaMgA bhalA hassade hasAuMde nUM
I was perfectly fine, laughing and spreading joy
ਚੰਗੀ ਭਲੀ ਜ਼ਿੰਦਗੀ ਬਿਤਾਉਂਦੇ ਨੂੰ
chaMgI bhalI ja਼iMdagI bitAuMde nUM
I was spending my life in absolute peace
ਅੱਜ ਫੇਰ ਤੇਰੀ ਨੀ ਨਜ਼ਰ ਲੱਗ ਗਈ
ajja phera terI nI naja਼ra lagga gaI
Today, your evil eye [Ni/Nee: a gender-specific vocative used to address a woman directly] struck me again
ਸ਼ਹਿਰ ਤੇਰੇ ਵੱਲ ਆਉਂਦੇ ਨੂੰ
sa਼hira tere valla AuMde nUM
Just as I was heading towards your city
ਨਿਗ੍ਹਾ ਵਿਚ ਨੀਂਦ ਰੁਲ ਗਈ
nighA vicha nIMda rula gaI
Sleep has been trampled and lost from my sight
ਪੀ ਗਏ ਦਾਰੂ ਮੱਚੀਆਂ ਹਾਲ ਦੁਹਾਈਆਂ ਨੇ
pI gae dArU machchIAM hAla duhAIAM ne
I've downed the liquor while my world screams in agony
ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears
ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears
ਕੈਸੀ ਐ ਕੈਸੀ ਮੇਰੀ ਦੱਸ ਤਕਦੀਰ ਨੀ
kaisI ai kaisI merI dassa takadIra nI
Tell me [Ni/Nee: a gender-specific vocative], what kind of destiny is mine?
ਲੇਖ ਮੇਰੇ ਕਾਲੇ ਆ ਫੇਰ ਰੁੱਸੇ ਪੰਜ ਪੀਰ ਨੀ
lekha mere kAle A phera russe paMja pIra nI
My fate is blackened, and the [Panj Peer: the five legendary spiritual saints of Punjab] are displeased again
ਚੰਨ ਨਾਲ ਕਦੇ ਮੈਨੂੰ ਸੌ ਲੈਣ ਦੇ
chaMna nAla kade mainUM sau laiNa de
Let me sleep in peace with the moon for once
ਮੈਨੂੰ ਕਿਸੇ ਹੋਰ ਦਾ ਵੀ ਹੋ ਲੈਣ ਦੇ
mainUM kise hora dA vI ho laiNa de
Let me belong to someone else for a change
ਜਿੱਥੇ ਰਹਿੰਦਾ ਤੇਰਾ ਆਉਣਾ ਜਾਣਾ ਲੱਗਿਆ
jitthe rahiMdA terA AuNA jANA laggiA
Where you keep coming and going constantly
ਬੂਹੇ ਮੈਨੂੰ ਦਿਲ ਦੇ ਨੀ ਢੋ ਲੈਣ ਦੇ
bUhe mainUM dila de nI Dho laiNa de
Let me finally close the doors to my heart
ਪੂਰੀ ਤਰ੍ਹਾਂ ਵੱਖ ਹੋ ਜਾ ਕਿਉਂ ਰੂਹਾਂ ਤੜਫ਼ਾਈਆਂ ਨੇ
pUrI tarhAM vakkha ho jA kiuM rUhAM ta.Dapha਼AIAM ne
Detach yourself completely, why have you tormented our souls?
ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears
ਸ਼ਕਲ ਨਾ ਸ਼ਕਲ ਦਿਖਾਉਣ ਜੋਗੇ ਛੱਡੇ
sa਼kala nA sa਼kala dikhAuNa joge ChaDDe
You didn't even leave me with the dignity to show my face
ਅਸੀਂ ਖੜ੍ਹੇ ਰਹੇ ਉੱਥੇ ਤੇ ਤੂੰ ਤੁਰ ਪਈ ਸੀ ਅੱਗੇ
asIM kha.Dhe rahe utthe te tUM tura paI sI agge
I stood right there while you just kept walking ahead
ਅੱਜ ਵੀ ਰੁੱਖਾਂ ਤੇ ਇਕੱਠਿਆਂ ਦਾ ਨਾਮ ਲਿਖਿਆ ਮੈਂ
ajja vI rukkhAM te ikaTThiAM dA nAma likhiA maiM
Even today, our names are carved together on the trees
ਤੈਨੂੰ ਕਾਤੋਂ ਨਾਮ ਮੇਰਾ ਜ਼ਹਿਰ ਜਿਹਾ ਲੱਗੇ
tainUM kAtoM nAma merA ja਼hira jihA lagge
Why does my name feel like poison to you now?
ਵੱਖ ਹੋ ਗਏ ਨੀ ਅਸੀਂ ਕੱਖ ਹੋ ਗਏ
vakkha ho gae nI asIM kakkha ho gae
We were torn apart and reduced to mere straw
ਪਿਆਰ ਵਿਚ ਰੋਗੀ ਰੂਹਾਂ ਤੱਕ ਹੋ ਗਏ
piAra vicha rogI rUhAM takka ho gae
Our very souls have fallen terminally ill in this love
ਮੇਰੀ ਜ਼ਿੰਦਗੀ ਦਾ ਸਭ ਤੋਂ ਉਹ ਮਾੜਾ ਦਿਨ ਸੀ
merI ja਼iMdagI dA sabha toM uha mA.DA dina sI
That was the absolute worst day of my life
ਜਿੱਦਣ ਦੋਹਾਂ ਨੂੰ ਦੋਹਾਂ ਦੇ ਉੱਤੇ ਸ਼ੱਕ ਹੋ ਗਏ
jiddaNa dohAM nUM dohAM de utte sa਼kka ho gae
The day we both fell into the trap of doubting one another
ਉੱਠਦੀ ਐ ਚੀਸ ਬਾਹਵਾਂ ਗਲ ਵਿਚੋਂ ਲਾਹੀਆਂ ਨੇ
uTThadI ai chIsa bAhavAM gala vichoM lAhIAM ne
A sharp sting rises as your arms are pulled from around my neck
ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears
ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears
ਆਖ਼ਰ ਨੂੰ ਉਹੀ ਹੋਇਆ ਜਿਹਦਾ ਮੈਨੂੰ ਡਰ ਸੀ
Akha਼ra nUM uhI hoiA jihadA mainUM Dara sI
In the end, exactly what I feared came to pass
ਨਿਕਲੀ ਸੀ ਜਾਨ ਜਿੱਦਣ ਛੱਡਿਆ ਤੂੰ ਘਰ ਸੀ
nikalI sI jAna jiddaNa ChaDDiA tUM ghara sI
My life-force left me the day you walked out of the house
ਗਿੱਲ ਰੌਣੀ ਫ਼ਿਕਰਾਂ 'ਚ ਸੁੱਕਾ ਫਿਰਦਾ
gilla rauNI pha਼ikarAM 'cha sukkA phiradA
Gill Rauni [Self-reference to the song's lyricist/artist] is withered away by worries
ਪੀੜ ਤੇਰੀ ਮੋਢਿਆਂ 'ਤੇ ਚੁੱਕੀ ਫਿਰਦਾ
pI.Da terI moDhiAM 'te chukkI phiradA
He wanders around carrying the weight of your pain on his shoulders
ਤੇਰੀ ਆ ਉਡੀਕ ਵਿਚ ਅੱਜ ਵੀ ਜਿਉਂਦਾ
terI A uDIka vicha ajja vI jiuMdA
He lives on even today, just waiting for you
ਦੁਨੀਆ ਦੇ ਵਾਸਤੇ ਉਹ ਮੁੱਕੀ ਫਿਰਦਾ
dunIA de vAsate uha mukkI phiradA
Though for the rest of the world, he is already finished
ਰੱਬ ਵੀ ਨਾ ਸੁਣੇ ਲੱਖ ਮਿੰਨਤਾਂ ਮੈਂ ਪਾਈਆਂ ਨੇ
rabba vI nA suNe lakkha miMnatAM maiM pAIAM ne
Even God won't listen, though I've offered a million prayers
ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears
ਪਤਾ ਨਹੀਂ ਮੈਨੂੰ ਕਿਉਂ ਅੱਜ ਕੱਲ੍ਹ ਯਾਦਾਂ ਤੇਰੀਆਂ ਆਈਆਂ ਨੇ
patA nahIM mainUM kiuM ajja kallha yAdAM terIAM AIAM ne
I don't know why your memories have haunted me lately
ਪਤਾ ਨਹੀਂ ਮੈਨੂੰ ਕਿਉਂ ਰੋ ਰੋ ਅੱਖਾਂ ਭਰ ਆਈਆਂ ਨੇ
patA nahIM mainUM kiuM ro ro akkhAM bhara AIAM ne
I don't know why my eyes keep welling up with tears

Share

More by Ammy Virk

View all songs →