Mere Mithdeya (From "Mithde")
by Ammy Virkft Avvy Sra, Harmanjeet Singh
ਸੁਰਾਹੀ ਜਿੱਡੀ ਧੌਣ ਤੇਰੀ ਅੱਖ ਜਾਨੀ ਚੋਰ ਜਿਹੀ
surAhI jiDDI dhauNa terI akkha jAnI chora jihI
Your neck is long like a traditional wine flask, your eyes like a clever thief
ਨੀ ਮੈਂ ਚੰਦਨ ਦਾ ਟੰਬਾ ਤੇ ਤੂੰ ਟਾਹਣੀ ਗੁਲਮੋਹਰ ਜਿਹੀ
nI maiM chaMdana dA TaMbA te tUM TAhaNI gulamohara jihI
I am a branch of sandalwood and you are like a flowering Gulmohar bough
ਮੇਰੀ ਡਾਂਗ ਜਿੰਨੀ ਮਾਰ ਤੇਰੇ ਲੱਕ ਕੂਣੀ ਮੋੜਦੀ
merI DAMga jiMnI mAra tere lakka kUNI mo.DadI
My reach is as long as my staff, while your waist turns with a delicate curve
ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ
terI merI jo.DI jiuM aTArI te lAhaura dI
Our pair is like the inseparable bond of Attari and Lahore
ਨੀ ਤੂੰ ਵਾਰਿਸ ਸ਼ਾਹ ਦੀ ਹੀਰ
nI tUM vArisa sa਼Aha dI hIra
You are the Heer of Waris Shah [Waris Shah: the legendary poet who wrote the most famous version of the tragedy of Heer-Ranjha]
ਮੈਂ ਸਮਾਧ ਜਿਊਣੇ ਮੋੜ ਦੀ
maiM samAdha jiUNe mo.Da dI
And I am the shrine of Jeona Morh [Jeona Morh: a legendary Punjabi folk hero and outlaw known for his bravery]
ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ
terI merI jo.DI jiuM aTArI te lAhaura dI
Our pair is like the inseparable bond of Attari and Lahore
ਨੀ ਤੂੰ ਵਾਰਿਸ ਸ਼ਾਹ ਦੀ ਹੀਰ
nI tUM vArisa sa਼Aha dI hIra
You are the Heer of Waris Shah
ਇੰਨਾ ਪਿਆਰ ਤੇਰਾ ਮੇਰਾ ਹਾਏ ਨੀ ਅੱਜ ਦੀ ਤਾਰੀਖ਼ 'ਚ
iMnA piAra terA merA hAe nI ajja dI tArIkha਼ 'cha
The love between us in this modern era is as profound
ਜਿੰਨਾ ਰਾਣੀ ਜਿੰਦਾਂ ਦਾ ਸੀ ਹਾਏ ਨੀ ਰਾਜੇ ਰਣਜੀਤ 'ਚ
jiMnA rANI jiMdAM dA sI hAe nI rAje raNajIta 'cha
As the love Queen Jindan had for King Ranjit Singh [Referring to the historical royalty of the Sikh Empire]
ਉਹੀ ਤੇਰੇ ਨਾਲ ਸਾਂਝ ਜਿਹੜੀ ਚੰਨ ਤੇ ਚਕੋਰ ਦੀ
uhI tere nAla sAMjha jiha.DI chaMna te chakora dI
I have the same connection with you as the moon has with the [Chakor: a mythical bird obsessed with the moon]
ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ
terI merI jo.DI jiuM aTArI te lAhaura dI
Our pair is like the inseparable bond of Attari and Lahore
ਨੀ ਤੂੰ ਵਾਰਿਸ ਸ਼ਾਹ ਦੀ ਹੀਰ
nI tUM vArisa sa਼Aha dI hIra
You are the Heer of Waris Shah
ਮੈਂ ਸਮਾਧ ਜਿਊਣੇ ਮੋੜ ਦੀ
maiM samAdha jiUNe mo.Da dI
And I am the shrine of Jeona Morh
ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ
terI merI jo.DI jiuM aTArI te lAhaura dI
Our pair is like the inseparable bond of Attari and Lahore
ਨੀ ਤੂੰ ਵਾਰਿਸ ਸ਼ਾਹ ਦੀ ਹੀਰ
nI tUM vArisa sa਼Aha dI hIra
You are the Heer of Waris Shah
ਤੇਰਾ ਮੇਰਾ ਮੇਲ ਜਿਵੇਂ ਖੁਸ਼ੀਆਂ ਨਾਲ ਖੇੜੇ ਦਾ
terA merA mela jiveM khusa਼IAM nAla khe.De dA
Our meeting is like the union of happiness and blooming joy
ਨੂਰ ਜਹਾਂ ਨਾਲੋਂ ਜ਼ਿਆਦਾ ਨੂਰ ਤੇਰੇ ਚਿਹਰੇ ਦਾ
nUra jahAM nAloM ja਼iAdA nUra tere chihare dA
Your face holds more radiance than that of Noor Jahan [A reference to the Mughal Empress known for her legendary beauty]
ਤੇਰੀ ਤੋਰ 'ਚੋਂ ਝਲਕ ਪੈਂਦੀ ਹਿਰਨਾਂ ਦੀ ਦੌੜ ਦੀ
terI tora 'choM jhalaka paiMdI hiranAM dI dau.Da dI
In your gait, one can see the fleeting grace of running deer
ਤੇਰੀ ਮੇਰੀ ਜੋੜੀ...
terI merI jo.DI...
Our pair is like...
ਚੱਤੋ ਪਹਿਰ ਭਲਾ ਮੰਗੇ ਬਾਬਲ ਦੇ ਦੇਸਾਂ ਦਾ
chatto pahira bhalA maMge bAbala de desAM dA
At all hours, she prays for the well-being of her father's lands
ਸੁਰਗਾਂ ਨੂੰ ਜਾਂਦਾ ਲੱਗੇ ਚੀਰਿਓਂ ਦੇ ਕੇਸਾਂ ਦਾ
suragAM nUM jAMdA lagge chIrioM de kesAM dA
The parting of her hair looks like a path leading straight to heaven
ਤੋਪਾ-ਤੋਪਾ ਭਰੇ ਕੁੜੀ ਸੂਟਾਂ ਦੀਆਂ ਲੈਸਾਂ ਦਾ
topA-topA bhare ku.DI sUTAM dIAM laisAM dA
Stitch by stitch, the [Kudi: girl/maiden] sews the lace onto her suits
ਸਾਦਗੀ 'ਚ ਗੁੰਨੀ ਮਾਣ ਪਿੰਡਾਂ 'ਚ ਪਲੈਸਾਂ ਦਾ
sAdagI 'cha guMnI mANa piMDAM 'cha palaisAM dA
Kneaded in simplicity, she is the pride of rural estates
ਉਹ ਧਰਤੀ ਅਸੀਸ ਦੇਵੇ ਪੱਬ ਜਿੱਥੇ ਧਰਦੀ
uha dharatI asIsa deve pabba jitthe dharadI
The very earth blesses the ground where she places her feet
ਹੋ ਘੂਰ ਤੋਂ ਬਗ਼ੈਰ ਪਲੀ ਹੱਸੂ-ਹੱਸੂ ਕਰਦੀ
ho ghUra toM baga਼aira palI hassU-hassU karadI
Raised without a single harsh scolding, she is always blossoming with smiles
ਓਏ ਹਵਾ ਨਾਲ ਸਿਰੋਂ ਚੁੰਨੀ ਲਾਹੁਣ ਪਿੱਛੇ ਲੜਦੀ
oe havA nAla siroM chuMnI lAhuNa pichChe la.DadI
She fights with the wind for trying to blow the scarf off her head
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜ੍ਹਦੀ
sohaNa siMgha sItala dA sikkha rAja pa.DhadI
She reads the history of the Sikh Empire by Sohan Singh Seetal [A famous Sikh historian and traditional singer]
ਸੁਰਮੇ ਦਾ ਖੂਹ ਅੱਖ ਪਾਣੀ ਜ਼ੀਰਕਾਨ ਦੀ
surame dA khUha akkha pANI ja਼IrakAna dI
Her eyes are wells of kohl, her gaze as pure as the waters of Zirakpur
ਸਗਲੇ 'ਚ ਚਾਂਦੀ ਗੁੰਦੀ ਡੇਰੇ ਗ਼ਾਜ਼ੀ ਖ਼ਾਨ ਦੀ
sagale 'cha chAMdI guMdI Dere ga਼Aja਼I kha਼Ana dI
In her anklet, silver from Dera Ghazi Khan is woven [A city in Punjab known for traditional craftsmanship]
ਹੋ ਗੱਭਰੂ ਸਪਾਰੀ ਰੰਗਾ ਕੁੜੀ ਪੱਤੀ ਪਾਨ ਦੀ
ho gabbharU sapArI raMgA ku.DI pattI pAna dI
The lad is colored like a betel nut and the girl like a fresh betel leaf
ਓਏ ਯਾਰ ਮੇਰਾ ਕਹਿੰਦਾ ਵੇਖ ਜਮਾਂ ਤੇਰੇ ਹਾਣ ਦੀ
oe yAra merA kahiMdA vekha jamAM tere hANa dI
Yours truly [Mitran] says, look, she is the perfect match for you
ਹੋ ਪੱਬਾਂ ਉੱਤੇ ਨੱਚੇ ਜੱਟੀ ਪੈਰਾਂ 'ਚ ਭੁਚਾਲ ਏ
ho pabbAM utte nachche jaTTI pairAM 'cha bhuchAla e
The [Jatti: Female of the Jatt community] dances on her toes, creating a tremor in the earth
ਰੰਗ ਦੀ ਸਲੇਟੀ ਖੱਟੀ ਕੱਕੇ-ਕੱਕੇ ਵਾਲ ਏ
raMga dI saleTI khaTTI kakke-kakke vAla e
Her complexion is like the golden harvest, with light brownish hair
ਹੋ ਜਿਹੜਾ ਹੁੰਦਾ ਆਸ਼ਿਕਾਂ ਦਾ ਸਾਡਾ ਉਹੀ ਹਾਲ ਏ
ho jiha.DA huMdA Asa਼ikAM dA sADA uhI hAla e
Whatever state lovers go through, that is exactly our condition
ਰੱਤ ਤੋਂ ਗੂੜ੍ਹੇ ਡੱਬੀ ਚਾਦਰੇ
ratta toM gU.Dhe DabbI chAdare
The patterns on the wrap-around cloth are deeper than blood
ਕੁੜਤੇ ਬੱਦਲੋਂ ਫਿੱਕੇ
ku.Date baddaloM phikke
The shirts are a shade lighter than the clouds
ਨੇਜ਼ੇ ਵਰਗੀ ਧੌਣ ਤੇ ਲਿਸ਼ਕਣ
neja਼e varagI dhauNa te lisa਼kaNa
Her neck is poised like a spear and shines
ਖਾਲਸਾ ਰਾਜ ਦੇ ਸਿੱਕੇ
khAlasA rAja de sikke
Like the minted coins of the Khalsa Raj [The sovereign Sikh State]
ਪਾਣੀ ਪੱਤੀ ਅੱਖ ਬਿਲੌਰੀ
pANI pattI akkha bilaurI
Eyes like crystal water with a bluish tint
ਪਲਕਾਂ ਕਾਲ ਸਿ ਟਿੱਕੇ
palakAM kAla si Tikke
Her eyelashes are like the dark marks of destiny
ਭੁੱਲ ਜਾਵੇਂਗੀ ਇਸ਼ਕ ਦੀ ਪੈਂਤੀ
bhulla jAveMgI isa਼ka dI paiMtI
You will forget the alphabet of love
ਪੜ੍ਹ ਆਸ਼ਿਕ ਦੇ ਚਿੱਠੇ
pa.Dha Asa਼ika de chiTThe
Once you read the letters of this lover
ਉਹ ਮੁੜ ਕੇ ਮਿਲਣਾ ਮਿਲਣਾ ਹੀ ਕਰਦਾ
uha mu.Da ke milaNA milaNA hI karadA
He keeps coming back just to say hello
ਮਿਲ ਕੇ ਜਾਂਦਾ ਜਿਹੜਾ
mila ke jAMdA jiha.DA
The one who leaves only after meeting you
ਉਹ ਜੱਟ ਮਿਰਜ਼ੇ ਦੀ ਬੱਕੀ ਵਰਗਾ
uha jaTTa miraja਼e dI bakkI varagA
That [Jatt: a member of the land-owning agricultural community] is like Mirza's mare, Bakki [Bakki: the legendary loyal horse of the folk-hero Mirza]
ਤੁਰਦਾ ਖਾ ਖਾ ਗੇੜਾ
turadA khA khA ge.DA
Who walks with a rhythmic, spirited swagger
ਉਹ ਜੱਟ ਮਿਰਜ਼ੇ ਦੀ ਬੱਕੀ ਵਰਗਾ
uha jaTTa miraja਼e dI bakkI varagA
In my palace, Mother, I was asleep when I had a dream of him
ਤੁਰਦਾ ਖਾ ਖਾ ਗੇੜਾ
turadA khA khA ge.DA
In the dream, his moon-like face captivated my heart
ਮ੍ਹਾਰੇ ਮਹਲਾਂ ਮਾਏਂ ਸੂਤੀ ਛੀ ਮੈਂ ਸੁਪਣੋ ਥਾਰੋ ਆਗਯੋ ਜੀ
mhAre mahalAM mAeM sUtI ChI maiM supaNo thAro Agayo jI
With you, I shall walk in the garden with my anklets tinkling
ਸੁਪਣੇ ਮੇਂ ਥਾਰੋ ਚਾਂਦ ਸੋ ਮੁਖੜੋ ਮਨੜੇ ਮ੍ਹਾਰੇ ਭਾਗਯੋ ਜੀ
supaNe meM thAro chAMda so mukha.Do mana.De mhAre bhAgayo jI
Beneath my palace chambers
ਥਾਰੇ ਸਾਗੇ ਬਾਗ ਮੇਂ ਪਾਯਲ ਛਣਕਾਤੀ ਚਾਲਸਾਂ
thAre sAge bAga meM pAyala ChaNakAtI chAlasAM
Beneath the balcony windows
ਮ੍ਹਾਰੇ ਮਹਲਾਂ ਨੀਚੇ ਸਾ
mhAre mahalAM nIche sA
Plant a lush green garden
ਝਰੋਖਾਂ ਨੀਚੇ ਸਾ
jharokhAM nIche sA
Beneath my palace chambers
ਲਗਾਰੋ ਹਰਿਆ ਬਾਗ
lagAro hariA bAga
Beneath the balcony windows
ਮ੍ਹਾਰੇ ਮਹਲਾਂ ਨੀਚੇ ਸਾ
mhAre mahalAM nIche sA
Plant a lush green garden
ਝਰੋਖਾਂ ਨੀਚੇ ਸਾ
jharokhAM nIche sA
When you come, my darling beloved
ਲਗਾਰੋ ਹਰਿਆ ਬਾਗ
lagAro hariA bAga
The honor of the family stays protected
ਜਦ ਆਵੋ ਲਾਡਲੀ ਢੋਲਾ
jada Avo lADalI DholA
When you come, my darling beloved
ਹਰ ਮਾਥੇ ਰੱਖੜੀ ਲਾਜ ਜੀ
hara mAthe rakkha.DI lAja jI
The honor of the family stays protected
ਜਦ ਆਵੋ ਲਾਡਲੀ ਢੋਲਾ
jada Avo lADalI DholA
Your bangles look beautiful, your Jaipur-style veil looks beautiful
ਹਰ ਮਾਥੇ ਰੱਖੜੀ ਲਾਜ ਜੀ
hara mAthe rakkha.DI lAja jI
Your bangles look beautiful, your Jaipur-style veil looks beautiful
ਹਾਂ ਥਾਰੋ ਚੂੜਲੋ ਲਾਜੇ ਜੈਪੁਰ ਰੀ ਚੂਨਰ ਲਾਜੇ ਜੀ
hAM thAro chU.Dalo lAje jaipura rI chUnara lAje jI
With you, I shall walk in the garden with my veil fluttering
ਹਾਂ ਥਾਰੋ ਚੂੜਲੋ ਲਾਜੇ ਜੈਪੁਰ ਰੀ ਚੂਨਰ ਲਾਜੇ ਜੀ
hAM thAro chU.Dalo lAje jaipura rI chUnara lAje jI
Beneath my palace chambers
ਥਾਰੇ ਸਾਗੇ ਬਾਗ ਮੇਂ ਚੂਨਰ ਲਹਿਰਾਤੀ ਚਾਲਸਾਂ
thAre sAge bAga meM chUnara lahirAtI chAlasAM
Beneath the balcony windows
ਮ੍ਹਾਰੇ ਮਹਲਾਂ ਨੀਚੇ ਸਾ
mhAre mahalAM nIche sA
Plant a lush green garden
ਝਰੋਖਾਂ ਨੀਚੇ ਸਾ
jharokhAM nIche sA
Beneath my palace chambers
ਲਗਾਰੋ ਹਰਿਆ ਬਾਗ
lagAro hariA bAga
Beneath the balcony windows
ਮ੍ਹਾਰੇ ਮਹਲਾਂ ਨੀਚੇ ਸਾ
mhAre mahalAM nIche sA
Plant a lush green garden
ਝਰੋਖਾਂ ਨੀਚੇ ਸਾ
jharokhAM nIche sA
These conversations of yours and mine
ਲਗਾਰੋ ਹਰਿਆ ਬਾਗ
lagAro hariA bAga
Along with the ripples of the water
ਤੇਰੀਆਂ ਮੇਰੀਆਂ ਗੱਲਾਂ
terIAM merIAM gallAM
How wonderful they are, oh soulmate [Sajjan]
ਤੇ ਨਾਲ ਪਾਣੀ ਦੀਆਂ ਛੱਲਾਂ
te nAla pANI dIAM ChallAM
How wonderful they are
ਕਿਆ ਹੀ ਬਾਤਾਂ ਨੇ ਓਏ ਸੱਜਣਾਂ
kiA hI bAtAM ne oe sajjaNAM
You are a companion of the fairies
ਕਿਆ ਹੀ ਬਾਤਾਂ ਨੇ
kiA hI bAtAM ne
Who has entered into my life
ਤੂੰ ਪਰੀਆਂ ਦਾ ਹਮਸਾਇਆ
tUM parIAM dA hamasAiA
How wonderful they are, oh soulmate
ਮੇਰੀ ਜ਼ਿੰਦਗੀ ਦੇ ਵਿੱਚ ਆਇਆ
merI ja਼iMdagI de vichcha AiA
How wonderful they are
ਕਿਆ ਹੀ ਬਾਤਾਂ ਨੇ ਓਏ ਸੱਜਣਾਂ
kiA hI bAtAM ne oe sajjaNAM
Who else shares a relationship like ours, my darling
ਕਿਆ ਹੀ ਬਾਤਾਂ ਨੇ
kiA hI bAtAM ne
Which appears as pure and clear as the flowing waters
ਤੇਰੇ ਮੇਰੇ ਵਰਗਾ ਰਿਸ਼ਤਾ ਕਿਸ ਦਾ ਏ ਸੱਜਣਾਂ
tere mere varagA risa਼tA kisa dA e sajjaNAM
You are the pen and I am your diary
ਜੋ ਪਾਣੀਆਂ ਵਰਗਾ ਪਾਕ ਸਾਫ਼ ਹੈ ਦਿਸਦਾ ਵੇ ਸੱਜਣਾਂ
jo pANIAM varagA pAka sApha਼ hai disadA ve sajjaNAM
You are the song and I am your poetry
ਤੂੰ ਕਲਮ ਤੇ ਮੈਂ ਤੇਰੀ ਡਾਇਰੀ
tUM kalama te maiM terI DAirI
How wonderful they are, oh soulmate
ਤੂੰ ਗੀਤ ਤੇ ਮੈਂ ਤੇਰੀ ਸ਼ਾਇਰੀ
tUM gIta te maiM terI sa਼AirI
How wonderful they are
ਕਿਆ ਹੀ ਬਾਤਾਂ ਨੇ ਓਏ ਸੱਜਣਾਂ
kiA hI bAtAM ne oe sajjaNAM
These conversations of yours and mine
ਕਿਆ ਹੀ ਬਾਤਾਂ ਨੇ
kiA hI bAtAM ne
Along with the ripples of the water
ਤੇਰੀਆਂ ਮੇਰੀਆਂ ਗੱਲਾਂ
terIAM merIAM gallAM
How wonderful they are, oh soulmate
ਤੇ ਨਾਲ ਪਾਣੀ ਦੀਆਂ ਛੱਲਾਂ
te nAla pANI dIAM ChallAM
How wonderful they are
ਕਿਆ ਹੀ ਬਾਤਾਂ ਨੇ ਓਏ ਸੱਜਣਾਂ
kiA hI bAtAM ne oe sajjaNAM
These conversations of yours and mine
ਕਿਆ ਹੀ ਬਾਤਾਂ ਨੇ
kiA hI bAtAM ne
Along with the ripples of the water
ਤੇਰੀਆਂ ਮੇਰੀਆਂ ਗੱਲਾਂ
terIAM merIAM gallAM
How wonderful they are, oh soulmate
ਤੇ ਨਾਲ ਪਾਣੀ ਦੀਆਂ ਛੱਲਾਂ
te nAla pANI dIAM ChallAM
How wonderful they are
ਕਿਆ ਹੀ ਬਾਤਾਂ ਨੇ ਓਏ ਸੱਜਣਾਂ
kiA hI bAtAM ne oe sajjaNAM
Holding your hand felt as though
ਕਿਆ ਹੀ ਬਾਤਾਂ ਨੇ
kiA hI bAtAM ne
I have touched the hand of God Himself
ਤੇਰਾ ਹੱਥ ਫੜ ਕੇ ਇੰਝ ਲੱਗਿਆ
terA hattha pha.Da ke iMjha laggiA
How can I ever thank you enough
ਜਿਉਂ ਰੱਬ ਦਾ ਹੱਥ ਛੋਹ ਆਇਆ
jiuM rabba dA hattha Choha AiA
For coming into my life
ਕਿਵੇਂ ਕਰਾਂ ਸ਼ੁਕਰੀਆ ਤੇਰਾ
kiveM karAM sa਼ukarIA terA
When you laugh, my heart laughs too
ਮੇਰੀ ਜ਼ਿੰਦਗੀ ਦੇ ਵਿੱਚ ਤੂੰ ਆਇਆ
merI ja਼iMdagI de vichcha tUM AiA
The whole city feels alive because of you
ਤੂੰ ਹੱਸਦਾ ਤੇ ਦਿਲ ਹੱਸਦਾ
tUM hassadA te dila hassadA
How wonderful they are, oh soulmate
ਤੇਰੇ ਨਾਲ ਸ਼ਹਿਰ ਵੇ ਵੱਸਦਾ
tere nAla sa਼hira ve vassadA
How wonderful they are
ਕਿਆ ਹੀ ਬਾਤਾਂ ਨੇ ਓਏ ਸੱਜਣਾਂ
kiA hI bAtAM ne oe sajjaNAM
These conversations of yours and mine
ਕਿਆ ਹੀ ਬਾਤਾਂ ਨੇ
kiA hI bAtAM ne
Along with the ripples of the water
ਤੇਰੀਆਂ ਮੇਰੀਆਂ ਗੱਲਾਂ
terIAM merIAM gallAM
How wonderful they are, oh soulmate
ਤੇ ਨਾਲ ਪਾਣੀ ਦੀਆਂ ਛੱਲਾਂ
te nAla pANI dIAM ChallAM
How wonderful they are
ਕਿਆ ਹੀ ਬਾਤਾਂ ਨੇ ਓਏ ਸੱਜਣਾਂ
kiA hI bAtAM ne oe sajjaNAM
Sitting in the shadow of the moonlight
ਕਿਆ ਹੀ ਬਾਤਾਂ ਨੇ
kiA hI bAtAM ne
You have cast a net with your fair arms, beautiful
ਨੀ ਮੂਨਲਾਈਟ ਦੇ ਓਹਲੇ ਬੈਠ ਕੇ
nI mUnalAITa de ohale baiTha ke
You keep blushing while I hold your hand
ਗੋਰੀਆਂ ਬਾਹਾਂ ਦੇ ਪਾਏ ਜਾਲ ਸੋਹਣੀਏ
gorIAM bAhAM de pAe jAla sohaNIe
When your hair falls over your eyes, beautiful
ਤੂੰ ਸੰਗਦੀ ਰਵੇਂ ਮੈਂ ਹੱਥ ਫੜ ਲਾਂ
tUM saMgadI raveM maiM hattha pha.Da lAM
May there be a desolate, starry night
ਅੱਖਾਂ ਉੱਤੇ ਆਏ ਹੋਣ ਵਾਲ ਸੋਹਣੀਏ
akkhAM utte Ae hoNa vAla sohaNIe
And may we both find refuge in each other's embrace
ਨੀ ਹੋਵੇ ਸੁੰਨਸਾਨ ਕੋਈ ਤਾਰਿਆਂ ਦੀ ਰਾਤ
nI hove suMnasAna koI tAriAM dI rAta
May there be just you and I, fair one
ਤੇ ਬੁੱਕਲ 'ਚ ਦੋਵਾਂ ਦੀ ਪਨਾਹ ਹੋਵੇ ਨੀ
te bukkala 'cha dovAM dI panAha hove nI
And let there be no room for a third person
ਹੋਵੇ ਇੱਕ ਤੂੰ ਦੂਜਾ ਮੈਂ ਗੋਰੀਏ
hove ikka tUM dUjA maiM gorIe
May I remember you and you be aware of it
ਤੇ ਤੀਜੇ ਕਿਸੇ ਬੰਦੇ ਦੀ ਨਾ ਥਾਂ ਹੋਵੇ ਨੀ
te tIje kise baMde dI nA thAM hove nI
Let there be such a deep conversation, fair one
ਮੈਨੂੰ ਯਾਦ ਰਵੇਂ ਤੂੰ ਤੈਨੂੰ ਇਲਮ ਕੁੜੇ
mainUM yAda raveM tUM tainUM ilama ku.De
Sitting in the shadow of the moonlight
ਇੱਦਾਂ ਦੀ ਕੋਈ ਹੋਵੇ ਗੱਲਬਾਤ ਗੋਰੀਏ
iddAM dI koI hove gallabAta gorIe
You have cast a net with your fair arms, fair one
ਨੀ ਮੂਨਲਾਈਟ ਦੇ ਓਹਲੇ ਬੈਠ ਕੇ
nI mUnalAITa de ohale baiTha ke
You keep blushing while I hold your hand
ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ
gorIAM bAhAM de pAe jAla gorIe
When your hair falls over your eyes, fair one
ਤੂੰ ਸੰਗਦੀ ਰਵੇਂ ਮੈਂ ਹੱਥ ਫੜ ਲਾਂ
tUM saMgadI raveM maiM hattha pha.Da lAM
When our breaths mingle, you try to stop my lips
ਅੱਖਾਂ ਉੱਤੇ ਆਏ ਹੋਣ ਵਾਲ ਗੋਰੀਏ
akkhAM utte Ae hoNa vAla gorIe
You keep brushing the tresses away from your eyes
ਰਲੇ ਸਾਹਾਂ ਵਿੱਚ ਸਾਹ ਬੁੱਲ੍ਹ ਟੋਕਦੀ ਰਵੇਂ
rale sAhAM vichcha sAha bullha TokadI raveM
When you stubbornly insist on leaving, I let you go
ਨਜ਼ਰਾਂ ਤੋਂ ਜ਼ੁਲਫ਼ਾਂ ਨੂੰ ਚੁੱਕਦੀ ਰਵੇਂ
naja਼rAM toM ja਼ulapha਼AM nUM chukkadI raveM
While inside, your own soul yearns to stay
ਤੂੰ ਕਰੇ ਕੁੜੇ ਜ਼ਿੱਦ ਤੈਨੂੰ ਜਾਨ ਦੇਵਾਂ
tUM kare ku.De ja਼idda tainUM jAna devAM
Let the moon not lose its light...
ਤੇ ਵਿੱਚੋਂ-ਵਿੱਚੀ ਜਾਨ ਤੇਰੀ ਸੁੱਕਦੀ ਰਵੇਂ
te vichchoM-vichchI jAna terI sukkadI raveM
From today, you have become mine
ਨਾ ਛੱਡੇ ਚੰਨ ਲੋਅ...
nA ChaDDe chaMna loa...
My ears only want to hear your voice
ਅੱਜ ਤੋਂ ਹੋਇਆ ਹੈ ਮੇਰਾ
ajja toM hoiA hai merA
I see dreams of you
ਕੰਨ ਸੁਣਨਾ ਚਾਹੁੰਦੇ ਨੇ ਤੇਰਾ
kaMna suNanA chAhuMde ne terA
As if you are a divine intoxication rising within me
ਮੈਨੂੰ ਸੁਪਨੇ ਆਉਂਦੇ ਨੇ
mainUM supane AuMde ne
You and I, my dear
ਵੇ ਤੂੰ ਚੜ੍ਹਿਆ ਫਿਰਦਾ ਕੋਈ
ve tUM cha.DhiA phiradA koI
Will be a perfect match like a hook and eye button
ਤੇਰੀ ਮੇਰੀ ਅੜਿਆ ਵੇ
terI merI a.DiA ve
You and I, my dear
ਲੱਗੂ ਟਿੱਚ ਬਟਨਾਂ ਦੀ ਜੋੜੀ
laggU Tichcha baTanAM dI jo.DI
Will be a perfect match like a hook and eye button
ਤੇਰੀ ਮੇਰੀ ਅੜਿਆ ਵੇ
terI merI a.DiA ve
You and I, my dear
ਲੱਗੂ ਟਿੱਚ ਬਟਨਾਂ ਦੀ ਜੋੜੀ
laggU Tichcha baTanAM dI jo.DI
Will be a perfect match like a hook and eye button
ਤੇਰੀ ਮੇਰੀ ਅੜਿਆ ਵੇ
terI merI a.DiA ve
On the tablet of my heart, your name is the address
ਲੱਗੂ ਟਿੱਚ ਬਟਨਾਂ ਦੀ ਜੋੜੀ
laggU Tichcha baTanAM dI jo.DI
Your shadow has started walking alongside me
ਮੇਰੇ ਦਿਲ ਦੀ ਤਖ਼ਤੀ ਤੇ ਸਿਰਨਾਵਾਂ ਤੇਰਾ ਵੇ
mere dila dI takha਼tI te siranAvAM terA ve
Like droplets of water falling on my parched soul
ਮੇਰੇ ਨਾਲ ਹੀ ਤੁਰਨ ਲੱਗਾ ਪਰਛਾਵਾਂ ਤੇਰਾ ਵੇ
mere nAla hI turana laggA paraChAvAM terA ve
I love you so much, my sweet beloved
ਮੇਰੀ ਤਪਦੀ ਰੂਹ ਤੇ ਪਏ ਪਾਣੀਆਂ ਦੇ ਛਿੱਟੜਿਆ
merI tapadI rUha te pae pANIAM de ChiTTa.DiA
I love you so much, my sweet beloved
ਮੈਂ ਤੈਨੂੰ ਇੰਨਾ ਚਾਹੁੰਦਾ ਪਿਆਰਾਂ ਵੇ ਮੇਰਿਆ ਮਿੱਠੜਿਆ
maiM tainUM iMnA chAhuMdA piArAM ve meriA miTTha.DiA
I love you so much...
ਮੈਂ ਤੈਨੂੰ ਇੰਨਾ ਚਾਹੁੰਦਾ ਪਿਆਰਾਂ ਵੇ ਮੇਰਿਆ ਮਿੱਠੜਿਆ
maiM tainUM iMnA chAhuMdA piArAM ve meriA miTTha.DiA
The [Jatt] has tucked a thin tassel into his turban
ਮੈਂ ਤੈਨੂੰ ਇੰਨਾ ਚਾਹੁੰਦਾ...
maiM tainUM iMnA chAhuMdA...
Wearing a suit made of fine [Muslin: a delicate, lightweight cotton fabric]
ਪੱਗ ਵਿੱਚ ਦੀ ਬਰੀ ਜੱਟ ਨੇ ਕੜੀ
pagga vichcha dI barI jaTTa ne ka.DI
I fear it might break or snap
ਸੂਟ ਪਾ ਕੇ ਮਸਲੀਨ ਦਾ ਕੁੜੇ
sUTa pA ke masalIna dA ku.De
Oh, your waist is so lean, girl
ਟੁੱਟ ਜਾਵੇ ਨਾ ਕਿਤੇ ਖਤਰਾ ਬੜਾ
TuTTa jAve nA kite khatarA ba.DA
You are whiter than silver and purer than gold
ਹਾਏ ਤੇਰੇ ਲੱਕ ਲੀਨ ਦਾ ਕੁੜੇ
hAe tere lakka lIna dA ku.De
You look like a fairy from the mountains of Koh-i-Qaf [A legendary mountain range in folklore inhabited by supernatural beings]
ਚਾਂਦੀ ਨਾਲੋਂ ਚਿੱਟੀ ਏਂ ਤੂੰ ਸੋਨੇ ਤੋਂ ਖਰੀ
chAMdI nAloM chiTTI eM tUM sone toM kharI
In your black hair-braid
ਲੱਗਦੀ ਰਕਾਨੇ ਕੋਹ-ਕਾਫ਼ ਦੀ ਪਰੀ
laggadI rakAne koha-kApha਼ dI parI
You have tightly fastened your brown hair
ਤੂੰ ਕਾਲੇ ਰੰਗ ਦੀ ਪਰਾਂਦੀ ਵਿੱਚ ਨੀ
tUM kAle raMga dI parAMdI vichcha nI
For thirty days during the rains
ਹਾਏ ਬਰਾਊਨ ਵਾਲ ਕੱਸੇ ਹੋਏ ਨੇ
hAe barAUna vAla kasse hoe ne
I have kept these praises of yours ready
ਨੀ ਮੈਂ ਮੀਂਹ ਦੇ ਵਿੱਚ ਤੀਹ ਦਿਨ ਤਾਂ
nI maiM mIMha de vichcha tIha dina tAM
ਤੇਰੀਆਂ ਸਿਫ਼ਤਾਂ ਦੇ ਰੱਖੇ ਹੋਏ ਨੇ
terIAM sipha਼tAM de rakkhe hoe ne