Naina Da Joda
by Ammy Virkft Shah An Shah, Bunty Bains
ਹੋ ਪੌਣੇ ਗਿੱਠ ਦੀ ਚੱਕ ਕੇ ਤੂੰ ਧੌਣ ਲੰਘਦੀ
ho pauNe giTTha dI chakka ke tUM dhauNa laMghadI
With your chin held high, three-quarters of a foot up, you walk past
ਪਿੰਡਾਂ ਵਾਲੇ ਪੁੱਛਦੇ ਆ ਕੌਣ ਲੰਘਦੀ
piMDAM vAle puchChade A kauNa laMghadI
The village folk ask, "Who is this beauty passing by?"
ਝਾਕਾ ਦੇ ਜਾ ਬਹੁਤਾ ਨਹੀਂ ਤੇ ਥੋੜ੍ਹਾ ਥੋੜ੍ਹਾ
jhAkA de jA bahutA nahIM te tho.DhA tho.DhA
Grant me just a glimpse, if not much then just a little bit
ਹਾਏ ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾਂ ਦਾ ਜੋੜਾ
hAe jaTTa nUM luTTa ke lai giA naiNAM dA jo.DA
O, the pair of your eyes has completely plundered this [Jatt: a member of the land-owning agricultural community known for pride and lifestyle]
ਹੋ ਸੁੱਕੇ ਫੁੱਲਾਂ ਦੀਆਂ ਪੱਤੀਆਂ ਨੇ ਤੇਰੀਆਂ ਬੁੱਲ੍ਹੀਆਂ ਤੇਰੀਆਂ ਬੁੱਲ੍ਹੀਆਂ
ho sukke phullAM dIAM pattIAM ne terIAM bullhIAM terIAM bullhIAM
Your lips are like the delicate petals of dried flowers, your lips...
ਤੇ ਪਾਉਣ ਭੁਲੇਖਾ ਰਾਤ ਦਾ ਹਾਏ ਜ਼ੁਲਫ਼ਾਂ ਖੁੱਲ੍ਹੀਆਂ ਜ਼ੁਲਫ਼ਾਂ ਖੁੱਲ੍ਹੀਆਂ
te pAuNa bhulekhA rAta dA hAe ja਼ulapha਼AM khullhIAM ja਼ulapha਼AM khullhIAM
And your flowing tresses create the illusion of a dark night, your flowing tresses...
ਹੋ ਸੁੱਕੇ ਫੁੱਲਾਂ ਦੀਆਂ ਪੱਤੀਆਂ ਨੇ ਤੇਰੀਆਂ ਬੁੱਲ੍ਹੀਆਂ
ho sukke phullAM dIAM pattIAM ne terIAM bullhIAM
Your lips are like the delicate petals of dried flowers
ਤੇ ਪਾਉਣ ਭੁਲੇਖਾ ਰਾਤ ਦਾ ਹਾਏ ਜ਼ੁਲਫ਼ਾਂ ਖੁੱਲ੍ਹੀਆਂ
te pAuNa bhulekhA rAta dA hAe ja਼ulapha਼AM khullhIAM
And your flowing tresses create the illusion of a dark night
ਹੋ ਕੱਚੀ ਹਿਰਨੀ ਵਾਂਗੂੰ ਖਾਵੇ ਲੱਕ ਮਰੋੜਾ
ho kachchI hiranI vAMgUM khAve lakka maro.DA
You sway your waist with the grace of a young doe
ਹਾਏ ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾਂ ਦਾ ਜੋੜਾ
hAe jaTTa nUM luTTa ke lai giA naiNAM dA jo.DA
O, the pair of your eyes has completely plundered this [Jatt: a member of the land-owning agricultural community known for pride and lifestyle]
ਸਾਡੇ ਕਣਕਾਂ ਵਰਗੇ ਰੰਗ ਨੇ ਨੀ ਚੌਲਾਂ ਰੰਗੀਏ ਚੌਲਾਂ ਰੰਗੀਏ
sADe kaNakAM varage raMga ne nI chaulAM raMgIe chaulAM raMgIe
My complexion is like the golden wheat, [Ni: a gender-specific vocative used to address a woman directly], while yours is fair as white rice
ਹੋ ਟਾਈਮ ਤੇਰੀ ਮੁਲਾਕਾਤ ਦਾ ਦੱਸ ਕੀ ਤੋਂ ਮੰਗੀਏ ਕੀ ਤੋਂ ਮੰਗੀਏ
ho TAIma terI mulAkAta dA dassa kI toM maMgIe kI toM maMgIe
Tell me, from whom should I request the time for a meeting?
ਸਾਡੇ ਕਣਕਾਂ ਵਰਗੇ ਰੰਗ ਨੇ ਨੀ ਚੌਲਾਂ ਰੰਗੀਏ
sADe kaNakAM varage raMga ne nI chaulAM raMgIe
My complexion is like the golden wheat, while yours is fair as white rice
ਟਾਈਮ ਤੇਰੀ ਮੁਲਾਕਾਤ ਦਾ ਦੱਸ ਕੀ ਤੋਂ ਮੰਗੀਏ
TAIma terI mulAkAta dA dassa kI toM maMgIe
Tell me, from whom should I request the time for a meeting?
ਕੋਈ ਤੇਰੇ ਜਿਹੀ ਨਾ ਭਾਵਣੀ ਨਾ ਹੁਸਨਾਂ ਦਾ ਤੋੜਾ
koI tere jihI nA bhAvaNI nA husanAM dA to.DA
I shall find none as enchanting as you, though there is no shortage of beauties