Old Mix
by Ammy Virk
ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ
kokA karake dhokhA nI dila lai giA
That nose-stud [Koka: a traditional small gold nose-pin] played a trick and stole my heart
ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ
kokA karake dhokhA nI dila lai giA
That nose-stud played a trick and stole my heart
ਤੈਨੂੰ ਯਾਦ ਕਰਾਂ ਮੁਟਿਆਰੇ ਨੀ
tainUM yAda karAM muTiAre nI
I spend my time remembering you, oh maiden [Kudi: girl/maiden] [Ni: a gender-specific vocative used to address a woman directly]
ਜਾਂ ਗਿਣਾਂ ਰਾਤ ਨੂੰ ਤਾਰੇ ਮੈਂ
jAM giNAM rAta nUM tAre maiM
Or I spend the night counting the stars
ਦੋਹਾਂ ਕੰਮਾਂ ਜੋਗਾ ਰਹਿ ਗਿਆ
dohAM kaMmAM jogA rahi giA
I've been left fit for only these two tasks
ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ
kokA karake dhokhA nI dila lai giA
That nose-stud played a trick and stole my heart
ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ
kokA karake dhokhA nI dila lai giA
That nose-stud played a trick and stole my heart
ਹਵਾ 'ਚ ਉੱਡਦੀ ਫਿਰੇ ਜਵਾਨੀ
havA 'cha uDDadI phire javAnI
Your youth goes drifting on the breeze
ਲੱਭਦੀ ਫਿਰਦੀ ਦਿਲ ਦਾ ਜਾਨੀ
labbhadI phiradI dila dA jAnI
Searching for the soulmate of your heart
ਗੋਰਾ ਰੰਗ ਸ਼ਰਬਤੀ ਅੱਖੀਆਂ
gorA raMga sa਼rabatI akkhIAM
Fair complexion and wine-colored eyes
ਗੋਰੀ ਗਰਦਨ ਕਾਲੀ ਗਾਨੀ
gorI garadana kAlI gAnI
A porcelain neck adorned with a black necklace
ਹੋ ਜੀਅ ਕਰਦਾ ਮੈਂ ਕੋਠੇ ਚੜ੍ਹ ਕੇ
ho jIa karadA maiM koThe cha.Dha ke
Oh, my heart desires to climb to the rooftop
ਹੋ ਜੱਗ ਵਿਚ ਦੇ ਦਿਆਂ ਹੋਕਾ
ho jagga vicha de diAM hokA
And shout out a proclamation to the whole world
ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ
mittarAM nUM mAra giA nI terA kokA
Yours truly [Mitran: this friend/yours truly] has been slain by your nose-stud
ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ
mittarAM nUM mAra giA nI terA kokA
Yours truly has been slain by your nose-stud
ਮਿੱਤਰਾਂ ਨੂੰ ਮਾਰ ਗਿਆ
mittarAM nUM mAra giA
Slain yours truly
ਮਿੱਤਰਾਂ ਨੂੰ ਮਾਰ ਗਿਆ
mittarAM nUM mAra giA
Slain yours truly
ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ
mittarAM nUM mAra giA nI terA kokA
Yours truly has been slain by your nose-stud
ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ
mittarAM nUM mAra giA nI terA kokA
Yours truly has been slain by your nose-stud
ਤੂੰ ਮੈਨੂੰ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ
tUM mainUM de giA nisa਼AnI hoI phirAM maiM dIvAnI
You gave me a keepsake and now I've gone mad in love
ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ
de giA nisa਼AnI hoI phirAM maiM dIvAnI
Gave me a keepsake and now I've gone mad in love
ਨੈਣੀਂ ਇਸ਼ਕੇ ਦੀ ਰੜਕ ਪਵੇ
naiNIM isa਼ke dI ra.Daka pave
The prickling sensation of love lingers in my eyes
ਤੂੰ ਪੈਰਾਂ 'ਚ ਪੰਜੇਬ ਜੜਾਈ
tUM pairAM 'cha paMjeba ja.DAI
You had my feet adorned with jeweled anklets [Panjeb: traditional heavy silver or gold bells-anklets]
ਵੇਹੜਾ ਸੁੰਦਰਾਂ ਦਾ ਛਣਕ ਪਵੇ
veha.DA suMdarAM dA ChaNaka pave
Now the courtyard of this beauty rings with their chime
ਤੂੰ ਪੈਰਾਂ 'ਚ ਪੰਜੇਬ ਜੜਾਈ
tUM pairAM 'cha paMjeba ja.DAI
You had my feet adorned with jeweled anklets
ਵੇਹੜਾ ਸੁੰਦਰਾਂ ਦਾ ਛਣਕ ਪਵੇ
veha.DA suMdarAM dA ChaNaka pave
Now the courtyard of this beauty rings with their chime
ਕਹਿੰਦਾ ਸੀ ਕਰਾ ਦੂੰ ਕੰਨੀਂ ਵਾਲੀਆਂ ਨਾਲੇ ਨੱਕ ਨੂੰ ਵੀ ਕੋਕਾ
kahiMdA sI karA dUM kaMnIM vAlIAM nAle nakka nUM vI kokA
You said you'd get me earrings and a stud for my nose
ਹਾੜ੍ਹੀ ਸਾਉਣੀ ਵੇਚ ਵੱਟ ਖਾ ਗਿਆ ਕੀਤਾ ਸਾਡੇ ਨਾਲ ਧੋਖਾ
hA.DhI sAuNI vecha vaTTa khA giA kItA sADe nAla dhokhA
But you spent all the profit from the harvests [Haarhi/Sauni: the two main crop cycles, Spring/Winter and Autumn/Summer] and betrayed me
ਨਹੀਓਂ ਕੁਝ ਲੈ ਕੇ ਦੇਣਾ ਮਰਜ਼ੀ ਤੇਰੀ
nahIoM kujha lai ke deNA maraja਼I terI
If you don't want to buy me anything, then so be it
ਨਹੀਓਂ ਕੁਝ ਲੈ ਕੇ ਦੇਣਾ ਮਰਜ਼ੀ ਤੇਰੀ
nahIoM kujha lai ke deNA maraja਼I terI
If you don't want to buy me anything, then so be it
ਵੇ ਮੈਂ ਮੁੜ-ਮੁੜ ਕੇ ਨਹੀਂ ਕਹਿਣਾ
ve maiM mu.Da-mu.Da ke nahIM kahiNA
I won't keep asking you over and over again
ਵੇ ਆਉਂਦੇ ਸਾਲ ਕਣਕਾਂ ਦੀ ਮੈਂ ਨਹੀਂ ਰਾਖੀ ਬਹਿਣਾ
ve AuMde sAla kaNakAM dI maiM nahIM rAkhI bahiNA
Come next year, I won't sit to guard the wheat fields
ਵੇ ਆਉਂਦੇ ਸਾਲ ਕਣਕਾਂ ਦੀ ਮੈਂ ਨਹੀਂ ਰਾਖੀ ਬਹਿਣਾ
ve AuMde sAla kaNakAM dI maiM nahIM rAkhI bahiNA
Come next year, I won't sit to guard the wheat fields
ਵੇ ਆਉਂਦੇ ਸਾਲ ਕਣਕਾਂ ਦੀ ਮੈਂ ਨਹੀਂ ਰਾਖੀ ਬਹਿਣਾ
ve AuMde sAla kaNakAM dI maiM nahIM rAkhI bahiNA
Come next year, I won't sit to guard the wheat fields