Panjeb

by Ammy Virkft Jaymeet, Rony Ajnali

ਅੱਖ ਕਾਸ਼ਨੀ ਤੇ ਉੱਤੋਂ ਸੁਰਮੇ ਨਾਲ ਡੱਕ ਲਈ
akkha kAsa਼nI te uttoM surame nAla Dakka laI
My eyes are [Kashni: hazel/light-colored] and I've loaded them with [Surma: traditional black kohl]
ਚੰਨ ਸਖੀਆਂ ਨੇ ਅੱਖ ਵੇ ਮੇਰੇ ਤੇ ਰੱਖ ਲਈ
chaMna sakhIAM ne akkha ve mere te rakkha laI
My moon-like friends have all kept a watchful eye on me
ਹਰ ਰੋਜ਼ ਤੇਰੇ ਤੋਂ ਮੰਗਾਂ ਵੇ ਮੈਂ ਭੋਰਾ ਵੀ ਨਾ ਸੰਗਾਂ
hara roja਼ tere toM maMgAM ve maiM bhorA vI nA saMgAM
Every single day I ask this of you, without a shred of shyness
ਹਾਏ ਰੋਜ਼ ਟਾਲ ਤੂੰ ਦਿੰਨੈਂ ਬਣਦੇ ਤੇਜ਼ ਮੁੰਡਿਆ
hAe roja਼ TAla tUM diMnaiM baNade teja਼ muMDiA
Alas, you just keep putting me off, acting all clever, boy
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy

ਹਾਏ ਸੁਨਿਆਰੇ ਤੋਂ ਬਣਵਾ ਕੇ ਛੇਤੀ ਭੇਜ ਮੁੰਡਿਆ
hAe suniAre toM baNavA ke ChetI bheja muMDiA
Oh, get them crafted by the goldsmith and send them soon, boy

ਰੀਝ ਨਿੱਕੀ ਜਿਹੀ ਪੁਗਾ ਦੇ ਵੇਖੀ ਗੱਲ ਬਣਦੀ
rIjha nikkI jihI pugA de vekhI galla baNadI
Just fulfill this tiny wish of mine and see how well we'll get along
ਪਾ ਕੇ ਵਿਹੜੇ ਵਿਚ ਕਰਾਉਂਦੀ ਫਿਰੂੰ ਛਣ-ਛਣ ਜੀ
pA ke viha.De vicha karAuMdI phirUM ChaNa-ChaNa jI
Wearing them, I'll go around making a tinkling 'chan-chan' sound in the courtyard

ਹਾੜਾ ਛੱਡ ਦੇ ਵੇ ਤੂੰ ਅੜੀਆਂ ਮੈਂ ਮਿੰਨਤਾਂ ਕਰਦੀ ਬੜੀਆਂ
hA.DA ChaDDa de ve tUM a.DIAM maiM miMnatAM karadI ba.DIAM
I beg of you, drop this stubbornness, I am pleading with you so much
ਦਿਲ ਨਿੱਕਾ ਤੇ ਨੋਟਾਂ ਨਾਲ ਲੱਦੀ ਜੇਬ ਮੁੰਡਿਆ
dila nikkA te noTAM nAla laddI jeba muMDiA
Your heart is small even though your pocket is loaded with notes, boy
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy
ਹਾਏ ਸੁਨਿਆਰੇ ਤੋਂ ਬਣਵਾ ਕੇ ਛੇਤੀ ਭੇਜ ਮੁੰਡਿਆ
hAe suniAre toM baNavA ke ChetI bheja muMDiA
Oh, get them crafted by the goldsmith and send them soon, boy
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy
ਵੇਖੀ ਹੋਜੂ ਮੁਟਿਆਰ ਦੀ ਵੀ ਗੱਲ ਹੋਰ ਵੇ
vekhI hojU muTiAra dI vI galla hora ve
See how this [Mutiyar: a young woman at the peak of her youth] will transform into something else
ਨਾਲੇ ਮੁੰਡਿਆਂ ਦੇ ਵਿਚ ਤੇਰੀ ਬਣੂ ਟੌਹਰ ਵੇ
nAle muMDiAM de vicha terI baNU Tauhara ve
And your [Taur: stately pride/social prestige] will also grow among the boys

ਗਿੱਲ ਰੌਣੀ ਤੂੰ ਮੰਨ ਜਾਵੇਂ ਮੇਰੇ ਪੂਰੇ ਕਰਦੇ ਚਾਅ ਵੇ
gilla rauNI tUM maMna jAveM mere pUre karade chAa ve
Gill Rauni, please just agree and fulfill my heartfelt desires [Self-reference to the song's lyricist Rony Ajnali]
ਸ਼ੌਕੀਨੀਆਂ 'ਚ ਕਾਹਦਾ ਪਰਹੇਜ਼ ਮੁੰਡਿਆ
sa਼aukInIAM 'cha kAhadA paraheja਼ muMDiA
Why are you so hesitant when it comes to being fashionable, boy?
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy
ਹਾਏ ਸੁਨਿਆਰੇ ਤੋਂ ਬਣਵਾ ਕੇ ਛੇਤੀ ਭੇਜ ਮੁੰਡਿਆ
hAe suniAre toM baNavA ke ChetI bheja muMDiA
Oh, get them crafted by the goldsmith and send them soon, boy
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy
ਲੈ ਦੇ ਗੋਰੀਆਂ ਪੈਰਾਂ ਨੂੰ ਤੂੰ ਪੰਜੇਬ ਮੁੰਡਿਆ
lai de gorIAM pairAM nUM tUM paMjeba muMDiA
Get these fair feet a pair of [Panjeb: traditional heavy silver or gold tinkling anklets], boy

Share

More by Ammy Virk

View all songs →