Pasand Jatt Di - DJ ISB Mix
by Ammy Virkft DJ ISB
ਜੇ ਮੇਰੇ ਨਾਲ ਨੱਚਣਾ ਤਾਂ ਨੱਚ ਗੋਰੀਏ
je mere nAla nachchaNA tAM nachcha gorIe
If you want to dance with me, then dance, fair lady
ਐਵੇਂ ਟੇਢੇ ਮੇਢੇ ਕਰਦੀ ਕਿਉਂ ਮੂੰਹ
aiveM TeDhe meDhe karadI kiuM mUMha
Why are you making those twisted, pouting faces?
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt: a member of the land-owning agricultural community known for pride and lifestyle]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either
ਨੀ ਜੇ ਮੋੜਨਾ ਪਿਆ ਤਾਂ ਤੇਰਾ ਮੋੜ ਦੂੰ
nI je mo.DanA piA tAM terA mo.Da dUM
[Ni/Nee: a gender-specific vocative used to address a woman directly], if I have to return it, I’ll return yours
ਚਾਂਦੀ ਵਾਲਾ ਛੱਲਾ ਗੋਰੀਏ
chAMdI vAlA ChallA gorIe
That silver ring of yours, fair lady
ਨੀ ਜੇ ਛੱਡਣਾ ਤਾਂ ਹੁਣੇ ਛੱਡਦੇ
nI je ChaDDaNA tAM huNe ChaDDade
[Ni] if you want to leave, then leave right now
ਮੈਂ ਮਰਦਾ ਨਹੀਂ ਇਕੱਲਾ ਗੋਰੀਏ
maiM maradA nahIM ikallA gorIe
I won't die alone, fair lady
ਰਾਤੀਂ ਸੁਪਨੇ ਦੇ ਵਿਚ ਤੰਗ ਕਰਦਾ
rAtIM supane de vicha taMga karadA
I'll haunt your dreams at night and trouble you
ਦੱਸੀਂ ਤੇਰੀਆਂ ਸਹੇਲੀਆਂ ਨੂੰ
dassIM terIAM sahelIAM nUM
Go tell your [Kudi: girl/maiden] friends about it
ਤੇਰੀਆਂ ਸਹੇਲੀਆਂ ਨੂੰ
terIAM sahelIAM nUM
Tell those friends of yours
ਜੇ ਤੈਨੂੰ ਦਾਰੂ ਨਹੀਂ
je tainUM dArU nahIM
If you don't like the alcohol
ਜੇ ਤੈਨੂੰ ਦਾਰੂ ਨਹੀਂ
je tainUM dArU nahIM
If you don't like the alcohol
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either
ਮੇਰੇ ਯਾਰ ਵੇਲੀ ਸਾਰੇ ਰੱਬ ਵਰਗੇ
mere yAra velI sAre rabba varage
All my [Yaar: close friends/brothers; carries significant cultural weight regarding loyalty] are like Gods to me
ਜਿੰਨ੍ਹਾਂ ਨੂੰ ਤੂੰ ਗਾਲ੍ਹਾਂ ਕੱਢਦੀ
jiMnhAM nUM tUM gAlhAM kaDDhadI
The ones that you keep hurling insults at
ਮੈਂ ਤਾਂ ਸ਼ਰਾਬ ਕੱਲ੍ਹ ਛੱਡਦਾ
maiM tAM sa਼rAba kallha ChaDDadA
I would have quit the liquor yesterday
ਮੈਨੂੰ ਨਹੀਂ ਸ਼ਰਾਬ ਛੱਡਦੀ
mainUM nahIM sa਼rAba ChaDDadI
But the liquor won't quit me
ਮੇਰੇ ਯਾਰ ਵੇਲੀ ਸਾਰੇ ਰੱਬ ਵਰਗੇ
mere yAra velI sAre rabba varage
All my [Yaar] are like Gods to me
ਜਿੰਨ੍ਹਾਂ ਨੂੰ ਤੂੰ ਗਾਲ੍ਹਾਂ ਕੱਢਦੀ
jiMnhAM nUM tUM gAlhAM kaDDhadI
The ones that you keep hurling insults at
ਮੈਂ ਤਾਂ ਸ਼ਰਾਬ ਕੱਲ੍ਹ ਛੱਡਦਾ
maiM tAM sa਼rAba kallha ChaDDadA
I would have quit the liquor yesterday
ਮੈਨੂੰ ਨਹੀਂ ਸ਼ਰਾਬ ਛੱਡਦੀ
mainUM nahIM sa਼rAba ChaDDadI
But the liquor won't quit me
ਤੇ ਮੇਰੀ ਕਾਲੀ ਗੱਡੀ ਦਾ ਜੱਗ ਡੋਲਤਾ
te merI kAlI gaDDI dA jagga DolatA
And you spilled the Jagermeister from my black car
ਪਾਪ ਲੱਗੂ ਬੀਬਾ ਤੈਨੂੰ
pApa laggU bIbA tainUM
You’ll be cursed for this, [Biba: a polite term for a well-bred woman/girl]
ਪਾਪ ਲੱਗੂ ਬੀਬਾ ਤੈਨੂੰ
pApa laggU bIbA tainUM
You’ll be cursed for this, [Biba]
ਜੇ ਤੈਨੂੰ ਦਾਰੂ ਨਹੀਂ
je tainUM dArU nahIM
If you don't like the alcohol
ਜੇ ਤੈਨੂੰ ਦਾਰੂ ਨਹੀਂ
je tainUM dArU nahIM
If you don't like the alcohol
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either
ਰਾਵਾਂ ਰਾਵਾਂ ਰਾਵਾਂ
rAvAM rAvAM rAvAM
The paths, the paths, the paths
ਤੂੰ ਕਿਹਦੇ ਕੋਲ ਜਾ ਕੇ ਰੋਏਂਗੀ
tUM kihade kola jA ke roeMgI
To whom will you go and cry now?
ਤੇਰੇ ਬਾਪੂ ਨਾਲ ਬਹਿ ਕੇ ਪੈਗ ਲਾਵਾਂ
tere bApU nAla bahi ke paiga lAvAM
I’ll sit down and share a drink with your father
ਜੱਸ ਬਾਜਵਾ ਦੇ ਬੋਲ ਚੁੱਪ ਕਰਕੇ
jassa bAjavA de bola chuppa karake
Just listen to the lyrics of [Jass Bajwa: a self-reference to the song's original lyricist] and stay quiet
ਮੇਰਾ ਮੂਡ ਨਾ ਖ਼ਰਾਬ ਕਰ ਨੀ
merA mUDa nA kha਼rAba kara nI
Don't you go spoiling my mood [Ni]
ਜੌਨੀ ਵਾਕਰ ਨੂੰ ਜਦੋਂ ਖ਼ਾਲੀ ਕਰਤਾ
jaunI vAkara nUM jadoM kha਼AlI karatA
When you've finished that bottle of Johnny Walker
ਉਦੋਂ ਮੈਨੂੰ ਯਾਦ ਕਰ ਨੀ
udoM mainUM yAda kara nI
That's when you'll remember me [Ni]
ਜੱਸ ਬਾਜਵਾ ਦੇ ਬੋਲ ਚੁੱਪ ਕਰਕੇ
jassa bAjavA de bola chuppa karake
Just listen to the lyrics of [Jass Bajwa] and stay quiet
ਮੇਰਾ ਮੂਡ ਨਾ ਖ਼ਰਾਬ ਕਰ ਨੀ
merA mUDa nA kha਼rAba kara nI
Don't you go spoiling my mood [Ni]
ਜੌਨੀ ਵਾਕਰ ਨੂੰ ਜਦੋਂ ਖ਼ਾਲੀ ਕਰਤਾ
jaunI vAkara nUM jadoM kha਼AlI karatA
When you've finished that bottle of Johnny Walker
ਉਦੋਂ ਮੈਨੂੰ ਯਾਦ ਕਰ ਨੀ
udoM mainUM yAda kara nI
That's when you'll remember me [Ni]
ਅਸੀਂ ਪੀ ਕੇ ਬੁੱਲ੍ਹ ਚੱਬ ਲੈਂਦੇ ਆਂ
asIM pI ke bullha chabba laiMde AM
We just bite our lips after drinking
ਕਰਦੇ ਨਾ ਬਾਹਲੀ ਚੂੰ ਚੂੰ
karade nA bAhalI chUM chUM
We don't make much of a fuss or whine
ਕਰਦੇ ਨਾ ਬਾਹਲੀ ਚੂੰ ਚੂੰ
karade nA bAhalI chUM chUM
We don't make much of a fuss or whine
ਜੇ ਤੈਨੂੰ ਦਾਰੂ ਨਹੀਂ
je tainUM dArU nahIM
If you don't like the alcohol
ਜੇ ਤੈਨੂੰ ਦਾਰੂ ਨਹੀਂ
je tainUM dArU nahIM
If you don't like the alcohol
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
je tainUM dArU nahIM pasaMda jaTTa dI
If you don't like the alcohol of this [Jatt]
ਜੱਟ ਨੂੰ ਪਸੰਦ ਨਹੀਓਂ ਤੂੰ
jaTTa nUM pasaMda nahIoM tUM
Then this [Jatt] doesn't like you either