Patiala Shahi

by Ammy Virk

ਰੰਗ ਬਰੰਗੀਆਂ ਪੱਟੀਆਂ ਓਏ ਲਾਲ ਨੀਲੀਆਂ ਚਿੱਟੀਆਂ
raMga baraMgIAM paTTIAM oe lAla nIlIAM chiTTIAM
Vibrant and colorful layers, oh! Reds, blues, and whites

ਬੰਨ੍ਹਦੇ ਨੇ ਜਦੋਂ ਪੋਚ ਕੇ ਤਾਂ ਦਿਸਦੇ ਚਿਹਰੇ ਅਲੱਗ ਨੇ
baMnhade ne jadoM pocha ke tAM disade chihare alagga ne
When they tie them with such meticulous grace, their faces look so distinct
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban [Patiala Shahi: a royal style of turban known for its distinct layers and sharp peak]
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban

ਪੱਗ ਪਟਿਆਲਾ ਪਿੱਛੇ ਰਹਿ ਗਈ ਪੱਗ ਰਹਿੰਦੀ ਵਿਚ ਚਰਚਾ ਦੇ
pagga paTiAlA pichChe rahi gaI pagga rahiMdI vicha charachA de
The Patiala turban has left everything else behind; it’s the talk of the town
ਹੁਣ ਤਾਂ ਬਾਹਲਾ ਕਰੇਜ਼ ਵੱਧ ਗਿਆ ਪੱਗ ਦੀਆਂ ਹੀ ਸਰਚਾਂ ਦੇ
huNa tAM bAhalA kareja਼ vaddha giA pagga dIAM hI sarachAM de
The craze has grown so much now, everyone is just searching for this turban

ਰਹਿੰਦੀਆਂ ਨੇ ਸੁਰਖੀਆਂ ਫਰੰਟ ਪੇਜ ਬਣਾਏ ਜੱਗ ਨੇ
rahiMdIAM ne surakhIAM pharaMTa peja baNAe jagga ne
It stays in the headlines, making the front pages of the world
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਕਲੱਬਾਂ ਦੇ ਵਿਚ ਘੁੰਮਦੇ ਰਹਿੰਦੇ ਸੋਹਣੀਆਂ-ਸੋਹਣੀਆਂ ਕੁੜੀਆਂ ਦੇ
kalabbAM de vicha ghuMmade rahiMde sohaNIAM-sohaNIAM ku.DIAM de
They keep roaming through the clubs, surrounded by beautiful [Kudi: girl/maiden]
ਕੌਣ ਕਰੇ ਇਲਾਜ ਇਹਨਾਂ ਦੇ ਇਸ਼ਕ ਝਨਾਂ ਵਿਚ ਰੁੜੀਆਂ ਦੇ
kauNa kare ilAja ihanAM de isa਼ka jhanAM vicha ru.DIAM de
Who can cure these girls who have been swept away in the Chenab of love? [Chenab: a river in Punjab legendary for the tragic folk tales of lovers like Sohni-Mahiwal]
ਕਲੱਬਾਂ ਦੇ ਵਿਚ ਘੁੰਮਦੇ ਰਹਿੰਦੇ ਸੋਹਣੀਆਂ-ਸੋਹਣੀਆਂ ਕੁੜੀਆਂ ਦੇ
kalabbAM de vicha ghuMmade rahiMde sohaNIAM-sohaNIAM ku.DIAM de
They keep roaming through the clubs, surrounded by beautiful [Kudi: girl/maiden]
ਕੌਣ ਕਰੇ ਇਲਾਜ ਇਹਨਾਂ ਦੇ ਇਸ਼ਕ ਝਨਾਂ ਵਿਚ ਰੁੜੀਆਂ ਦੇ
kauNa kare ilAja ihanAM de isa਼ka jhanAM vicha ru.DIAM de
Who can cure these girls who have been swept away in the Chenab of love?
ਹੱਸਮੁਖ ਜਿਹੇ ਗੱਭਰੂ ਸੋਹਣੇ ਦਿਲਾਂ 'ਚ ਲੈਂਦੇ ਠੱਗ ਨੇ
hassamukha jihe gabbharU sohaNe dilAM 'cha laiMde Thagga ne
These cheerful, handsome youths steal hearts wherever they go
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਯਾਰਾਂ ਨਾਲ ਭਰਾਵਾਂ ਵਰਗੇ ਦੁਸ਼ਮਣ ਲਈ ਤਲਵਾਰ ਤਿੱਖੀ
yArAM nAla bharAvAM varage dusa਼maNa laI talavAra tikkhI
Like brothers with their [Yaar: close friends/brothers; carries significant cultural weight regarding loyalty], but a sharp sword for the enemy
ਪੱਗ ਇਸ ਸਿਰ ਦੀ ਸ਼ਾਨ ਹੈ ਫਿਰਦੀ ਤਾਹੀਓਂ ਜਾਂਦੀ ਸਿਫ਼ਤ ਲਿਖੀ
pagga isa sira dI sa਼Ana hai phiradI tAhIoM jAMdI sipha਼ta likhI
This turban is the glory of the head, that’s why its praises are being written everywhere
ਯਾਰਾਂ ਨਾਲ ਭਰਾਵਾਂ ਵਰਗੇ ਦੁਸ਼ਮਣ ਲਈ ਤਲਵਾਰ ਤਿੱਖੀ
yArAM nAla bharAvAM varage dusa਼maNa laI talavAra tikkhI
Like brothers with their [Yaar: close friends/brothers], but a sharp sword for the enemy
ਪੱਗ ਇਸ ਸਿਰ ਦੀ ਸ਼ਾਨ ਹੈ ਫਿਰਦੀ ਤਾਹੀਓਂ ਜਾਂਦੀ ਸਿਫ਼ਤ ਲਿਖੀ
pagga isa sira dI sa਼Ana hai phiradI tAhIoM jAMdI sipha਼ta likhI
This turban is the glory of the head, that’s why its praises are being written everywhere
ਇਹਨਾਂ ਦੇ ਨਾਲ ਵੈਰ ਨਾ ਪਾਇਓ ਕੱਢ ਦਿੰਦੇ ਇਹ ਜੜ੍ਹ ਨੇ
ihanAM de nAla vaira nA pAio kaDDha diMde iha ja.Dha ne
Don't ever pick a fight with them, for they will uproot you entirely
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban
ਹੋ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ
ho paTTI maiM paTTI ve paTiAlA sa਼AhI pagga ne
Oh, I’ve been swept away, truly captivated by that Patiala Shahi turban

Share

More by Ammy Virk

View all songs →