Photoaan
by Ammy Virk
ਆਖੇ ਲੱਭ ਲਿਆ ਸਾਡੇ ਨਾਲੋਂ ਵਧੀਆ
Akhe labbha liA sADe nAloM vadhIA
You claim to have found someone better than yours truly [Mitran]
ਤੂੰ ਬੜਾ ਰੌਲਾ ਪਾਇਆ ਫ਼ੋਟੋ ਮੇਰੀ ਮੋੜ ਕੇ
tUM ba.DA raulA pAiA pha਼oTo merI mo.Da ke
You made such a scene when you returned my photograph

ਸਾਨੂੰ ਭੁੱਲੀ ਨਹੀਂ ਉਹ ਯਾਦ ਤੇਰੀ ਚੰਗੀ ਤਰ੍ਹਾਂ
sAnUM bhullI nahIM uha yAda terI chaMgI tarhAM
I haven’t forgotten, I remember your memory all too well
ਤੈਨੂੰ ਬੜਾ ਮਾਣ ਚੱਲੀ ਦਿਲ ਤੋੜ ਕੇ
tainUM ba.DA mANa challI dila to.Da ke
You walked away with such pride after breaking my heart
ਜੱਟ ਕਦੇ ਇੱਕ 'ਤੇ ਡਿਪੈਂਡ ਨਹੀਂਓਂ ਰਹਿੰਦਾ
jaTTa kade ikka 'te DipaiMDa nahIMoM rahiMdA
A [Jatt: a member of the land-owning agricultural community known for pride and lifestyle] never depends on just one person

ਸ਼ੌਕ ਲੱਗੂ ਤੈਨੂੰ ਇਹ ਸੱਚਾਈ ਸਾਡੀ ਜਾਣ ਕੇ
sa਼auka laggU tainUM iha sachchAI sADI jANa ke
You’ll be shocked to learn this truth about me
ਹੋ ਜਿੰਨੀਆਂ ਸਹੇਲੀਆਂ ਨੇ ਭੇਜ ਦਿੱਤੀਆਂ ਫ਼ੋਟੋਆਂ
ho jiMnIAM sahelIAM ne bheja dittIAM pha਼oToAM
All the girlfriends you have sent me their photos
ਮੈਂ ਰੱਖ ਲਈਆਂ ਵਿੱਚੋਂ ਨੀ ਤੂੰ ਆਪਣੀ ਪਛਾਣ ਕੇ
maiM rakkha laIAM vichchoM nI tUM ApaNI paChANa ke
I’ve picked out my favorites, [Ni: a gender-specific vocative used to address a woman directly] [Kudi: girl/maiden], identify yours if you can

ਹੋ ਦੀਪਾ ਸੁਣ ਲੈ ਮਿੱਠੇ ਸੁਣ ਲੈ
ho dIpA suNa lai miTThe suNa lai
Listen to Deepa [Self-reference to the song's lyricist Deepa Sangtiwala], listen my sweet
ਕੀਤਾ ਇਗਨੋਰ ਅਸੀਂ ਸਦਾ ਇਸ ਗੱਲ ਨੂੰ
kItA iganora asIM sadA isa galla nUM
I chose to ignore this fact for the longest time
ਉਹ ਜਣੇ-ਖਣੇ ਨਾਲ ਤੂੰ ਕਲੋਲਾਂ ਸੀ ਜੋ ਕਰਦੀ
uha jaNe-khaNe nAla tUM kalolAM sI jo karadI
That you used to flirt and [Playful taunt to other suitors] with every random guy
ਕਿੰਨੇ ਅਨਨੋਨ ਨੰਬਰਾਂ ਤੋਂ ਆਉਂਦੀ ਕਾਲ ਸੀ
kiMne ananona naMbarAM toM AuMdI kAla sI
So many calls used to come from unknown numbers
ਉਹ ਸਾਡੇ ਨਾਲ ਹੁੰਦੀ ਸੀ ਤੂੰ ਚੱਕਣੇ ਤੋਂ ਡਰਦੀ
uha sADe nAla huMdI sI tUM chakkaNe toM DaradI
You used to be terrified of picking them up when you were with me
ਸ਼ੋਅ-ਆਫ਼ ਤਾਂ ਨਹੀਂ ਆਉਂਦਾ ਤੇਰੇ ਵਾਂਗੂ ਕਰਨਾ
sa਼oa-Apha਼ tAM nahIM AuMdA tere vAMgU karanA
I don’t know how to show off like you do

ਉਹ ਟੌਹਰ ਵੇਖੀਂ ਜੱਟ ਦੀ ਤੂੰ ਪਿੰਡ ਕਦੇ ਆਣ ਕੇ
uha Tauhara vekhIM jaTTa dI tUM piMDa kade ANa ke
Come to my village sometime and witness this [Jatt's] [Madak: stately pride/swagger]
ਹੋ ਜਿੰਨੀਆਂ ਸਹੇਲੀਆਂ ਨੇ ਭੇਜ ਦਿੱਤੀਆਂ ਫ਼ੋਟੋਆਂ
ho jiMnIAM sahelIAM ne bheja dittIAM pha਼oToAM
All the girlfriends you have sent me their photos
ਮੈਂ ਰੱਖ ਲਈਆਂ ਵਿੱਚੋਂ ਨੀ ਤੂੰ ਆਪਣੀ ਪਛਾਣ ਕੇ
maiM rakkha laIAM vichchoM nI tUM ApaNI paChANa ke
I’ve picked out my favorites, [Ni: a gender-specific vocative used to address a woman directly] [Kudi: girl/maiden], identify yours if you can
ਹੋ ਜਿੰਨੀਆਂ ਸਹੇਲੀਆਂ ਨੇ ਭੇਜ ਦਿੱਤੀਆਂ ਫ਼ੋਟੋਆਂ
ho jiMnIAM sahelIAM ne bheja dittIAM pha਼oToAM
All the girlfriends you have sent me their photos
ਮੈਂ ਰੱਖ ਲਈਆਂ ਵਿੱਚੋਂ ਨੀ ਤੂੰ ਆਪਣੀ ਪਛਾਣ ਕੇ
maiM rakkha laIAM vichchoM nI tUM ApaNI paChANa ke
I’ve picked out my favorites, [Ni: a gender-specific vocative used to address a woman directly] [Kudi: girl/maiden], identify yours if you can
ਹੋ ਦੀਪਾ ਸੁਣ ਲੈ ਮਿੱਠੇ ਸੁਣ ਲੈ
ho dIpA suNa lai miTThe suNa lai
Listen to Deepa, listen my sweet
ਕਿਹੜੇ ਯਾਰ ਨਾਲ ਕਦੋਂ ਗੱਲ ਕਰਨੀ
kiha.De yAra nAla kadoM galla karanI
Which [Yaar: close friend, here used for other suitors] to talk to and at what time
ਬਣਾਇਆ ਟਾਈਮ-ਟੇਬਲ ਤੂੰ ਸੱਚੀਓਂ ਕਮਾਲ ਸੀ
baNAiA TAIma-Tebala tUM sachchIoM kamAla sI
The timetable you created was truly remarkable
ਕਿਹਨੂੰ ਕਿੱਥੇ ਰੱਖਣਾ ਤੇ ਕਿੱਥੇ ਯੂਜ਼ ਕਰਨਾ
kihanUM kitthe rakkhaNA te kitthe yUja਼ karanA
Whom to keep close and whom to just use
ਉਹ ਚੰਗੀ ਤਰ੍ਹਾਂ ਸੋਲਵ ਤੂੰ ਕੀਤਾ ਇਹ ਸਵਾਲ ਸੀ
uha chaMgI tarhAM solava tUM kItA iha savAla sI
You solved that equation very precisely
ਉਹ ਜਦੋਂ ਵੀ ਉਹ ਪਤਾ ਲੱਗੀ ਅਸਲੀ ਔਕਾਤ ਤੇਰੀ
uha jadoM vI uha patA laggI asalI aukAta terI
But when your true worth and status was revealed
ਜਦੋਂ ਵੀ ਉਹ ਪਤਾ ਲੱਗੀ ਅਸਲੀ ਔਕਾਤ ਤੇਰੀ
jadoM vI uha patA laggI asalI aukAta terI
But when your true worth and status was revealed
ਹੰਝੂਆਂ ਦੇ ਤੀਰ ਨੀ ਤੂੰ ਮਾਰਦੀ ਸੀ ਤਾਣ ਕੇ
haMjhUAM de tIra nI tUM mAradI sI tANa ke
You tried to aim and fire arrows of tears at me
ਹੋ ਜਿੰਨੀਆਂ ਸਹੇਲੀਆਂ ਨੇ ਭੇਜ ਦਿੱਤੀਆਂ ਫ਼ੋਟੋਆਂ
ho jiMnIAM sahelIAM ne bheja dittIAM pha਼oToAM
All the girlfriends you have sent me their photos
ਮੈਂ ਰੱਖ ਲਈਆਂ ਵਿੱਚੋਂ ਨੀ ਤੂੰ ਆਪਣੀ ਪਛਾਣ ਕੇ
maiM rakkha laIAM vichchoM nI tUM ApaNI paChANa ke
I’ve picked out my favorites, [Ni: a gender-specific vocative used to address a woman directly] [Kudi: girl/maiden], identify yours if you can
ਹੋ ਜਿੰਨੀਆਂ ਸਹੇਲੀਆਂ ਨੇ ਭੇਜ ਦਿੱਤੀਆਂ ਫ਼ੋਟੋਆਂ
ho jiMnIAM sahelIAM ne bheja dittIAM pha਼oToAM
All the girlfriends you have sent me their photos
ਮੈਂ ਰੱਖ ਲਈਆਂ ਵਿੱਚੋਂ ਨੀ ਤੂੰ ਆਪਣੀ ਪਛਾਣ ਕੇ
maiM rakkha laIAM vichchoM nI tUM ApaNI paChANa ke
I’ve picked out my favorites, [Ni: a gender-specific vocative used to address a woman directly] [Kudi: girl/maiden], identify yours if you can
ਹੋ ਦੀਪਾ ਸੁਣ ਲੈ ਮਿੱਠੇ ਸੁਣ ਲੈ
ho dIpA suNa lai miTThe suNa lai
Listen to Deepa, listen my sweet
ਫ਼ੇਕ ਆਈਡੀ ਸੰਗਤੀਵਾਲੇ ਦੇ ਸੁੱਖ ਨਾਲ
pha਼eka AIDI saMgatIvAle de sukkha nAla
By the grace of Sukh from Sangtiwala, those IDs were fake
ਬਸ ਸਾਡੀ ਅੱਧੀ-ਅੱਧੀ ਰਾਤ ਤੇਰੇ ਨਾਲ ਸੀ ਚੈਟ ਨੀ
basa sADI addhI-addhI rAta tere nAla sI chaiTa nI
It was only at midnight that I used to chat with you
ਟਕੀਲੇ ਸ਼ੌਟ ਡਿਸਕ 'ਚ ਲਾ ਕੇ ਤੈਨੂੰ ਹੋਸ਼ ਨਹੀਂ ਸੀ
TakIle sa਼auTa Disaka 'cha lA ke tainUM hosa਼ nahIM sI
After taking tequila shots in the club, you’d lose your senses
ਜੱਟ ਕਦੇ ਬੋਤਲ ਨਾਲ ਹੁੰਦਾ ਨਹੀਂ ਸੀ ਟੈਟ ਨੀ
jaTTa kade botala nAla huMdA nahIM sI TaiTa nI
But this [Jatt] never got "tight" [Drunk] just from a bottle
ਤੂੰ ਕਿਹੜਾ ਸੱਚੀ ਸੀ ਜੋ ਵਫ਼ਾ ਤੇਰੇ ਨਾਲ ਹੁੰਦੀ
tUM kiha.DA sachchI sI jo vapha਼A tere nAla huMdI
You weren't even sincere, so why would anyone be loyal to you?

ਕੱਢਦੇ ਆਂ ਮੋਤੀ ਅਸੀਂ ਸਿੱਪੀਆਂ ਨੂੰ ਛਾਣ ਕੇ
kaDDhade AM motI asIM sippIAM nUM ChANa ke
We extract the pearls only after sifting through the shells