Pyar Di Kahani
by Ammy Virk
ਲਾਉਣਾ ਨਹੀਂ ਸੀ ਦਿਲ ਸਾਡਾ ਦਿਲ ਡਰੀ ਜਾਂਦਾ ਏ
lAuNA nahIM sI dila sADA dila DarI jAMdA e
I shouldn't have fallen in love, for my heart is consumed by fear now
ਝੂਠਾ ਤੇਰਾ ਪਿਆਰ ਸਾਡਾ ਪਿੱਛਾ ਕਰੀ ਜਾਂਦਾ ਏ
jhUThA terA piAra sADA pichChA karI jAMdA e
Your deceptive love continues to haunt me like a shadow

ਅਸੀਂ ਹੱਸ ਲਾਈਆਂ ਸੀ ਯਾਰੀਆਂ ਤੇ ਹੁਣ ਛਮ ਛਮ ਡੁੱਲ੍ਹੇ ਇਹ ਪਾਣੀ
asIM hassa lAIAM sI yArIAM te huNa Chama Chama Dullhe iha pANI
I started this bond with laughter, but now this water of tears flows relentlessly
ਉਹ ਬੱਸ ਯਾਰਾ ਇੰਨੀ ਸਾਡੇ ਪਿਆਰ ਦੀ ਕਹਾਣੀ
uha bassa yArA iMnI sADe piAra dI kahANI
Oh, that’s all there is to the story of our love, my friend [Yaar: close friend/brother; used here as a self-address or to the listener]
ਉਹ ਬੱਸ ਯਾਰਾ ਇੰਨੀ ਸਾਡੇ ਪਿਆਰ ਦੀ ਕਹਾਣੀ
uha bassa yArA iMnI sADe piAra dI kahANI
Oh, that’s all there is to the story of our love, my friend
ਬੱਸ ਯਾਰਾ ਇੰਨੀ ਸਾਡੇ ਪਿਆਰ ਦੀ ਕਹਾਣੀ
bassa yArA iMnI sADe piAra dI kahANI
That’s all there is to the story of our love, my friend

ਜਦੋਂ ਤੂੰ ਕਿਹਾ ਸੀ ਮੈਂ ਨਹੀਂ ਰਹਿਣਾ ਹੁਣ ਸ਼ਹਿਰ ਤੇਰੇ
jadoM tUM kihA sI maiM nahIM rahiNA huNa sa਼hira tere
When you declared that you would no longer stay in my city
ਤੂੰ ਤੇ ਹੱਥ ਜੋੜੇ ਮੈਂ ਤੇ ਫੜ ਲਏ ਸੀ ਪੈਰ ਤੇਰੇ
tUM te hattha jo.De maiM te pha.Da lae sI paira tere
You folded your hands to leave, while I fell at your feet to beg you to stay

ਕਹਿੰਦਾ ਸੀ ਜ਼ਮਾਨਾ ਅਸੀਂ ਹੁਣ ਦੇ ਨਹੀਂ ਆਂ
kahiMdA sI ja਼mAnA asIM huNa de nahIM AM
The world used to say that we no longer belong to this era
ਅਸੀਂ ਇੱਕ ਦੂਜੇ ਨੂੰ ਹੁਣ ਜਾਣਦੇ ਨਹੀਂ ਆਂ
asIM ikka dUje nUM huNa jANade nahIM AM
But now it’s as if we don't even know each other at all
ਰਾਜ ਰਾਜ ਕਹਿੰਦੀ ਸੀ ਜੋ ਕਮਲੀ ਉਹ ਕਦੇ ਮੈਂ ਤਾਂ ਉਹਦੀ ਸੌਂਹ ਵੀ ਨਹੀਂ ਖਾਣੀ
rAja rAja kahiMdI sI jo kamalI uha kade maiM tAM uhadI sauMha vI nahIM khANI
The one who used to crazily chant "Raj, Raj," I will never even take an oath in her name again [Raj: Self-reference to the song's lyricist Raj Fatehpur]
ਉਹ ਬੱਸ ਯਾਰਾ ਇੰਨੀ ਸਾਡੇ ਪਿਆਰ ਦੀ ਕਹਾਣੀ
uha bassa yArA iMnI sADe piAra dI kahANI
Oh, that’s all there is to the story of our love, my friend
ਉਹ ਬੱਸ ਯਾਰਾ ਇੰਨੀ ਸਾਡੇ ਪਿਆਰ ਦੀ ਕਹਾਣੀ
uha bassa yArA iMnI sADe piAra dI kahANI
Oh, that’s all there is to the story of our love, my friend
ਬੱਸ ਯਾਰਾ ਇੰਨੀ ਸਾਡੇ ਪਿਆਰ ਦੀ ਕਹਾਣੀ
bassa yArA iMnI sADe piAra dI kahANI
That’s all there is to the story of our love, my friend
ਉਹ ਬੱਸ ਯਾਰਾ ਇੰਨੀ ਸਾਡੇ ਪਿਆਰ ਦੀ ਕਹਾਣੀ
uha bassa yArA iMnI sADe piAra dI kahANI
Oh, that’s all there is to the story of our love, my friend
ਸੁਪਨਾ ਸੀ ਮੇਰਾ ਇਹ ਜੋ ਸੁਪਨਾ ਹੀ ਰਹਿ ਗਿਆ
supanA sI merA iha jo supanA hI rahi giA
It was a dream of mine that has remained nothing but a dream
ਜੀਹਦੇ ਲਈ ਸੀ ਜਿਉਂਦੇ ਉਹਦੇ ਬਿਨਾਂ ਜਿਉਣਾ ਪੈ ਗਿਆ
jIhade laI sI jiuMde uhade binAM jiuNA pai giA
The one I lived for, I must now learn to live without

ਇਹ ਨਾ ਸੋਚੀਂ ਅਸੀਂ ਕਿਤੇ ਅੱਖਾਂ ਰਹਿੰਦੇ ਸੇਕਦੇ
iha nA sochIM asIM kite akkhAM rahiMde sekade
Don't think that I spend my time warming my eyes looking for others
ਕਾਹਦਾ ਟੁੱਟੇ ਅਸੀਂ ਅਸਮਾਨ ਵੀ ਨਹੀਂ ਵੇਖਦੇ
kAhadA TuTTe asIM asamAna vI nahIM vekhade
Since the day we broke, I haven't even looked up at the sky
ਅਸਮਾਨ ਵੀ ਨਹੀਂ ਵੇਖਦੇ
asamAna vI nahIM vekhade
I haven't even looked up at the sky
ਨਾਲ ਨਾਲ ਰਹਿਣ ਦੇ ਸੀ ਸੁਪਨੇ ਉਹ ਹੁਣ ਵੱਖ ਵੱਖ ਹੋ ਗਏ ਨੇ ਰਾਣੀ
nAla nAla rahiNa de sI supane uha huNa vakkha vakkha ho gae ne rANI
The dreams of staying together forever have drifted apart now, my queen