Qismat
by Ammy Virkft Sargun Mehta
ਕ਼ਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ
qisamata badaladI vekhI maiM iha jagga badaladA vekhiA
I have seen fate take a turn, I have seen this whole world change
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ
maiM badalade vekhe ApaNe maiM rabba badaladA vekhiA
I have seen my own loved ones change, I have even seen God change His face

ਸਭ ਕੁਝ ਬਦਲ ਗਿਆ ਮੇਰਾ ਸਭ ਕੁਝ ਬਦਲ ਗਿਆ ਮੇਰਾ
sabha kujha badala giA merA sabha kujha badala giA merA
Everything of mine has changed, everything of mine has changed
ਚੱਲ ਜਰ ਹੀ ਜਾਵਾਂਗੀ
challa jara hI jAvAMgI
Perhaps I will find the strength to endure it all
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤਾਂ
ve je huNa tUM vI badala giA maiM tAM
But if you were to change now, then I...
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤਾਂ ਮਰ ਹੀ ਜਾਵਾਂਗੀ
ve je huNa tUM vI badala giA maiM tAM mara hI jAvAMgI
But if you were to change now, I would surely wither away and die
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤਾਂ ਮਰ ਹੀ ਜਾਵਾਂਗੀ
ve je huNa tUM vI badala giA maiM tAM mara hI jAvAMgI
But if you were to change now, I would surely wither away and die
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤਾਂ ਮਰ ਹੀ ਜਾਵਾਂਗੀ
ve je huNa tUM vI badala giA maiM tAM mara hI jAvAMgI
But if you were to change now, I would surely wither away and die
ਕ਼ਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ
qisamata badaladI vekhI maiM iha jagga badaladA vekhiA
I have seen fate take a turn, I have seen this whole world change
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ
maiM badalade vekhe ApaNe maiM rabba badaladA vekhiA
I have seen my own loved ones change, I have even seen God change His face
ਤੂੰ ਆਖ਼ਰੀ ਉਮੀਦ ਮੇਰੀ ਟੁੱਟ ਕਿਤੇ ਜਾਵੀਂ ਨਾ
tUM Akha਼rI umIda merI TuTTa kite jAvIM nA
You are my final glimmer of hope, do not let yourself shatter
ਲੁੱਟੀ ਹੋਈ ਨੂੰ ਵੇ ਜਾਨੀ ਲੁੱਟ ਕਿਤੇ ਜਾਵੀਂ ਨਾ
luTTI hoI nUM ve jAnI luTTa kite jAvIM nA
I am already forsaken, oh [Jaani: self-reference to the song's lyricist], do not plunder what’s left of me

ਮੈਂ ਝੂਠ ਬਦਲਦਾ ਵੇਖਿਆ ਮੈਂ ਸੱਚ ਬਦਲਦਾ ਵੇਖਿਆ
maiM jhUTha badaladA vekhiA maiM sachcha badaladA vekhiA
I have seen lies transform, I have seen the truth shift its shape
ਮੈਂ ਬਦਲਦੇ ਪੱਥਰ ਵੇਖੇ ਨੇ ਮੈਂ ਕੱਚ ਬਦਲਦਾ ਵੇਖਿਆ
maiM badalade patthara vekhe ne maiM kachcha badaladA vekhiA
I have seen solid stones change, I have seen fragile glass alter too
ਸਭ ਕੁਝ ਬਦਲ ਗਿਆ ਮੇਰਾ ਸਭ ਕੁਝ ਬਦਲ ਗਿਆ ਮੇਰਾ
sabha kujha badala giA merA sabha kujha badala giA merA
Everything of mine has changed, everything of mine has changed
ਚੱਲ ਜਰ ਹੀ ਜਾਵਾਂਗੀ
challa jara hI jAvAMgI
Perhaps I will find the strength to endure it all
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤਾਂ ਮਰ ਹੀ ਜਾਵਾਂਗੀ
ve je huNa tUM vI badala giA maiM tAM mara hI jAvAMgI
But if you were to change now, I would surely wither away and die
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤਾਂ ਮਰ ਹੀ ਜਾਵਾਂਗੀ
ve je huNa tUM vI badala giA maiM tAM mara hI jAvAMgI
But if you were to change now, I would surely wither away and die
ਕ਼ਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ
qisamata badaladI vekhI maiM iha jagga badaladA vekhiA
I have seen fate take a turn, I have seen this whole world change
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ
maiM badalade vekhe ApaNe maiM rabba badaladA vekhiA
I have seen my own loved ones change, I have even seen God change His face
ਜੇ ਲੋੜ ਨਹੀਂ ਹੈ ਹੁਣ ਮੇਰੀ ਮੂੰਹ 'ਤੇ ਮੇਰੇ ਬੋਲ ਵੇ
je lo.Da nahIM hai huNa merI mUMha 'te mere bola ve
If you no longer have any need for me, then tell me so to my face
ਮੰਗ ਨਾ ਸਲਾਹਾਂ ਜਾ ਕੇ ਪਰ ਲੋਕਾਂ ਕੋਲ ਵੇ
maMga nA salAhAM jA ke para lokAM kola ve
But do not go around seeking counsel from strangers about us
ਜੇ ਦੇਣਾ ਏ ਤੇ ਦਿਲ ਨਾਲ ਸਾਥ ਦੇਵੀਂ ਮੇਰਾ ਤੂੰ
je deNA e te dila nAla sAtha devIM merA tUM
If you intend to stay, then stand by me with all your heart
ਜੇ ਰੋਲਣਾ ਵੀ ਹੈ ਤੇ ਫਿਰ ਚੰਗੀ ਤਰ੍ਹਾਂ ਰੋਲ ਵੇ
je rolaNA vI hai te phira chaMgI tarhAM rola ve
And if you intend to ruin me, then crush my soul completely
ਮੈਂ ਚੰਨ ਬਦਲਦਾ ਵੇਖਿਆ ਤਾਰੇ ਬਦਲਦੇ ਵੇਖੇ ਮੈਂ
maiM chaMna badaladA vekhiA tAre badalade vekhe maiM
I have seen the moon change its light, I have seen the stars change their place
ਹਾਏ ਲੋੜ ਪੈਣ 'ਤੇ ਦੁਨੀਆ 'ਚ ਸਾਰੇ ਬਦਲਦੇ ਵੇਖੇ ਮੈਂ
hAe lo.Da paiNa 'te dunIA 'cha sAre badalade vekhe maiM
Alas, when the need arises, I have seen everyone in this world change