Raakhi (From "Annhi Dea Mazaak Ae")

by Ammy Virkft Pari Pandher, Bunty Bains

ਨੀ ਮੇਰਾ ਪੈਰ ਤਿਲਕ ਨਾ ਜਾਵੇ ਵੇ ਤੂੰ ਭੁੰਜੇ ਵਿਛਾ ਲੈ ਤਲੀਆਂ
nI merA paira tilaka nA jAve ve tUM bhuMje viChA lai talIAM
[Ni/Nee: a gender-specific vocative used to address a woman directly] Lest my foot should slip, you better lay your palms upon the ground
ਤੇਰੇ ਪਿੰਡ ਮੈਂ ਸਹੁਰੇ ਆਉਣਾ ਵੇ ਤੂੰ ਪਹਿਲਾਂ ਕਰਾ ਲੈ ਕਲੀਆਂ
tere piMDa maiM sahure AuNA ve tUM pahilAM karA lai kalIAM
I am coming to your village as a bride, so get the walls freshly lime-washed first
ਜੇ ਨਾਲ ਖੜ ਗਿਆ ਜੱਟਾ ਫੇਰ ਡਰ ਵੇ ਕਿਸੇ ਦਾ ਹੈ ਨਹੀਂ
je nAla kha.Da giA jaTTA phera Dara ve kise dA hai nahIM
If the [Jatt: a member of the land-owning agricultural community known for pride and lifestyle] stands by my side, I fear no one at all
ਨੀ ਮੈਂ ਪੱਕੀ ਕਣਕ ਦੀ ਕਰਗੀ ਵੇ ਮੇਰੀ ਰਾਖੀ ਕਰਨੀ ਪੈਣੀ
nI maiM pakkI kaNaka dI karagI ve merI rAkhI karanI paiNI
I have ripened like the golden wheat; now you must stand guard over me
ਨੀ ਮੈਂ ਪੱਕੀ ਕਣਕ ਦੀ ਕਰਗੀ ਵੇ ਮੇਰੀ ਰਾਖੀ ਕਰਨੀ ਪੈਣੀ
nI maiM pakkI kaNaka dI karagI ve merI rAkhI karanI paiNI
I have ripened like the golden wheat; now you must stand guard over me
ਤੈਨੂੰ ਪਤਾ ਏ ਰਾਣੀਏ ਤੇਰਾ ਆਹ ਢੋਲ ਦਿਲਾਂ ਦਾ ਰਾਜਾ
tainUM patA e rANIe terA Aha Dhola dilAM dA rAjA
You know well, my queen, that your [Dhol: beloved/husband] is the king of hearts
ਮੇਰੇ ਸਹੁਰਿਆਂ ਕੰਨੋਂ ਕੱਢ ਦੇ ਤੇਰਾ ਵੈਲੀਆਂ ਨਾਲ ਮੁਲਾਹਜ਼ਾ
mere sahuriAM kaMnoM kaDDha de terA vailIAM nAla mulAhaja਼A
Tell my in-laws to forget the rumors of my friendships with [Vailly: outlaws/rebels]
ਜਿਹੜੇ ਪਾਸੇ ਤੁਰਦਾ ਗੱਭਰੂ ਓਸੇ ਪਾਸੇ ਤੁਰਦਾ ਮੇਲਾ
jiha.De pAse turadA gabbharU ose pAse turadA melA
Whichever way this [Gabbru: a strong, handsome young man] walks, a carnival follows in his wake
ਤੇਰੇ ਸਿਰ ਤੇ ਤਾਣ ਕੇ ਨਿਕਲੂ ਜੱਟ ਰਾਈਫ਼ਲਾਂ ਦਾ ਅੰਬਰੇਲਾ
tere sira te tANa ke nikalU jaTTa rAIpha਼lAM dA aMbarelA
The [Jatt] will escort you under a protective canopy of raised rifles
ਤੇਰੇ ਸਿਰ ਤੇ ਤਾਣ ਕੇ ਨਿਕਲੂ ਜੱਟ ਰਾਈਫ਼ਲਾਂ ਦਾ ਅੰਬਰੇਲਾ
tere sira te tANa ke nikalU jaTTa rAIpha਼lAM dA aMbarelA
The [Jatt] will escort you under a protective canopy of raised rifles
ਮੇਰੀ ਭੱਜ ਕੇ ਕੋਠੇ ਚੜ੍ਹਦੀ ਦੀ ਰਹਿੰਦੀ ਉੱਡਦੀ ਐ ਫੁਲਕਾਰੀ ਵੇ
merI bhajja ke koThe cha.DhadI dI rahiMdI uDDadI ai phulakArI ve
When I rush to the rooftop, my [Phulkari: traditional hand-embroidered floral shawl] keeps fluttering away
ਮੈਨੂੰ ਲੱਗ ਗਏ ਖੰਭ ਜਵਾਨੀ ਦੇ ਲਾਵਾਂ ਚਿੜੀਆਂ ਨਾਲ ਉਡਾਰੀ ਵੇ
mainUM lagga gae khaMbha javAnI de lAvAM chi.DIAM nAla uDArI ve
The wings of youth have sprouted; I feel like soaring with the sparrows
ਲਾਵਾਂ ਚਿੜੀਆਂ ਨਾਲ ਉਡਾਰੀ ਵੇ
lAvAM chi.DIAM nAla uDArI ve
I feel like soaring with the sparrows
ਪੂਰੇ ਗਾਂਹ ਮੈਨੂੰ ਲਿਜਾ ਕੇ ਪੇਕੇ ਜਾ ਕੇ ਮੁੜਨਾ ਮੈਂ ਨਹੀਂ
pUre gAMha mainUM lijA ke peke jA ke mu.DanA maiM nahIM
Once you take me away, I am never returning to my parental home
ਨੀ ਮੈਂ ਪੱਕੀ ਕਣਕ ਦੀ ਕਰਗੀ ਵੇ ਮੇਰੀ ਰਾਖੀ ਕਰਨੀ ਪੈਣੀ
nI maiM pakkI kaNaka dI karagI ve merI rAkhI karanI paiNI
I have ripened like the golden wheat; now you must stand guard over me
ਨੀ ਮੈਂ ਪੱਕੀ ਕਣਕ ਦੀ ਕਰਗੀ ਵੇ ਮੇਰੀ ਰਾਖੀ ਕਰਨੀ ਪੈਣੀ
nI maiM pakkI kaNaka dI karagI ve merI rAkhI karanI paiNI
I have ripened like the golden wheat; now you must stand guard over me
ਥਰ-ਥਰ ਨਿਕਲਦੀ ਐ ਤੈਨੂੰ ਦੇਖ ਕੇ ਮੇਰੇ ਸੀਨੇ 'ਚੋਂ
thara-thara nikaladI ai tainUM dekha ke mere sIne 'choM
A shiver of excitement rises from my chest whenever I gaze at you
ਚੱਲ ਮਈ 'ਚ ਵਿਆਹ ਕਰਵਾ ਲਈਏ ਕੋਈ ਲੱਭ ਤਾਰੀਖ਼ ਮਹੀਨੇ 'ਚੋਂ
challa maI 'cha viAha karavA laIe koI labbha tArIkha਼ mahIne 'choM
Let’s get married this May; find a suitable date within the month
ਪਹਿਲਾਂ ਸਭ ਨੂੰ ਦੱਸਣਾ ਪੈਣਾ ਰਹੂ ਬੈਂਸ ਬੈਂਸੂ ਵੀ ਵਿਹਲਾ
pahilAM sabha nUM dassaNA paiNA rahU baiMsa baiMsU vI vihalA
First, we must inform everyone, even [Bunty Bains: self-reference to the song's lyricist] will be free then
ਤੇਰੇ ਸਿਰ ਤੇ ਤਾਣ ਕੇ ਨਿਕਲੂ ਜੱਟ ਰਾਈਫ਼ਲਾਂ ਦਾ ਅੰਬਰੇਲਾ
tere sira te tANa ke nikalU jaTTa rAIpha਼lAM dA aMbarelA
The [Jatt] will escort you under a protective canopy of raised rifles
ਤੇਰੇ ਸਿਰ ਤੇ ਤਾਣ ਕੇ ਨਿਕਲੂ ਜੱਟ ਰਾਈਫ਼ਲਾਂ ਦਾ ਅੰਬਰੇਲਾ
tere sira te tANa ke nikalU jaTTa rAIpha਼lAM dA aMbarelA
The [Jatt] will escort you under a protective canopy of raised rifles
ਨੀ ਮੈਂ ਪੱਕੀ ਕਣਕ ਦੀ ਕਰਗੀ ਵੇ ਮੇਰੀ ਰਾਖੀ ਕਰਨੀ ਪੈਣੀ
nI maiM pakkI kaNaka dI karagI ve merI rAkhI karanI paiNI
I have ripened like the golden wheat; now you must stand guard over me
ਨੀ ਮੈਂ ਪੱਕੀ ਕਣਕ ਦੀ ਕਰਗੀ ਵੇ ਮੇਰੀ ਰਾਖੀ ਕਰਨੀ ਪੈਣੀ
nI maiM pakkI kaNaka dI karagI ve merI rAkhI karanI paiNI
I have ripened like the golden wheat; now you must stand guard over me
ਜਦੋਂ ਦੇ ਤੂੰ ਜੁੱਤੀ ਤੇ ਲਵਾਏ ਘੁੰਗਰੂ ਨੀ ਆਏ-ਹਾਏ ਘੁੰਗਰੂ
jadoM de tUM juttI te lavAe ghuMgarU nI Ae-hAe ghuMgarU
Ever since you had those bells fixed to your [Jutti: traditional Punjabi footwear], Oh those bells!
ਬੋਲ ਪੈਂਦੇ ਬਿਨਾਂ ਹੀ ਬੁਲਾਏ ਘੁੰਗਰੂ ਵੇ ਆਏ-ਹਾਏ ਘੁੰਗਰੂ
bola paiMde binAM hI bulAe ghuMgarU ve Ae-hAe ghuMgarU
They start chiming without being asked, Oh those bells!
ਮੁੰਡੇ ਕਹਿੰਦੇ ਜ਼ੁਲਫ਼ਾਂ ਦੀ ਛਾਵੇਂ ਬੈਠਣਾ ਨੀ ਹੁਣ ਧੁੱਪ ਸੇਕ ਕੇ
muMDe kahiMde ja਼ulapha਼AM dI ChAveM baiThaNA nI huNa dhuppa seka ke
The boys say they want to bask in the sun while sitting in the shade of your tresses
ਐਮੀ ਤੇ ਪਰੀ ਦੀ ਫ਼ਿਲਮ ਲੱਗਣੀ ਵੇ ਜੱਟਾ ਆਉਣੀ ਦੇਖ ਕੇ
aimI te parI dI pha਼ilama laggaNI ve jaTTA AuNI dekha ke
The movie of [Ammy: self-reference to Ammy Virk] and [Pari: self-reference to Pari Pandher] is releasing, we must go see it
ਜੱਟਾ ਆਉਣੀ ਦੇਖ ਕੇ
jaTTA AuNI dekha ke
Oh [Jatt], we must go see it
ਐਮੀ ਤੇ ਪਰੀ ਦੀ ਫ਼ਿਲਮ ਲੱਗਣੀ ਵੇ ਜੱਟਾ ਆਉਣੀ ਦੇਖ ਕੇ
aimI te parI dI pha਼ilama laggaNI ve jaTTA AuNI dekha ke
The movie of [Ammy] and [Pari] is releasing, we must go see it

Share

More by Ammy Virk

View all songs →