Regret

by Ammy Virk

ਦੁਖੀ ਤਾਂ ਰਹਿਣੀ ਆਂ ਪਰ ਐਂਡ ਨਹੀਂ ਕਰਦੀ
dukhI tAM rahiNI AM para aiMDa nahIM karadI
I remain miserable, yet I don’t bring this to an end
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ ਮੈਂ ਸੈਂਡ ਨਹੀਂ ਕਰਦੀ
ikka TaikasaTa TAIpa tAM karadI AM maiM saiMDa nahIM karadI
I type out a text, but I just don’t hit send

ਮੈਨੂੰ ਲੱਗਦਾ ਹੁਣ ਤੈਨੂੰ ਬੋਝ ਜਿਹੀ ਆਪਣੀ ਯਾਰੀ ਲੱਗਦੀ ਆ
mainUM laggadA huNa tainUM bojha jihI ApaNI yArI laggadI A
I feel like our bond [Yaari: a deep friendship or romantic commitment] has become a burden to you now
ਤਾਹੀਓਂ ਤਾਂ ਤੈਨੂੰ ਮੇਰੀ ਸਿਹਤ ਪਹਿਲਾਂ ਤੋਂ ਭਾਰੀ ਲੱਗਦੀ ਆ
tAhIoM tAM tainUM merI sihata pahilAM toM bhArI laggadI A
That’s why you feel my presence is heavier than it was before
ਭਾਰੀ ਲੱਗਦੀ ਆ
bhArI laggadI A
Heavier than it was before
ਪਰ ਹੋਵੇ ਪਿਆਰ ਜਿੱਥੇ [?] ਡਿਪੈਂਡ ਨਹੀਂ ਕਰਦੀ
para hove piAra jitthe [?] DipaiMDa nahIM karadI
But where love exists, it doesn't depend on such things
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ ਮੈਂ ਸੈਂਡ ਨਹੀਂ ਕਰਦੀ
ikka TaikasaTa TAIpa tAM karadI AM maiM saiMDa nahIM karadI
I type out a text, but I just don’t hit send
ਦੁਖੀ ਤਾਂ ਰਹਿਣੀ ਆਂ ਪਰ ਐਂਡ ਨਹੀਂ ਕਰਦੀ
dukhI tAM rahiNI AM para aiMDa nahIM karadI
I remain miserable, yet I don’t bring this to an end
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ ਮੈਂ ਸੈਂਡ ਨਹੀਂ ਕਰਦੀ
ikka TaikasaTa TAIpa tAM karadI AM maiM saiMDa nahIM karadI
I type out a text, but I just don’t hit send
ਮੈਂ ਤੈਨੂੰ ਐਵੇਂ ਨਾ ਪੀਣ ਦੀਆਂ ਕਸਮਾਂ ਪਾਉਂਦੀ ਰਹੀ
maiM tainUM aiveM nA pINa dIAM kasamAM pAuMdI rahI
I kept needlessly making you swear oaths to stop drinking
ਦੂਜੇ ਪਾਸੇ ਉਹ ਚੰਦਰੀ ਭਰ ਭਰ ਪੈੱਗ ਪਾਉਂਦੀ ਰਹੀ
dUje pAse uha chaMdarI bhara bhara paigga pAuMdI rahI
While on the other side, that wretched girl [Chandri: a spiteful term for a woman who causes trouble] kept pouring you full pegs

ਮੈਂ ਕਿੰਨੇ ਪਾਠ ਕਰੇ ਨੇ ਤੈਨੂੰ ਪਾਉਣ ਲਈ
maiM kiMne pATha kare ne tainUM pAuNa laI
I performed so many prayers [Paath: recitation of Sikh scriptures] just to win you over
ਉਹ ਕੱਪੜੇ ਪਾਉਂਦੀ ਰਹੀ ਛੋਟੇ ਤੈਨੂੰ ਅਪਣਾਉਣ ਲਈ
uha kappa.De pAuMdI rahI ChoTe tainUM apaNAuNa laI
She just kept wearing short clothes to make you hers
ਤੈਨੂੰ ਅਪਣਾਉਣ ਲਈ
tainUM apaNAuNa laI
To make you hers
ਸ਼ੱਕ ਆਦਤ ਕੁੜੀਆਂ ਦੀ ਮੈਂ ਤੈਨੂੰ ਔਫੈਂਡ ਨਹੀਂ ਕਰਦੀ
sa਼kka Adata ku.DIAM dI maiM tainUM auphaiMDa nahIM karadI
Doubt is a habit of girls [Kudiya: maidens/girls], I don't mean to offend you
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ ਮੈਂ ਸੈਂਡ ਨਹੀਂ ਕਰਦੀ
ikka TaikasaTa TAIpa tAM karadI AM maiM saiMDa nahIM karadI
I type out a text, but I just don’t hit send
ਦੁਖੀ ਤਾਂ ਰਹਿਣੀ ਆਂ ਪਰ ਐਂਡ ਨਹੀਂ ਕਰਦੀ
dukhI tAM rahiNI AM para aiMDa nahIM karadI
I remain miserable, yet I don’t bring this to an end
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ ਮੈਂ ਸੈਂਡ ਨਹੀਂ ਕਰਦੀ
ikka TaikasaTa TAIpa tAM karadI AM maiM saiMDa nahIM karadI
I type out a text, but I just don’t hit send
ਹੁਣ ਐਵੇਂ ਪਛਤਾਵਾਂ ਤੇਰੇ ਨਾਲ ਕਿਉਂ ਫਸ ਬੈਠੀ
huNa aiveM paChatAvAM tere nAla kiuM phasa baiThI
Now I needlessly regret why I got entangled with you
ਸਿਮਰ ਮੈਂ ਆਪਣੇ ਪਿਆਰ ਬਾਰੇ ਮੰਮੀ ਨੂੰ ਦੱਸ ਬੈਠੀ
simara maiM ApaNe piAra bAre maMmI nUM dassa baiThI
Simar [Self-reference to the song's lyricist], I've already told my mother about our love

ਮੇਰਾ ਮੂਡ ਸੈੱਡ ਜਿਹਾ ਹੋਵੇ ਉਹ ਮੈਨੂੰ ਟੋਕਦੇ ਰਹਿੰਦੇ ਨੇ
merA mUDa saiDDa jihA hove uha mainUM Tokade rahiMde ne
When my mood is sad, they keep questioning me
ਮੈਨੂੰ ਘਰੋਂ ਬਾਹਰ ਜਾਣ ਤੋਂ ਵੀ ਹੁਣ ਰੋਕਦੇ ਰਹਿੰਦੇ ਨੇ
mainUM gharoM bAhara jANa toM vI huNa rokade rahiMde ne
They even keep stopping me from leaving the house now
ਹਾਂ ਰੋਕਦੇ ਰਹਿੰਦੇ ਨੇ
hAM rokade rahiMde ne
Yes, they keep stopping me
ਤੂੰ ਤਾਂ ਝੱਟ ਕਹਿ ਦਿੰਨਾ ਮੈਂ ਟਾਈਮ ਸਪੈਂਡ ਨਹੀਂ ਕਰਦੀ
tUM tAM jhaTTa kahi diMnA maiM TAIma sapaiMDa nahIM karadI
And you just instantly claim that I don’t spend enough time with you
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ ਮੈਂ ਸੈਂਡ ਨਹੀਂ ਕਰਦੀ
ikka TaikasaTa TAIpa tAM karadI AM maiM saiMDa nahIM karadI
I type out a text, but I just don’t hit send
ਦੁਖੀ ਤਾਂ ਰਹਿਣੀ ਆਂ ਪਰ ਐਂਡ ਨਹੀਂ ਕਰਦੀ
dukhI tAM rahiNI AM para aiMDa nahIM karadI
I remain miserable, yet I don’t bring this to an end
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ ਮੈਂ ਸੈਂਡ ਨਹੀਂ ਕਰਦੀ
ikka TaikasaTa TAIpa tAM karadI AM maiM saiMDa nahIM karadI
I type out a text, but I just don’t hit send

Share

More by Ammy Virk

View all songs →