Saab Bahadar (Theme 2) - From "Saab Bahadar"
by Ammy Virk
ਖੜ੍ਹੇ ਸਵਾਲ ਹੋ ਗਏ ਸਹਿਮੀਆਂ ਹੋਈਆਂ ਅੱਖਾਂ ਨੂੰ
kha.Dhe savAla ho gae sahimIAM hoIAM akkhAM nUM
Stark questions have arisen before these terrified eyes

ਓ ਸੱਜਣਾ ਕਹਿਰ ਪੈ ਗਿਆ ਰੂਹਾਂ ਉੱਤੇ ਭਾਰਾ
o sajjaNA kahira pai giA rUhAM utte bhArA
O [Sajjan: beloved/soulmate], a heavy catastrophe has fallen upon the souls
ਸੱਪ ਨਿਸ਼ਾਨ ਪੈਰਾਂ ਦੇ ਝੂਠੇ ਪੈਂਦੇ ਜਾਂਦੇ ਨੇ
sappa nisa਼Ana pairAM de jhUThe paiMde jAMde ne
The serpent-like footprints are being proven false
ਓ ਸੱਜਣਾ ਚਿੱਟੇ ਦਿਨ ਇਹ ਕੌਣ ਕਰ ਗਿਆ ਕਾਰਾ
o sajjaNA chiTTe dina iha kauNa kara giA kArA
O [Sajjan: beloved/soulmate], who committed this dark deed in broad daylight?
ਓ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
o kI maiM jhUTha boliA koI nA kI maiM kupha਼ra toliA koI nA
O, have I told any lie? No. Have I weighed any [Kufar: falsehood/blasphemy]? No.
ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
kI maiM jhUTha boliA koI nA kI maiM kupha਼ra toliA koI nA
Have I told any lie? No. Have I weighed any [Kufar: falsehood/blasphemy]? No.
ਬਈ ਕੋਈ ਨਾ ਬਈ ਕੋਈ ਨਾ
baI koI nA baI koI nA
No, not at all; no, not at all.
ਤੇਰੀ ਤਾਣੀ ਅਕਲਾਂ ਵਾਲਿਆ ਉਲਝੀ ਫਿਰਦੀ ਆ
terI tANI akalAM vAliA ulajhI phiradI A
Your web of intellect, O wise one, remains completely tangled

ਊਠ ਲਕੋ ਲਏ ਰਲ ਕੇ ਇਹ ਭੇਡਾਂ ਦਿਆਂ ਵਾੜਾਂ
UTha lako lae rala ke iha bheDAM diAM vA.DAM
They have conspired to hide camels within sheep-pens
ਕੋਈ ਉੱਗ-ਸੁੱਗ ਨਹੀਂ ਨਿਕਲੀ ਸੋਚਾਂ ਹਾਰ ਗਈਆਂ
koI ugga-sugga nahIM nikalI sochAM hAra gaIAM
No clue has emerged yet, and deep thoughts have conceded defeat
ਚਲਦਾ ਦਿਸਦਾ ਨਹੀਂ ਕੋਈ ਵਕਤ ਦੇ ਅੱਗੇ ਚਾਰਾ
chaladA disadA nahIM koI vakata de agge chArA
No remedy or trick seems to work against the march of time
ਓ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
o kI maiM jhUTha boliA koI nA kI maiM kupha਼ra toliA koI nA
O, have I told any lie? No. Have I weighed any [Kufar: falsehood/blasphemy]? No.
ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
kI maiM jhUTha boliA koI nA kI maiM kupha਼ra toliA koI nA
Have I told any lie? No. Have I weighed any [Kufar: falsehood/blasphemy]? No.
ਬਈ ਕੋਈ ਨਾ ਬਈ ਕੋਈ ਨਾ
baI koI nA baI koI nA
No, not at all; no, not at all.
ਓ ਇਸ਼ਕ ਤੇ ਮੁਸ਼ਕ ਕਦੇ ਇਹ ਗੁੱਝੇ ਰਹਿਣ ਨਾ ਦੁਨੀਆ ਤੇ
o isa਼ka te musa਼ka kade iha gujjhe rahiNa nA dunIA te
O, love and a distinct scent can never remain hidden in this world

ਖੋਜੀ ਬੰਦੇ ਸਦਾ ਹੀ ਲੱਭ ਲੈਂਦੇ ਨੇ ਪੈੜਾਂ
khojI baMde sadA hI labbha laiMde ne pai.DAM
The true seekers always find the trail of the footprints
ਖੰਭ ਗਿਣ ਲੈਣ ਸ਼ਿਕਾਰੀ ਉੱਡਦੇ ਹੋਏ ਪਰਿੰਦਿਆਂ ਦੇ
khaMbha giNa laiNa sa਼ikArI uDDade hoe pariMdiAM de
Expert hunters can even count the feathers of birds in mid-flight
ਵਕਤ ਤਾਂ ਵਕਤਾਵਰਾਂ ਦੇ ਹੁੰਦਾ ਹੱਥ ਵਿਚ ਸਾਰਾ
vakata tAM vakatAvarAM de huMdA hattha vicha sArA
And time remains entirely in the hands of the powerful ones
ਓ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
o kI maiM jhUTha boliA koI nA kI maiM kupha਼ra toliA koI nA
O, have I told any lie? No. Have I weighed any [Kufar: falsehood/blasphemy]? No.
ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
kI maiM jhUTha boliA koI nA kI maiM kupha਼ra toliA koI nA
Have I told any lie? No. Have I weighed any [Kufar: falsehood/blasphemy]? No.
ਬਈ ਕੋਈ ਨਾ ਬਈ ਕੋਈ ਨਾ
baI koI nA baI koI nA
No, not at all; no, not at all.
ਓ ਪਰਦੇ ਫ਼ਾਸ਼ ਕਰਨਗੇ ਸਾਬ੍ਹ ਬਹਾਦਰ ਦੁਨੀਆ ਤੇ
o parade pha਼Asa਼ karanage sAbha bahAdara dunIA te
O, the secrets will be exposed to the world by [Saab Bahadar: a respectful title for the brave officer]

ਲਓ ਹੁਣ ਖੜਕ ਗਈਆਂ ਨੇ ਸਮੇਂ ਦੀਆਂ ਸਣ-ਤਾਰਾਂ
lao huNa kha.Daka gaIAM ne sameM dIAM saNa-tArAM
Behold, the telegraph wires of time have started to chime
ਹੱਥ ਹੁਣ ਪੈਂਦਾ ਜਾਂਦਾ ਸਿਖਰਾਂ ਵਾਲੇ ਡੰਡੇ ਨੂੰ
hattha huNa paiMdA jAMdA sikharAM vAle DaMDe nUM
The hand is now reaching for the highest rung of the ladder
ਕਿੱਥੋਂ ਲੁਕਿਆ ਰਹਿੰਦਾ ਬੋਦੀ ਵਾਲਾ ਤਾਰਾ
kitthoM lukiA rahiMdA bodI vAlA tArA
How long could the [Bodi wala tara: comet/long-tailed star, signifying a bad omen or revelation] stay hidden?