Sargi - From "Saab Bahadar"
by Ammy Virk
ਖੜ੍ਹੇ ਸਵਾਲ ਹੋ ਗਏ ਸਹਿਮੀਆਂ ਹੋਈਆਂ ਅੱਖਾਂ ਨੂੰ
kha.Dhe savAla ho gae sahimIAM hoIAM akkhAM nUM
Questions have arisen before these terrified eyes

ਓ ਸੱਜਣਾ ਕਹਿਰ ਪੈ ਗਿਆ ਰੂਹਾਂ ਉੱਤੇ ਭਾਰਾ
o sajjaNA kahira pai giA rUhAM utte bhArA
O [Sajjan: beloved/soulmate], a heavy catastrophe has fallen upon our souls
ਸ਼ੱਕ ਦੇ ਨਿਸ਼ਾਨ ਪੈਰਾਂ ਦੇ ਝੂਠੇ ਪੈਂਦੇ ਜਾਂਦੇ ਨੇ
sa਼kka de nisa਼Ana pairAM de jhUThe paiMde jAMde ne
The marks of suspicion and false footprints continue to spread
ਓ ਸੱਜਣਾ ਚਿੱਟੇ ਦਿਨ ਇਹ ਕੌਣ ਕਰ ਗਿਆ ਕਾਰਾ
o sajjaNA chiTTe dina iha kauNa kara giA kArA
O [Sajjan: beloved/soulmate], who committed this dark deed in broad daylight?
ਹੋ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
ho kI maiM jhUTha boliA koI nA kI maiM kupha਼ra toliA koI nA
Have I told a lie? No! Have I weighed a falsehood? No!

ਬਈ ਕੋਈ ਨਾ ਬਈ ਕੋਈ ਨਾ
baI koI nA baI koI nA
Truly none, truly none
ਮੇਰੀ ਤਾਣੀ ਅਕਲਾਂ ਵਾਲਿਆ ਉਲਝੀ ਫਿਰਦੀ ਆ
merI tANI akalAM vAliA ulajhI phiradI A
My thread of thoughts, O wise one, has become all tangled
ਓ ਤੇਰੀ ਤਾਣੀ ਅਕਲਾਂ ਵਾਲਿਆ ਉਲਝੀ ਫਿਰਦੀ ਆ
o terI tANI akalAM vAliA ulajhI phiradI A
O, your thread of thoughts, O wise one, has become all tangled
ਊਠ ਲੁਕੋ ਲਏ ਰਲ ਕੇ ਐਂ ਪਿੰਡਾਂ ਦੀਆਂ ਪੱਗਾਂ
UTha luko lae rala ke aiM piMDAM dIAM paggAM
The [Paggas: turbans; representing the village elders/men of honor] conspired to hide camels together
ਕੋਈ ਉੱਘ-ਸੁੱਘ ਨਹੀਂ ਨਿਕਲੀ ਸੋਚਾਂ ਹਾਰ ਗਈਆਂ
koI uggha-suggha nahIM nikalI sochAM hAra gaIAM
Not a single clue has emerged; my contemplations have admitted defeat
ਓ ਚੱਲਦਾ ਦੀਂਦਾ ਨਹੀਂ ਕੋਈ ਵਕਤ ਦੇ ਅੱਗੇ ਚਾਰਾ
o challadA dIMdA nahIM koI vakata de agge chArA
O, no remedy or strategy seems to work against the tide of time
ਹੋ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
ho kI maiM jhUTha boliA koI nA kI maiM kupha਼ra toliA koI nA
Have I told a lie? No! Have I weighed a falsehood? No!
ਹੋ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
ho kI maiM jhUTha boliA koI nA kI maiM kupha਼ra toliA koI nA
Have I told a lie? No! Have I weighed a falsehood? No!
ਬਈ ਕੋਈ ਨਾ ਬਈ ਕੋਈ ਨਾ
baI koI nA baI koI nA
Truly none, truly none
ਓ ਇਸ਼ਕ ਤੇ ਮੁਸ਼ਕ ਕਦੇ ਇਹ ਗੁੱਝੇ ਰਹਿਣ ਨਾ ਦੁਨੀਆ 'ਤੇ
o isa਼ka te musa਼ka kade iha gujjhe rahiNa nA dunIA 'te
Neither love nor a fragrance can ever remain hidden from this world

ਖੋਜੀ ਬੰਦੇ ਸਦਾ ਹੀ ਲੱਭ ਲੈਂਦੇ ਨੇ ਪੈੜਾਂ
khojI baMde sadA hI labbha laiMde ne pai.DAM
The true seekers always manage to find the footprints
ਖੰਭ ਗਿਣ ਲੈਣ ਸ਼ਿਕਾਰੀ ਉੱਡਦੇ ਹੋਏ ਪਰਿੰਦਿਆਂ ਦੇ
khaMbha giNa laiNa sa਼ikArI uDDade hoe pariMdiAM de
Hunters can count the feathers of birds even while they fly
ਓ ਵਕਤ ਤਾਂ ਬਖ਼ਤਾਵਰਾਂ ਦੇ ਹੁੰਦਾ ਹੱਥ ਵਿਚ ਸਾਰਾ
o vakata tAM bakha਼tAvarAM de huMdA hattha vicha sArA
O, time remains entirely in the hands of the fortunate and powerful
ਹੋ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
ho kI maiM jhUTha boliA koI nA kI maiM kupha਼ra toliA koI nA
Have I told a lie? No! Have I weighed a falsehood? No!
ਹੋ ਕੀ ਮੈਂ ਝੂਠ ਬੋਲਿਆ ਕੋਈ ਨਾ ਕੀ ਮੈਂ ਕੁਫ਼ਰ ਤੋਲਿਆ ਕੋਈ ਨਾ
ho kI maiM jhUTha boliA koI nA kI maiM kupha਼ra toliA koI nA
Have I told a lie? No! Have I weighed a falsehood? No!
ਬਈ ਕੋਈ ਨਾ ਬਈ ਕੋਈ ਨਾ
baI koI nA baI koI nA
Truly none, truly none
ਹੋ ਪਰਦੇ ਫ਼ਾਸ਼ ਕਰਨਗੇ ਸਾਬ੍ਹ ਬਹਾਦਰ ਦੁਨੀਆ 'ਤੇ
ho parade pha਼Asa਼ karanage sAbha bahAdara dunIA 'te
Now [Saab Bahadar: a respectful title for a brave officer] will unveil the secrets to the world

ਲਓ ਹੁਣ ਖੜਕ ਗਈਆਂ ਨੇ ਸਮੇਂ ਦੀਆਂ ਸੁਣ ਤਾਰਾਂ
lao huNa kha.Daka gaIAM ne sameM dIAM suNa tArAM
Behold, the strings of time have now begun to chime
ਹੋ ਹੱਥ ਹੁਣ ਪੈਂਦਾ ਜਾਂਦਾ ਸਿਖਰਾਂ ਵਾਲੇ ਡੰਡੇ ਨੂੰ
ho hattha huNa paiMdA jAMdA sikharAM vAle DaMDe nUM
The hand is now reaching for the highest rung of the ladder
ਓ ਕਿੱਥੋਂ ਲੁਕਿਆ ਰਹਿੰਦਾ ਬੋਦੀ ਵਾਲਾ ਤਾਰਾ
o kitthoM lukiA rahiMdA bodI vAlA tArA
O, how could the [Bodi wala tara: a comet/tailed star; used here as a metaphor for an ill-omen or a hidden culprit] remain concealed?