Ser Nai Palosda - from the Movie 'Aaja Mexico Challiye'

by Ammy Virk

ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ ਨਵੀਆਂ ਰੁੱਤਾਂ ਲੱਭਦੇ ਰਹੇ
asIM navIM ja਼iMdagI navAM ja਼mAnA navIAM ruttAM labbhade rahe
We kept searching for a new life, a new era, and new seasons
ਇੱਕ ਚਾਨਣ ਦੀ ਲੀਕ ਲਈ ਪਰਛਾਵਿਆਂ ਪਿੱਛੇ ਭੱਜਦੇ ਰਹੇ
ikka chAnaNa dI lIka laI paraChAviAM pichChe bhajjade rahe
For a single streak of light, we kept chasing after shadows

ਹਾਏ ਭਰੇ ਨਾ ਹੁੰਗਾਰਾ ਕੋਈ ਕਾਹਤੋਂ ਸਾਡੇ ਰੋਸ ਦਾ
hAe bhare nA huMgArA koI kAhatoM sADe rosa dA
Alas, why does no one respond to our cries of [Roosna: pouting/silent protest]?
ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ
nI mAe itthe koI sADA sira nahIM palosadA
O [Maaye: Mother], out here there is no one to stroke our heads with affection

ਅਸੀਂ ਅੱਡੀਆਂ ਦੇ ਨਾਲ ਭੋਰੇ ਨੇ ਉਂਝ ਉੱਚੇ ਪਰਬਤ ਚੋਟੀ ਦੇ
asIM aDDIAM de nAla bhore ne uMjha uchche parabata choTI de
With our very heels we crushed the high mountain peaks
ਪਰ ਪਰਬਤ ਨਾਲੋਂ ਉੱਚੇ ਹੋ ਗਏ ਵੱਡੇ ਮਸਲੇ ਰੋਟੀ ਦੇ
para parabata nAloM uchche ho gae vaDDe masale roTI de
But taller than those mountains became the massive struggles for daily bread
ਹੁਣ ਸੁਪਨਾ ਜਿਹਾ ਹੀ ਲੱਗਦਾ ਏ ਕਦ ਮਾਵਾਂ ਦੀਆਂ ਪੱਕੀਆਂ ਖਾਵਾਂਗੇ
huNa supanA jihA hI laggadA e kada mAvAM dIAM pakkIAM khAvAMge
Now it feels like a distant dream, wondering when I'll eat [Roti: handmade flatbread] cooked by my mother
ਜਦ ਮਿਲਿਆ ਰੱਬ ਤਾਂ ਰੱਬ ਨੂੰ ਵੀ ਜ਼ਿੰਦਗੀ ਦੀ ਸ਼ਿਕਾਇਤ ਲਗਾਵਾਂਗੇ
jada miliA rabba tAM rabba nUM vI ja਼iMdagI dI sa਼ikAita lagAvAMge
When I finally meet God, I will lodge a complaint against this life even to Him
ਭਾਵੇਂ ਪਤਾ ਸਾਨੂੰ ਖ਼ਾਬ ਨਾ ਕੋਈ ਥਾਲੀ 'ਚ ਪਰੋਸਦਾ
bhAveM patA sAnUM kha਼Aba nA koI thAlI 'cha parosadA
Even though we know no one serves us our dreams on a platter
ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ
nI mAe itthe koI sADA sira nahIM palosadA
O [Maaye: Mother], out here there is no one to stroke our heads with affection
ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ
nI mAe itthe koI sADA sira nahIM palosadA
O [Maaye: Mother], out here there is no one to stroke our heads with affection
ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ
nI mAe itthe koI sADA sira nahIM palosadA
O [Maaye: Mother], out here there is no one to stroke our heads with affection
ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ
nI mAe itthe koI sADA sira nahIM palosadA
O [Maaye: Mother], out here there is no one to stroke our heads with affection
ਨੀ ਗੱਲ ਸੁਣ ਵਗਦੀਏ ਵਾਏ ਅਸੀਂ ਪੰਜਾਬ ਦੇ ਜਾਏ
nI galla suNa vagadIe vAe asIM paMjAba de jAe
Listen to me, O blowing wind, we are the sons born of Punjab
ਕੰਧਾਂ ਨਾਲ ਲੱਗ-ਲੱਗ ਰੋਈਏ ਕੋਈ ਸਾਨੂੰ ਚੁੱਪ ਨਾ ਕਰਾਏ
kaMdhAM nAla lagga-lagga roIe koI sAnUM chuppa nA karAe
We lean against the walls and weep, but no one comes to silence our tears
ਅਸੀਂ ਪੰਜਾਬ ਦੇ ਜਾਏ
asIM paMjAba de jAe
We are the sons born of Punjab
ਅਸੀਂ ਪੰਜਾਬ ਦੇ ਜਾਏ
asIM paMjAba de jAe
We are the sons born of Punjab
ਅਸੀਂ ਪੰਜਾਬ ਦੇ ਜਾਏ
asIM paMjAba de jAe
We are the sons born of Punjab

Share

More by Ammy Virk

View all songs →