Surma To Sandals
by Ammy Virkft B Praak, Jaani
ਸਿਰ ਤੋਂ ਲੈ ਕੇ ਹਾਈ ਸੈਂਡਲਸ ਤੱਕ ਤੇਰੀ ਕਿਆ ਹੀ ਬਾਤ ਹੈ
sira toM lai ke hAI saiMDalasa takka terI kiA hI bAta hai
From your head down to your high sandals, you are truly extraordinary
ਤੇਰੇ ਕਰਕੇ ਓ ਬੇਬੀ ਟਾਊਨ 'ਚ ਮੇਰੇ ਐਮਰਜੈਂਸੀ ਹਾਲਾਤ ਹੈ
tere karake o bebI TAUna 'cha mere aimarajaiMsI hAlAta hai
Because of you, oh baby, there’s a state of emergency for me in this town

ਗਲੀ ਗਲੀ ਗਲੀ ਗਲੀ ਗਲੀ ਗਲੀ ਜਿੰਨੇ ਵੀ ਬੱਚੇ ਖ਼ਰਾਬ
galI galI galI galI galI galI jiMne vI bachche kha਼rAba
In every single street, however many boys have gone astray
ਸਭ ਤੇਰਾ ਹੀ ਹੱਥ ਹੈ
sabha terA hI hattha hai
It is all your doing
ਸਿਰ ਤੋਂ ਲੈ ਕੇ ਹਾਈ ਸੈਂਡਲਸ ਤੱਕ ਤੇਰੀ ਕਿਆ ਹੀ ਬਾਤ ਹੈ
sira toM lai ke hAI saiMDalasa takka terI kiA hI bAta hai
From your head down to your high sandals, you are truly extraordinary
ਤੇਰੇ ਕਰਕੇ ਓ ਬੇਬੀ ਟਾਊਨ 'ਚ ਮੇਰੇ ਐਮਰਜੈਂਸੀ ਹਾਲਾਤ ਹੈ
tere karake o bebI TAUna 'cha mere aimarajaiMsI hAlAta hai
Because of you, oh baby, there’s a state of emergency for me in this town
ਸਿਰ ਤੋਂ ਲੈ ਕੇ ਹਾਈ ਸੈਂਡਲਸ ਤੱਕ ਤੇਰੀ ਕਿਆ ਹੀ ਬਾਤ ਹੈ
sira toM lai ke hAI saiMDalasa takka terI kiA hI bAta hai
From your head down to your high sandals, you are truly extraordinary
ਤੇਰੇ ਕਰਕੇ ਓ ਬੇਬੀ ਟਾਊਨ 'ਚ ਮੇਰੇ ਐਮਰਜੈਂਸੀ ਹਾਲਾਤ ਹੈ
tere karake o bebI TAUna 'cha mere aimarajaiMsI hAlAta hai
Because of you, oh baby, there’s a state of emergency for me in this town
ਦੱਸ ਕਿਹੜੇ ਦਰਜ਼ੀ ਤੋਂ ਸੂਟ ਸਵਾਉਣੀ ਏ
dassa kiha.De daraja਼I toM sUTa savAuNI e
Tell me, from which tailor do you get your suits stitched?
ਮਰ ਜਾਣੀਏ ਨੀ ਕਾਹਤੋਂ ਡੀਪ ਨੈੱਕ ਪਾਉਣੀ ਏ
mara jANIe nI kAhatoM DIpa naikka pAuNI e
O [Mar-jaaniye: a playful, affectionate term for someone so beautiful they could kill], why must you wear such deep necklines?
ਕੁੜਤੀ ਦੇ ਪਿੱਛੇ ਹਾਏ ਜ਼ਿਪ ਜਿਹੀ ਲਵਾ ਕੇ ਤੂੰ ਸਾਰੇ ਮੁੰਡੇ ਪੁੱਠਿਆਂ ਕੰਮਾਂ ਉਤੇ ਲਾਉਣੀ ਏ
ku.DatI de pichChe hAe ja਼ipa jihI lavA ke tUM sAre muMDe puTThiAM kaMmAM ute lAuNI e
With that zip you've had placed on the back of your [Kurti: a traditional tunic], you’ve got all the boys hooked on reckless habits
ਦੱਸ ਕਿਹੜੇ ਦਰਜ਼ੀ ਤੋਂ ਸੂਟ ਸਵਾਉਣੀ ਏ
dassa kiha.De daraja਼I toM sUTa savAuNI e
Tell me, from which tailor do you get your suits stitched?
ਮਰ ਜਾਣੀਏ ਨੀ ਕਾਹਤੋਂ ਡੀਪ ਨੈੱਕ ਪਾਉਣੀ ਏ
mara jANIe nI kAhatoM DIpa naikka pAuNI e
O [Mar-jaaniye: a playful, affectionate term for someone so beautiful they could kill], why must you wear such deep necklines?
ਕੁੜਤੀ ਦੇ ਪਿੱਛੇ ਹਾਏ ਜ਼ਿਪ ਜਿਹੀ ਲਵਾ ਕੇ ਤੂੰ ਸਾਰੇ ਮੁੰਡੇ ਪੁੱਠਿਆਂ ਕੰਮਾਂ ਵਿਚ ਲਾਉਣੀ ਏ
ku.DatI de pichChe hAe ja਼ipa jihI lavA ke tUM sAre muMDe puTThiAM kaMmAM vicha lAuNI e
With that zip you've had placed on the back of your [Kurti: a traditional tunic], you’ve got all the boys caught up in reckless habits
ਘੜੀ ਘੜੀ ਘੜੀ ਘੜੀ ਘੜੀ ਘੜੀ ਮੇਰੇ ਮਚਲੇ ਜਿਹੇ ਜਜ਼ਬਾਤ
gha.DI gha.DI gha.DI gha.DI gha.DI gha.DI mere machale jihe jaja਼bAta
Every passing moment, my restless feelings are stirred up
ਸਭ ਤੇਰਾ ਹੀ ਹੱਥ ਹੈ
sabha terA hI hattha hai
It is all your doing
ਸਿਰ ਤੋਂ ਲੈ ਕੇ ਹਾਈ ਸੈਂਡਲਸ ਤੱਕ ਤੇਰੀ ਕਿਆ ਹੀ ਬਾਤ ਹੈ
sira toM lai ke hAI saiMDalasa takka terI kiA hI bAta hai
From your head down to your high sandals, you are truly extraordinary
ਤੇਰੇ ਕਰਕੇ ਓ ਬੇਬੀ ਟਾਊਨ 'ਚ ਮੇਰੇ ਐਮਰਜੈਂਸੀ ਹਾਲਾਤ ਹੈ
tere karake o bebI TAUna 'cha mere aimarajaiMsI hAlAta hai
Because of you, oh baby, there’s a state of emergency for me in this town
ਸਿਰ ਤੋਂ ਲੈ ਕੇ ਹਾਈ ਸੈਂਡਲਸ ਤੱਕ ਤੇਰੀ ਕਿਆ ਹੀ ਬਾਤ ਹੈ
sira toM lai ke hAI saiMDalasa takka terI kiA hI bAta hai
From your head down to your high sandals, you are truly extraordinary
ਤੇਰੇ ਕਰਕੇ ਓ ਬੇਬੀ ਟਾਊਨ 'ਚ ਮੇਰੇ ਐਮਰਜੈਂਸੀ ਹਾਲਾਤ ਹੈ
tere karake o bebI TAUna 'cha mere aimarajaiMsI hAlAta hai
Because of you, oh baby, there’s a state of emergency for me in this town
ਹੇ ਯੂ ਜਾਣੀ ਕਮਲਾ ਬਣਾ ਦਿੱਤਾ ਤੂੰ
he yU jANI kamalA baNA dittA tUM
Hey you, [Jaani: self-reference to the song's lyricist], you’ve made him go crazy
ਪਾ ਸੋਹਣੇ ਸੋਹਣੇ ਜਿੰਮੀ ਚੂ
pA sohaNe sohaNe jiMmI chU
Wearing those beautiful Jimmy Choo shoes
ਹੇ ਯੂ ਤੇਰੀ ਬੈਕ 'ਤੇ ਜੋ ਟੈਟੂ
he yU terI baika 'te jo TaiTU
Hey you, that tattoo on your back
ਬੱਚਿਆਂ ਨੂੰ ਵਿਗਾੜਦੀ ਤੂੰ
bachchiAM nUM vigA.DadI tUM
You’re leading all the youngsters astray
ਹੇ ਯੂ
he yU
Hey you
ਤੂੰ ਕਾਲਾ ਸੂਟ ਪਾ ਕੇ ਜਦੋਂ ਤੁਰਦੀ ਰੋਡ 'ਤੇ
tUM kAlA sUTa pA ke jadoM turadI roDa 'te
When you walk down the road wearing a black suit
ਕਾਰਾਂ ਵਿਚਕਾਰ ਠੱਪ ਵੱਜਣ ਮੋੜ 'ਤੇ
kArAM vichakAra Thappa vajjaNa mo.Da 'te
Cars end up crashing into each other at the turns
ਅਮੀਰਾਂ ਵਾਲੀਆਂ ਕਾਰਾਂ ਮੁੰਡੇ ਬਾਹਰ ਨਹੀਂਓਂ ਕੱਢਦੇ
amIrAM vAlIAM kArAM muMDe bAhara nahIMoM kaDDhade
Wealthy guys aren't even bringing their luxury cars out anymore
ਤੂੰ ਬੱਸ ਕਰ ਬੱਸ ਕਰ ਲੈ ਤੇਰੇ ਅੱਗੇ ਹੱਥ ਜੋੜਤੇ
tUM bassa kara bassa kara lai tere agge hattha jo.Date
Please just stop, I beg of you with folded hands
ਇੱਕ ਗੱਲ ਤੈਨੂੰ ਸਮਝਾ ਕੇ ਮੈਂ ਕਹਿਣਾ
ikka galla tainUM samajhA ke maiM kahiNA
There is one thing I must explain to you
ਸਾਰਾ ਦਿਨ ਸਿਰੇ ਦੀਆਂ ਕੁੜੀਆਂ 'ਚ ਰਹਿਣਾ
sArA dina sire dIAM ku.DIAM 'cha rahiNA
I spend all day surrounded by the most elite women
ਪਰ ਤੇਰੇ ਜਿਹਾ ਪਲਕਾਂ ਦਾ ਫਲਿੱਕ ਪੂਰੀ ਦੁਨੀਆਂ ਦੇ ਵਿਚ ਹੋਰ ਕਿਸੇ ਦੇ ਵੀ ਹੈ ਨਹੀਂ
para tere jihA palakAM dA phalikka pUrI dunIAM de vicha hora kise de vI hai nahIM
But the way you flick your eyelashes, no one else in the whole world has that charm

ਚੜ੍ਹੀ ਚੜ੍ਹੀ ਚੜ੍ਹੀ ਚੜ੍ਹੀ ਚੜ੍ਹੀ ਚੜ੍ਹੀ ਰਹਿੰਦੀ ਮੈਨੂੰ ਦਿਨ ਰਾਤ
cha.DhI cha.DhI cha.DhI cha.DhI cha.DhI cha.DhI rahiMdI mainUM dina rAta
This intoxication stays risen in me day and night