Teri Jatti
by Ammy Virk
ਮੈਨੂੰ ਰੱਬ ਲੈਣ ਆਇਆ ਹੋਰ ਗੱਲ ਕੋਈ ਨਹੀਂ
mainUM rabba laiNa AiA hora galla koI nahIM
The Divine has come to take me, there is no other reason
ਮੇਰੇ ਕੋਲ ਬੈਠਦਾ ਵੇ ਪਲ ਕੋਈ ਨਹੀਂ
mere kola baiThadA ve pala koI nahIM
Since you don’t spend even a single moment sitting by my side

ਤੈਨੂੰ ਪੱਕੀਆਂ ਪਕਾਈਆਂ ਰਾਸ ਨਹੀਂਓਂ ਆਉਂਦੀਆਂ ਵੇ
tainUM pakkIAM pakAIAM rAsa nahIMoM AuMdIAM ve
You don't value the comforts served to you on a silver platter
ਜਾ ਕੇ ਉਹਨਾਂ ਕੋਲੋਂ ਪੁੱਛ ਜਿਹੜੇ ਫਿਰਦੇ ਕੁਆਰੇ
jA ke uhanAM koloM puchCha jiha.De phirade kuAre
Go and ask those bachelors who wander about alone
ਸਾਰੇ ਪਿੰਡ ਦੀਆਂ ਵੇ ਸਾਰੇ ਪਿੰਡ ਦੀਆਂ
sAre piMDa dIAM ve sAre piMDa dIAM
To all the women of the village, O handsome one
ਸਾਰੇ ਪਿੰਡ ਦੀਆਂ ਨੂੰ ਹੋਵੇ ਸੋਹਣਿਆ
sAre piMDa dIAM nUM hove sohaNiA

ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
dekha terI jaTTI terI jaTTI mAre lisa਼kAre
The whole village is envious, my handsome one
ਸਾਰੇ ਪਿੰਡ ਦੀਆਂ ਨੂੰ ਹੋਵੇ ਸੋਹਣਿਆ
sAre piMDa dIAM nUM hove sohaNiA
See how your [Jatti: a member of the land-owning agricultural community known for pride and lifestyle] radiates such brilliance
ਵੇ ਤੇਰੇ ਆਲੀ ਤੇਰੀ ਆਲੀ ਮਾਰੇ ਲਿਸ਼ਕਾਰੇ
ve tere AlI terI AlI mAre lisa਼kAre

See how your woman, yes yours, radiates such brilliance

ਮੇਰੀ ਸਾਫ਼ਟ ਜਿਹੀ ਨਾਰ ਸਾਰਾ ਸਾਰਾ ਦਿਨ ਕੰਮ ਕਰੇ
merI sApha਼Ta jihI nAra sArA sArA dina kaMma kare

ਫਿਰਦਾ ਐਂ ਵਿਹਲਾ ਮੇਰੇ ਨੱਕ ਵਿਚ ਦਮ ਕਰੇ
phiradA aiM vihalA mere nakka vicha dama kare
My delicate self works hard all day long

While you roam aimlessly, driving me to my wit's end

ਦਿਨੋ ਦਿਨ ਤੇਰਾ ਐਟੀਟਿਊਡ ਬੈਡ ਹੁੰਦਾ ਜਾਂਦਾ
dino dina terA aiTITiUDa baiDa huMdA jAMdA
While you roam aimlessly, driving me to my wit's end
ਨਿੱਕੀ ਨਿੱਕੀ ਗੱਲ ਉੱਤੇ ਕੱਢੇਂ ਚੰਗਿਆੜੇ
nikkI nikkI galla utte kaDDheM chaMgiA.De
Day by day, your attitude keeps getting worse
ਨਿੱਕੀ ਨਿੱਕੀ ਗੱਲ ਉੱਤੇ ਕੱਢੇਂ ਚੰਗਿਆੜੇ
nikkI nikkI galla utte kaDDheM chaMgiA.De
You start spitting fire over every little thing
ਸਾਰੇ ਪਿੰਡ ਦੀਆਂ ਵੇ ਸਾਰੇ ਪਿੰਡ ਦੀਆਂ
sAre piMDa dIAM ve sAre piMDa dIAM
You start spitting fire over every little thing
ਸਾਰੇ ਪਿੰਡ ਦੀਆਂ ਨੂੰ ਹੋਵੇ ਸੋਹਣਿਆ
sAre piMDa dIAM nUM hove sohaNiA
To all the women of the village, O handsome one
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
dekha terI jaTTI terI jaTTI mAre lisa਼kAre
The whole village is envious, my handsome one
ਸਾਰੇ ਪਿੰਡ ਦੀਆਂ ਨੂੰ ਹੋਵੇ ਸੋਹਣਿਆ
sAre piMDa dIAM nUM hove sohaNiA
See how your [Jatti: a member of the land-owning agricultural community known for pride and lifestyle] radiates such brilliance
ਵੇ ਤੇਰੇ ਆਲੀ ਤੇਰੀ ਆਲੀ ਮਾਰੇ ਲਿਸ਼ਕਾਰੇ
ve tere AlI terI AlI mAre lisa਼kAre
The whole village is envious, my handsome one
ਸਾਰੇ ਪਿੰਡ ਦੀਆਂ ਨੂੰ ਹੋਵੇ ਸੋਹਣਿਆ
sAre piMDa dIAM nUM hove sohaNiA
See how your woman, yes yours, radiates such brilliance
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
dekha terI jaTTI terI jaTTI mAre lisa਼kAre
The whole village is envious, my handsome one
ਪਛਤਾਏਂਗਾ ਪਛਤਾਏਂਗਾ
paChatAeMgA paChatAeMgA

ਪਛਤਾਏਂਗਾ ਪਛਤਾਏਂਗਾ ਵੇ ਤੁਰ ਗਈ ਜੇ ਮੈਂ ਸੋਹਣਿਆ
paChatAeMgA paChatAeMgA ve tura gaI je maiM sohaNiA
You will regret it, you will regret it
ਕੱਲਾ ਬੈਠ ਬੈਠ ਹੰਝੂ ਤੂੰ ਵਹਾਏਂਗਾ
kallA baiTha baiTha haMjhU tUM vahAeMgA
You will regret it, you will regret it, my handsome one, if I leave
ਪਛਤਾਏਂਗਾ ਪਛਤਾਏਂਗਾ
paChatAeMgA paChatAeMgA
You will sit all alone and shed bitter tears
ਵੇ ਮੈਂ ਤੇਰੇ ਮੂੰਹੋਂ ਸੁਣਿਆ ਨਹੀਂ ਬੋਲ ਕਦੇ ਪਿਆਰ ਦਾ
ve maiM tere mUMhoM suNiA nahIM bola kade piAra dA
You will regret it, you will regret it
ਹਰ ਵੇਲੇ ਰਹਿੰਦਾ ਤੈਥੋਂ ਯਾਰਾ ਸੇਕ ਮਾਰਦਾ
hara vele rahiMdA taithoM yArA seka mAradA
I’ve never heard a single word of love from your lips
ਤੇਰੇ ਮੂੰਹੋਂ ਸੁਣਿਆ ਨਹੀਂ ਬੋਲ ਕਦੇ ਪਿਆਰ ਦਾ
tere mUMhoM suNiA nahIM bola kade piAra dA
You’re always radiating a heat of anger, [Yaar: close friends/brothers; used here as a term of address for a partner]
ਹਰ ਵੇਲੇ ਰਹਿੰਦਾ ਤੈਥੋਂ ਯਾਰਾ ਸੇਕ ਮਾਰਦਾ
hara vele rahiMdA taithoM yArA seka mAradA
I’ve never heard a single word of love from your lips
ਹੋ ਜੂ ਚਾਰ ਦਿਨਾਂ ਵਿਚ ਮਨ ਅਕਲ ਟਿਕਾਣੇ
ho jU chAra dinAM vicha mana akala TikANe
You’re always radiating a heat of anger, [Yaar: close friends/brothers; used here as a term of address for a partner]
ਜਦੋਂ ਛੱਡ ਕੇ ਵੇ ਤੁਰ ਗਈ ਮੈਂ ਤੈਨੂੰ ਵਿਚਕਾਰੇ
jadoM ChaDDa ke ve tura gaI maiM tainUM vichakAre
Your mind and senses will snap back to reality within four days
ਸਾਰੇ ਪਿੰਡ ਦੀਆਂ ਵੇ ਸਾਰੇ ਪਿੰਡ ਦੀਆਂ
sAre piMDa dIAM ve sAre piMDa dIAM
The moment I leave you stranded in the middle of nowhere