Tod Da E Dil
by Ammy Virk
ਹੁਣ ਮੈਨੂੰ ਦਿਓ ਨਾ ਵਫ਼ਾਵਾਂ ਮੈਨੂੰ ਧੋਖਾ ਦੇ ਦਿਓ
huNa mainUM dio nA vapha਼AvAM mainUM dhokhA de dio
Now, do not offer me loyalty, grant me betrayal instead
ਧੋਖੇ ਵਿਚ ਬੜਾ ਹੀ ਸਵਾਦ ਹੁੰਦਾ ਏ
dhokhe vicha ba.DA hI savAda huMdA e
There is a profound sweetness found within betrayal

ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
jiha.DA dila toM nibhAve uhanUM puchChe koI nA
The one who remains faithful from the heart, no one cares for them
ਜਿਹੜਾ ਤੋੜਦਾ ਏ ਦਿਲ ਉਹੀ ਯਾਦ ਹੁੰਦਾ ਏ
jiha.DA to.DadA e dila uhI yAda huMdA e
Only the one who breaks the heart remains etched in memory

ਕਿੱਥੇ ਨਿਗਾਹਾਂ ਕਿੱਥੇ ਨਿਸ਼ਾਨੇ ਸੀ
kitthe nigAhAM kitthe nisa਼Ane sI
Where were your eyes wandering, and where were your targets set?
ਗੱਲਾਂ ਸੀ ਸੱਚੀਆਂ ਜਾਂ ਲਾਏ ਬਹਾਨੇ ਸੀ
gallAM sI sachchIAM jAM lAe bahAne sI
Were those words the truth, or just excuses you wove?
ਦੁਨੀਆ ਦੀਆਂ ਗੱਲਾਂ ਸਮਝ ਮੇਰੇ ਆਈਆਂ ਨਾ
dunIA dIAM gallAM samajha mere AIAM nA
The ways of this world, I could never quite comprehend
ਉੱਚਿਆਂ ਦੇ ਨਾਲ ਅਸੀਂ ਲਾਏ ਯਾਰਾਨੇ ਸੀ
uchchiAM de nAla asIM lAe yArAne sI
I sought to build [Yaarane: deep bonds of friendship/love] with those of high status
ਇੱਥੇ ਸਾਰਿਆਂ ਦੀ ਗੱਲ ਜਿਸਮਾਂ ਤੇ ਰੁਕੀ ਏ
itthe sAriAM dI galla jisamAM te rukI e
Here, everyone’s desires come to a halt at the physical form
ਰੂਹਾਂ ਵਾਲਾ ਪਿਆਰ ਬਰਬਾਦ ਹੁੰਦਾ ਏ
rUhAM vAlA piAra barabAda huMdA e
The love that belongs to souls ends up in ruin