Vaar Bhagat Singh

by Ammy Virkft Gurshabad

ਹੋ ਦੇਸ਼ ਕੌਮ ਲਈ ਜਿਹੜੇ ਸ਼ਹੀਦ ਹੁੰਦੇ
ho desa਼ kauma laI jiha.De sa਼hIda huMde
O, those who become martyrs for the sake of their nation and faith
ਸ਼ਹੀਦ ਹੁੰਦੇ
sa਼hIda huMde
Become martyrs
ਹੋ ਡੋਲੇ ਹੂਰਾਂ ਦੇ ਕਦੇ ਉਹ ਲੋੜਦੇ ਨਾ
ho Dole hUrAM de kade uha lo.Dade nA
O, they never desire the palanquins of celestial maidens
ਹੋ ਮੰਗਤੀ ਬਣ ਕੇ ਜੇ ਦਰ 'ਤੇ ਮੌਤ ਆਜੇ
ho maMgatI baNa ke je dara 'te mauta Aje
O, if death comes to their door as a beggar
ਹੋ ਸਿਰ ਦੀ ਖ਼ੈਰ ਪਾਉਂਦੇ ਖਾਲੀ ਮੋੜਦੇ ਨਾ
ho sira dI kha਼aira pAuMde khAlI mo.Dade nA
They offer their lives as alms and never turn it away empty-handed
ਪੈ ਗਏ ਸੂਰਮੇ
pai gae sUrame
The brave warriors have taken their positions
ਓਏ ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ
oe koI dina kheDa lai maujAM mANa lai
O, play and enjoy these few days of life
ਮੌਤ ਹੀ ਉਡੀਕਦੀ ਆ ਸਿਰ 'ਤੇ ਕੂਕਦੀ
mauta hI uDIkadI A sira 'te kUkadI
Death is waiting, screaming right over your head
ਪੈ ਗਏ ਸੂਰਮੇ ਰਸਤਾ ਰੋਕ ਕੇ
pai gae sUrame rasatA roka ke
The brave warriors have arrived, blocking the path
ਪੈਂਦਾ ਸ਼ੇਰ ਜੋ ਵੇਖ ਕੇ ਸ਼ਿਕਾਰ
paiMdA sa਼era jo vekha ke sa਼ikAra
Like a lion pouncing upon seeing its prey
ਗੋਰਾ ਸਾਂਡਰਸ ਦਫ਼ਤਰੋਂ ਨਿਕਲਿਆ
gorA sAMDarasa dapha਼taroM nikaliA
The white man, Saunders, stepped out of his office
ਗੋਰਾ ਸਾਂਡਰਸ ਦਫ਼ਤਰੋਂ ਨਿਕਲਿਆ
gorA sAMDarasa dapha਼taroM nikaliA
The white man, Saunders, stepped out of his office
ਮੋਟਰਸਾਈਕਲ 'ਤੇ ਹੋ ਕੇ ਸਵਾਰ
moTarasAIkala 'te ho ke savAra
Riding upon his motorcycle
ਆਉਂਦਾ ਵੇਖਿਆ ਜੈ ਗੋਪਾਲ ਨੇ
AuMdA vekhiA jai gopAla ne
Jai Gopal saw him approaching
ਆਉਂਦਾ ਵੇਖਿਆ ਜੈ ਗੋਪਾਲ ਨੇ
AuMdA vekhiA jai gopAla ne
Jai Gopal saw him approaching
ਕੀਤਾ ਸਾਥੀਆਂ ਤਾਈਂ ਹੁਸ਼ਿਆਰ
kItA sAthIAM tAIM husa਼iAra
He alerted all of his companions
ਉਹ ਧਰ ਬੈਠਾ ਸੀ ਹੱਥ ਪਸਤੌਲ ਲੈ
uha dhara baiThA sI hattha pasataula lai
He sat there firm, pistol held in his hand
ਉਹ ਧਰ ਬੈਠਾ ਸੀ ਹੱਥ ਪਸਤੌਲ ਲੈ
uha dhara baiThA sI hattha pasataula lai
He sat there firm, pistol held in his hand
ਹੋ ਵੀਰਨ ਮੇਰਿਓ ਸਬੱਬੀ ਮੇਲੇ ਹੋਣਗੇ
ho vIrana merio sababbI mele hoNage
O my brothers, these meetings happened by divine fate
ਭਈ ਇਸ ਜਹਾਨ 'ਤੇ ਪੈਣੀਆਂ ਦੂਰੀਆਂ
bhaI isa jahAna 'te paiNIAM dUrIAM
Brother, now distances will grow on this earth
ਉਹ ਧਰ ਬੈਠਾ ਸੀ ਹੱਥ ਪਸਤੌਲ ਲੈ
uha dhara baiThA sI hattha pasataula lai
He sat there firm, pistol held in his hand
ਭਗਤ ਸਿੰਘ ਹੋ ਕੇ ਹੁਸ਼ਿਆਰ
bhagata siMgha ho ke husa਼iAra
Bhagat Singh became fully alert and ready
ਸਿੱਧਾ ਕਰਕੇ ਹੋ
siddhA karake ho
Taking a direct aim, oh
ਕਰਕੇ ਨਿਸ਼ਾਨਾ ਸ਼ੇਰ ਨੇ ਕੀਤਾ ਝੱਟ ਗੋਰੇ 'ਤੇ ਵਾਰ
karake nisa਼AnA sa਼era ne kItA jhaTTa gore 'te vAra
Taking a direct aim, the lion instantly struck the white man
ਸਿੱਧਾ ਕਰਕੇ ਨਿਸ਼ਾਨਾ ਸ਼ੇਰ ਨੇ
siddhA karake nisa਼AnA sa਼era ne
Taking a direct aim, the lion...
ਕਰਕੇ ਨਿਸ਼ਾਨਾ ਸ਼ੇਰ ਨੇ ਕੀਤਾ ਝੱਟ ਗੋਰੇ 'ਤੇ ਵਾਰ
karake nisa਼AnA sa਼era ne kItA jhaTTa gore 'te vAra
Taking a direct aim, the lion instantly struck the white man
ਗੇੜਾ ਖਾ ਕੇ ਜ਼ਮੀਨ 'ਤੇ ਡਿੱਗਿਆ
ge.DA khA ke ja਼mIna 'te DiggiA
Spinning around, he collapsed to the ground
ਖਾ ਕੇ ਜ਼ਮੀਨ 'ਤੇ ਡਿੱਗਿਆ ਮੋਟਰਸਾਈਕਲ ਤੋਂ ਮੂਧੇ ਭਾਰ
khA ke ja਼mIna 'te DiggiA moTarasAIkala toM mUdhe bhAra
He fell face-first from his motorcycle onto the ground
ਕੀਤੇ ਕਰਮਾਂ ਦਾ ਫ਼ਲ ਪਾ ਕੇ
kIte karamAM dA pha਼la pA ke
Receiving the fruit of his own past deeds
ਕੀਤੇ ਕਰਮਾਂ ਦਾ ਫ਼ਲ ਪਾ ਕੇ
kIte karamAM dA pha਼la pA ke
Receiving the fruit of his own past deeds
ਬੇੜਾ ਹੋ ਗਿਆ ਬੰਨੇ ਪਾਰ
be.DA ho giA baMne pAra
His boat has finally reached its end
ਯਾਰ ਰਹਿੰਦੀਆਂ ਰਹਿੰਦੀਆਂ ਭਗਤ ਸਿੰਘਾ ਤੇਰੀਆਂ
yAra rahiMdIAM rahiMdIAM bhagata siMghA terIAM
Friend, Bhagat Singh, your legends will remain forever
ਤੇਰੀਆਂ ਸਦਾ ਵਾਰਾਂ ਦੁਨੀਆ ਗਾਊ
terIAM sadA vArAM dunIA gAU
The world will forever sing your [Vaar: a traditional heroic ballad celebrating bravery]
ਹੋ ਦੇਸ਼ ਮੇਰੇ ਦੇ ਬਾਂਕੇ ਗੱਭਰੂ ਸ਼ੇਰ ਵਾਂਗਰਾਂ ਗੱਜਣਗੇ
ho desa਼ mere de bAMke gabbharU sa਼era vAMgarAM gajjaNage
O, the gallant youths of my country will roar like lions
ਜਿਹੜਾ ਸਾਡੀ ਅਣਖ ਵੰਗਾਰੂ ਨਹੀਂ ਜਿਉਂਦਾ ਛੱਡਣਗੇ
jiha.DA sADI aNakha vaMgArU nahIM jiuMdA ChaDDaNage
Whoever challenges our [Anakh: fierce self-respect and honor], they won't leave him alive
ਹੋ ਰੰਗ ਦੇ ਚਿੱਟੇ ਦਿਲ ਦੇ ਕਾਲੇ ਗੋਰੇ ਇੱਥੋਂ ਭੱਜਣਗੇ
ho raMga de chiTTe dila de kAle gore itthoM bhajjaNage
Those white of skin but black of heart shall flee from here
ਰੰਗ ਦੇ ਚਿੱਟੇ ਦਿਲ ਦੇ ਕਾਲੇ ਗੋਰੇ ਇੱਥੋਂ ਭੱਜਣਗੇ
raMga de chiTTe dila de kAle gore itthoM bhajjaNage
Those white of skin but black of heart shall flee from here
ਹੋ ਗੋਰੇ ਇੱਥੋਂ ਭੱਜਣਗੇ
ho gore itthoM bhajjaNage
O, the white men shall flee from here
ਹੋ ਗੋਰੇ ਇੱਥੋਂ ਭੱਜਣਗੇ
ho gore itthoM bhajjaNage
O, the white men shall flee from here

Share

More by Ammy Virk

View all songs →