Vekh Ke Hasdi
by Ammy Virk
ਜੀ ਕਰਦਾ ਉਹਨੂੰ ਕੁੱਝ ਆਖਾਂ ਪਰ ਆਖਾਂ ਕਿੱਦਾਂ
jI karadA uhanUM kujjha AkhAM para AkhAM kiddAM
My heart longs to say something to her, but how do I speak?
ਜੀ ਕਰਦਾ ਉਹਨੂੰ ਕੁੱਝ ਪੁੱਛਾਂ ਪਰ ਪੁੱਛਾਂ ਕਿੱਦਾਂ
jI karadA uhanUM kujjha puchChAM para puchChAM kiddAM
My heart longs to ask her something, but how do I ask?
ਉਹ ਵੱਖਰੀ ਗੱਲ ਕੋਈ ਦਿਲ ਵਾਲੀ
uha vakkharI galla koI dila vAlI
It is a different matter that the secrets of her heart
ਵੱਖਰੀ ਗੱਲ ਕੋਈ ਦਿਲ ਵਾਲੀ
vakkharI galla koI dila vAlI
A different matter that the secrets of her heart
ਹਾਲੇ ਨਾ ਦੱਸਦੀ ਏ
hAle nA dassadI e
She hasn't revealed to me just yet
ਜੱਟ ਦਾ ਸੀਨਾ ਠੱਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa dA sInA Tharra jAMdA jadoM vekha ke hassadI e
The [Jatt: a member of the land-owning agricultural community known for pride and lifestyle]’s heart finds soothing peace whenever she looks at me and smiles
ਜੱਟ ਨੂੰ ਚਾਅ ਜਿਹਾ ਚੜ੍ਹ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa nUM chAa jihA cha.Dha jAMdA jadoM vekha ke hassadI e
This [Jatt] gets swept up in a wave of joy whenever she looks at me and smiles
ਜੱਟ ਦਾ ਸੀਨਾ ਠੱਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa dA sInA Tharra jAMdA jadoM vekha ke hassadI e
The [Jatt]’s heart finds soothing peace whenever she looks at me and smiles
ਨਿੱਤ ਨੈਣਾਂ ਦੀਆਂ ਗੱਲਾਂ ਹੁੰਦੀਆਂ ਮੂੰਹੋਂ ਕੁੱਝ ਨਾ ਬੋਲੇ
nitta naiNAM dIAM gallAM huMdIAM mUMhoM kujjha nA bole
Daily, our eyes exchange stories, yet not a word leaves our lips
ਇੱਕ ਦੂਜੇ ਨਾਲ ਦਿਲ ਦੇ ਵਰਕੇ ਅਸੀਂ ਅਜੇ ਨਹੀਂ ਫੋਲੇ
ikka dUje nAla dila de varake asIM aje nahIM phole
We haven’t yet turned over the pages of our hearts to one another

ਜਾਨ ਜਿਹੀ ਕੱਢ ਲੈਂਦੀ ਹਾਏ
jAna jihI kaDDha laiMdI hAe
She nearly steals my life away, oh
ਜਾਨ ਜਿਹੀ ਕੱਢ ਲੈਂਦੀ ਜਦੋਂ ਪਿਆਰ ਨਾਲ ਤੱਕਦੀ ਏ
jAna jihI kaDDha laiMdI jadoM piAra nAla takkadI e
She nearly steals my life away when she gazes at me with love
ਜੱਟ ਦਾ ਸੀਨਾ ਠੱਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa dA sInA Tharra jAMdA jadoM vekha ke hassadI e
The [Jatt]’s heart finds soothing peace whenever she looks at me and smiles
ਜੱਟ ਨੂੰ ਚਾਅ ਜਿਹਾ ਚੜ੍ਹ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa nUM chAa jihA cha.Dha jAMdA jadoM vekha ke hassadI e
This [Jatt] gets swept up in a wave of joy whenever she looks at me and smiles
ਜੱਟ ਦਾ ਸੀਨਾ ਠੱਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa dA sInA Tharra jAMdA jadoM vekha ke hassadI e
The [Jatt]’s heart finds soothing peace whenever she looks at me and smiles
ਇੱਕ ਜੀ ਕਰਦਾ ਜੱਟਾਂ ਵਾਲੀ ਕਰਕੇ ਵੇਖੀ ਜਾਵੇ
ikka jI karadA jaTTAM vAlI karake vekhI jAve
One part of me wants to act with [Jatt]-like boldness and just see what happens
ਇੱਕ ਜੀ ਕਰਦਾ ਰੱਬ ਤੇ ਛੱਡਦਾ ਆਪੇ ਰੱਬ ਮਿਲਾਵੇ
ikka jI karadA rabba te ChaDDadA Ape rabba milAve
Another part wants to leave it to God, believing He will unite us Himself

ਉਹਨੂੰ ਤਾਂ ਮੈਂ ਰੱਬ ਮੰਨਿਆ
uhanUM tAM maiM rabba maMniA
I have come to worship her as my Divine
ਉਹਨੂੰ ਤਾਂ ਮੈਂ ਰੱਬ ਮੰਨਿਆ ਸਾਹਾਂ ਵਿਚ ਵੱਸਦੀ ਏ
uhanUM tAM maiM rabba maMniA sAhAM vicha vassadI e
I have come to worship her as my Divine, she resides in my very breaths
ਜੱਟ ਦਾ ਸੀਨਾ ਠੱਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa dA sInA Tharra jAMdA jadoM vekha ke hassadI e
The [Jatt]’s heart finds soothing peace whenever she looks at me and smiles
ਜੱਟ ਨੂੰ ਚਾਅ ਜਿਹਾ ਚੜ੍ਹ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa nUM chAa jihA cha.Dha jAMdA jadoM vekha ke hassadI e
This [Jatt] gets swept up in a wave of joy whenever she looks at me and smiles
ਜੱਟ ਦਾ ਸੀਨਾ ਠੱਰ ਜਾਂਦਾ ਜਦੋਂ ਵੇਖ ਕੇ ਹੱਸਦੀ ਏ
jaTTa dA sInA Tharra jAMdA jadoM vekha ke hassadI e
The [Jatt]’s heart finds soothing peace whenever she looks at me and smiles
ਸੋਹਣੀਆਂ ਤੋਂ ਵੀ ਸੋਹਣੀ ਉਹ ਕੁੜੀਆਂ ਵਿਚ ਨਹੀਂ ਰਲਦੀ
sohaNIAM toM vI sohaNI uha ku.DIAM vicha nahIM raladI
The most beautiful of the beauties, she is incomparable among other [Kudi: girl/maiden]
ਬਾਹਰੋਂ ਤਾਂ ਨਖਰੇ ਕਰਦੀ ਅੰਦਰੋਂ ਮੇਰੇ ਵੱਲ ਦੀ
bAharoM tAM nakhare karadI aMdaroM mere valla dI
On the outside she shows [Nakhre: playful pretense of disinterest/coquettish whims], but on the inside she is on my side

ਬਾਹਲੀ ਸੋਹਣੀ ਲੱਗਦੀ ਏ ਹਾਏ
bAhalI sohaNI laggadI e hAe
She looks incredibly stunning, oh
ਬਾਹਲੀ ਸੋਹਣੀ ਲੱਗਦੀ ਏ ਜਦੋਂ ਘੂਰੀ ਵੱਟਦੀ ਏ
bAhalI sohaNI laggadI e jadoM ghUrI vaTTadI e
She looks incredibly stunning even when she gives me a mock scowl