Yaar Jundi De

by Ammy Virk

ਓਏ ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ
oe yAra juMDI de baNAe rauMda varage
O, I've made bosom friends who are like live bullets
ਯਾਰ ਜੁੰਡੀ ਦੇ
yAra juMDI de
Friends of my soul
ਜੁੰਡੀ ਦੇ ਬਣਾਏ ਰੌਂਦ ਵਰਗੇ ਓਏ ਪਾੜਦੇ ਸਰੀਰ ਬੱਲਿਆ ਸੰਦ ਬਾਹਰਲੇ
juMDI de baNAe rauMda varage oe pA.Dade sarIra balliA saMda bAharale
My bosom friends are like live ammunition, they tear through bodies, boy, using foreign weapons
ਬਾਹਰਲੇ ਸੰਦ ਲਾਸ਼ਾਂ ਉੱਤੇ ਚਾੜ੍ਹ ਲਏ ਸੰਦ ਬਾਹਰਲੇ
bAharale saMda lAsa਼AM utte chA.Dha lae saMda bAharale
These imported tools have piled up corpses, these foreign weapons
ਬਾਹਰਲੇ ਸੰਦ ਲਾਸ਼ਾਂ ਉੱਤੇ ਚਾੜ੍ਹ ਲਏ ਉਹ ਦੋਗਲੇ ਜਿਹੇ ਛੱਡਦੇ ਖ਼ਾਰ ਨੇ
bAharale saMda lAsa਼AM utte chA.Dha lae uha dogale jihe ChaDDade kha਼Ara ne
These imported tools have piled up corpses, while those two-faced cowards harbor nothing but envy
ਉਹ ਪੰਜਾਂ ਉੱਤੇ ਕੇਸ ਚੱਲਦੇ ਜੀ ਬਾਕੀ ਬਾਹਰ ਨੇ
uha paMjAM utte kesa challade jI bAkI bAhara ne
Five of us are facing criminal trials, while the rest are still at large
ਉਹ ਬਾਕੀ ਬਾਹਰ ਨੇ
uha bAkI bAhara ne
Yes, the rest are out there
ਉਹ ਬਾਕੀ ਬਾਹਰ ਨੇ
uha bAkI bAhara ne
The rest are at large
ਉਹ ਸਾਡੇ ਪੈਰੀਂ ਹੱਥ ਲਾਉਂਦੀਆਂ ਦਲੇਰੀਆਂ
uha sADe pairIM hattha lAuMdIAM dalerIAM
Courage itself bows down to touch our feet
ਸਾਡੇ ਪੈਰੀਂ
sADe pairIM
At our very feet
ਪੈਰੀਂ ਹੱਥ ਲਾਉਂਦੀਆਂ ਦਲੇਰੀਆਂ ਵੇ ਮੌਤ ਸੌਂਦੀ ਪਾ ਕੇ ਜੱਫੀਆਂ ਸਾਡੇ ਨੈਣਾਂ 'ਚ
pairIM hattha lAuMdIAM dalerIAM ve mauta sauMdI pA ke japphIAM sADe naiNAM 'cha
Courage touches our feet, while death falls asleep in the embrace of our eyes
ਉਹ ਨੈਣਾਂ 'ਚ ਬਲੱਡ ਪਾਵੇ ਕਿੱਕਲੀ ਸਾਡੇ ਨੈਣਾਂ 'ਚ
uha naiNAM 'cha balaDDa pAve kikkalI sADe naiNAM 'cha
In our eyes, the blood performs a [Kikkli: a traditional folk dance performed by spinning in pairs; here implying a swirling rage]
ਨੈਣਾਂ 'ਚ ਬਲੱਡ ਪਾਵੇ ਕਿੱਕਲੀ ਉਹ ਸ਼ੇਰ ਵਿਚ ਰਹਿੰਦੇ ਹੋਸ਼ ਨੇ ਹੋਸ਼ ਨੇ
naiNAM 'cha balaDDa pAve kikkalI uha sa਼era vicha rahiMde hosa਼ ne hosa਼ ne
In our eyes, the blood is spinning in a frenzy, yet the lion remains in his senses
ਉਹ ਖੁੱਡਾਂ ਵਿਚ ਰਹਿਣ ਲੱਗਦੇ ਓਏ ਖ਼ਰਗੋਸ਼ ਨੇ
uha khuDDAM vicha rahiNa laggade oe kha਼ragosa਼ ne
Even the rabbits start hiding in their burrows when we are around
ਓਏ ਖ਼ਰਗੋਸ਼ ਨੇ
oe kha਼ragosa਼ ne
O, those rabbits
ਓਏ ਖ਼ਰਗੋਸ਼ ਨੇ
oe kha਼ragosa਼ ne
O, those rabbits
ਹਥਿਆਰ ਦੇ ਸ਼ਿਕਾਰੀਆਂ ਨੂੰ ਪਾਲਦੇ
hathiAra de sa਼ikArIAM nUM pAlade
We nurture those who hunt with the strength of steel
ਹਥਿਆਰ ਦੇ
hathiAra de
With weapons of war
ਯਾਰ ਦੇ ਸ਼ਿਕਾਰੀਆਂ ਨੂੰ ਪਾਲਦੇ ਉਹ ਕਿਹੜੀ ਸ਼ੋਅ 'ਤੇ ਗੱਲ ਕਰਦਾ ਓਏ ਅਖ਼ਤਿਆਰ ਦੀ
yAra de sa਼ikArIAM nUM pAlade uha kiha.DI sa਼oa 'te galla karadA oe akha਼tiAra dI
We nurture those who hunt for their [Yaar: close friends/brothers; carries significant cultural weight regarding loyalty], what talk of authority do you speak of?
ਯਾਰੀ ਅਵੈਲੀਆਂ ਨੂੰ ਤਾਰਦੀ ਅਖ਼ਤਿਆਰ ਦੀ
yArI availIAM nUM tAradI akha਼tiAra dI
Loyalty rescues the outlaws from the grip of authority
ਯਾਰੀ ਅਵੈਲੀਆਂ ਨੂੰ ਤਾਰਦੀ ਉਹ ਗੱਲ ਸਿਰੇ ਲਾ ਕੇ ਮੁੜਦਾ ਮੁੜਦਾ
yArI availIAM nUM tAradI uha galla sire lA ke mu.DadA mu.DadA
Loyalty saves the sinners, and he never returns until the job is finished
ਉਹ ਧਰਤੀ ਤਰੇੜਾਂ ਛੱਡਦੀ ਉਹ ਜਦੋਂ ਤੁਰਦਾ
uha dharatI tare.DAM ChaDDadI uha jadoM turadA
The very earth cracks beneath him whenever he walks
ਜਦੋਂ ਤੁਰਦਾ
jadoM turadA
Whenever he walks
ਜਦੋਂ ਤੁਰਦਾ
jadoM turadA
Whenever he walks
ਉਹ ਲੋਕੀ ਕਹਿੰਦੇ ਪਿਆਰ ਨਾਲ ਮਾਨ ਮਾਨ ਨੇ
uha lokI kahiMde piAra nAla mAna mAna ne
The people affectionately call him Maan, Maan
ਲੋਕੀ ਆਖਦੇ
lokI Akhade
The people say
ਕਹਿੰਦੇ ਪਿਆਰ ਨਾਲ ਮਾਨ ਮਾਨ ਨੇ ਓਏ ਗੋਨਿਆਣਾ ਪਿੰਡ ਬੱਲਿਆ ਓਏ ਸ਼ੌਕੀ ਮੁੱਢ ਤੋਂ
kahiMde piAra nAla mAna mAna ne oe goniANA piMDa balliA oe sa਼aukI muDDha toM
With love they call him Maan, Maan [Maan: A reference to the song’s lyricist, Amrit Maan], Goniana is the village, boy, we’ve been flamboyant from the start
ਮੁੱਢ ਤੋਂ ਫੜੀ ਨਾ ਕਦੇ ਗੁੱਟ ਤੋਂ ਸ਼ੌਕੀ ਮੁੱਢ ਤੋਂ
muDDha toM pha.DI nA kade guTTa toM sa਼aukI muDDha toM
Since the beginning, no one has ever dared to grab my wrist
ਮੁੱਢ ਤੋਂ ਫੜੀ ਨਾ ਕਦੇ ਗੁੱਟ ਤੋਂ ਨੇ ਚਾਰ ਦਿਨ ਵੱਧ ਕੱਟਣੇ ਓਏ ਕੱਟਣੇ
muDDha toM pha.DI nA kade guTTa toM ne chAra dina vaddha kaTTaNe oe kaTTaNe
Since the beginning, no one has dared to catch my hand, we’re destined to live life on the edge
ਉਹ ਵਿਰਲਾ ਚਲਾਉਂਦਾ ਅਸਲੇ ਜੀ ਸੌਖੇ ਰੱਖਣੇ
uha viralA chalAuMdA asale jI saukhe rakkhaNe
It’s rare to find someone who actually fires the weapons; any fool can keep them
ਸੌਖੇ ਰੱਖਣੇ
saukhe rakkhaNe
Any fool can keep them
ਸੌਖੇ ਰੱਖਣੇ
saukhe rakkhaNe
Any fool can keep them

Share

More by Ammy Virk

View all songs →