Zimmewari (From "Sarbala Ji")
by Ammy Virkft Nimrat Khaira, Avvy Sra, Harmanjeet Singh
ਗੋਲੀ ਪੱਟ ਵਿਚ ਧਸੀ ਪਈ ਐ
golI paTTa vicha dhasI paI ai
A bullet remains lodged deep within my thigh
ਗੋਲੀ ਪੱਟ ਵਿਚ ਧਸੀ ਪਈ ਐ
golI paTTa vicha dhasI paI ai
A bullet remains lodged deep within my thigh
ਹੋ ਜੱਟ ਦੀ ਗਰਾਰੀ ਬੱਲੀਏ
ho jaTTa dI garArI ballIe
The [Jatt: a member of the land-owning agricultural community known for pride and lifestyle] is [Garari Adh Gai: stubbornly fixated/hooked] on his stance, my girl
ਇੱਥੇ ਛੱਤੀਆਂ ਨਾਲ ਫਸੀ ਪਈ ਐ
itthe ChattIAM nAla phasI paI ai
Caught in a deadlock here with thirty-six rivals
ਹਾਂ ਛੱਤੀਆਂ ਨਾਲ ਫਸੀ ਪਈ ਐ
hAM ChattIAM nAla phasI paI ai
Yes, caught in a deadlock with thirty-six rivals

ਗੱਲ ਅਣਖਾਂ ਦੀ ਹੁੰਦੀ ਜੱਟੀਏ
galla aNakhAM dI huMdI jaTTIe
It’s always a matter of honor, [Jattiye: Female of the Jatt community]
ਅਣਖਾਂ ਦੀ ਹੁੰਦੀ ਜੱਟੀਏ
aNakhAM dI huMdI jaTTIe
It’s always a matter of honor, [Jattiye]
ਹੋ ਸਿੱਧੇ ਆਪਾਂ ਕਈ ਕੀਤੇ ਨੇ
ho siddhe ApAM kaI kIte ne
I’ve straightened out many who stepped out of line
ਅੱਜ ਮਿੱਤਰਾਂ ਦੀ ਘੁੰਡੀ ਜੱਟੀਏ
ajja mittarAM dI ghuMDI jaTTIe
Today [yours truly] has his stubborn gears locked, [Jattiye]

ਬੁੱਝ ਕੀ ਕਹਿੰਦੀ ਵੰਗ ਵੇ ਜੱਟਾ
bujjha kI kahiMdI vaMga ve jaTTA
Guess what the chime of my bangle says, O [Jatt]
ਬੁੱਝ ਕੀ ਕਹਿੰਦੀ ਵੰਗ ਵੇ ਜੱਟਾ
bujjha kI kahiMdI vaMga ve jaTTA
Guess what the chime of my bangle says, O [Jatt]
ਆਪਣੇ ਤੇ ਮਾਣ ਕਰ ਵੇ
ApaNe te mANa kara ve
Carry yourself with pride, my love
ਮੇਰੀ ਮਾੜੀ ਨਹੀਂ ਪਸੰਦ ਵੇ ਜੱਟਾ
merI mA.DI nahIM pasaMda ve jaTTA
My choice in men is never poor, O [Jatt]
ਮੇਰੀ ਮਾੜੀ ਨਹੀਂ ਪਸੰਦ ਵੇ ਜੱਟਾ
merI mA.DI nahIM pasaMda ve jaTTA
My choice in men is never poor, O [Jatt]
ਹੋ ਮੇਰੀ ਮਾੜੀ ਨਹੀਂ ਪਸੰਦ ਵੇ ਜੱਟਾ
ho merI mA.DI nahIM pasaMda ve jaTTA
O, my choice in men is never poor, O [Jatt]
ਮੇਰੀ ਮਾੜੀ ਨਹੀਂ ਪਸੰਦ ਵੇ ਜੱਟਾ
merI mA.DI nahIM pasaMda ve jaTTA
My choice in men is never poor, O [Jatt]
ਹੋ ਲੱਗੇ ਟੱਕਾਂ ਦੀ ਸਫ਼ਾਈ ਦਿੰਦਾ ਸੀ
ho lagge TakkAM dI sapha਼AI diMdA sI
He was trying to justify the marks of the assault
ਲੱਗੇ ਟੱਕਾਂ ਦੀ ਸਫ਼ਾਈ ਦਿੰਦਾ ਸੀ
lagge TakkAM dI sapha਼AI diMdA sI
He was trying to justify the marks of the assault
ਹੋ ਜੱਜ ਮੂਹਰੇ ਗਾਲ ਨਿਕਲੀ
ho jajja mUhare gAla nikalI
Before the judge, a swear word slipped from my tongue
ਤੇਰਾ ਵੀਰ ਵੀ ਗਵਾਹੀ ਦਿੰਦਾ ਸੀ
terA vIra vI gavAhI diMdA sI
Even your brother was testifying against me
ਤੇਰਾ ਸਾਲਾ ਵੀ ਗਵਾਹੀ ਦਿੰਦਾ ਸੀ
terA sAlA vI gavAhI diMdA sI
Even your [Saale: Playful taunt/derogatory term for brother-in-law/betrayer] was testifying against me
ਹੋ ਵੀਰ ਵੀ ਗਵਾਹੀ ਦਿੰਦਾ ਸੀ
ho vIra vI gavAhI diMdA sI
O, even your brother was testifying against me
ਤੇਰਾ ਸਾਲਾ ਵੀ ਗਵਾਹੀ ਦਿੰਦਾ ਸੀ
terA sAlA vI gavAhI diMdA sI
Even your [Saale: Playful taunt/derogatory term for brother-in-law/betrayer] was testifying against me
ਹੋ ਪਤਾ ਲੱਗਾ ਜੱਟ ਤੇ ਜਵਾਨੀ ਆਈ ਹੋਈ ਐ
ho patA laggA jaTTa te javAnI AI hoI ai
The world realized that this [Jatt] has come into his prime
ਕਾਲੀ ਕਾਰ ਕਾਲਿਆਂ ਕੰਮਾਂ 'ਚ ਲਾਈ ਹੋਈ ਐ
kAlI kAra kAliAM kaMmAM 'cha lAI hoI ai
The black car is deployed for some dark, shady business
ਸਾਕ ਆਉਣੇ ਆਏ ਨਹੀਂ ਸਾਂਭਣ ਜਿੰਨੇ ਆਏ ਨੇ
sAka AuNe Ae nahIM sAMbhaNa jiMne Ae ne
Marriage proposals arrived in numbers I couldn't manage
ਕੋਠੀ ਉੱਤੇ ਨੋਟ ਵੀ ਬੰਡਲਾਂ ਦੇ ਨਾਲ ਲਾਏ
koThI utte noTa vI baMDalAM de nAla lAe
I’ve even lined the walls of the mansion with stacks of cash
ਹੋ ਸਾਡੀ ਤਾਂ ਜ਼ਬਾਨ ਤਿੱਖੀ ਕਰਾਲੀ ਸਾਡੇ ਤਾਏ ਨੇ
ho sADI tAM ja਼bAna tikkhI karAlI sADe tAe ne
My uncle taught me to keep my tongue sharp and biting
ਹੋ ਸਾਡੀ ਫਿਲਮ ਸਿਰੇ ਕਾਨੇ ਕੁੱਟਿਆ
ho sADI philama sire kAne kuTTiA
Our life's movie has reached its peak, [Kane Kuttia: crushed the opposition]
ਫਿਲਮ ਸਿਰੇ ਕਾਨੇ ਕੁੱਟਿਆ
philama sire kAne kuTTiA
Life's movie has reached its peak, [Kane Kuttia]
ਹੋ ਜਿੱਦਾਂ ਦਾ ਤੱਤਾ ਜੱਟ ਚੱਲਦਾ
ho jiddAM dA tattA jaTTa challadA
As fiery as this [Jatt] moves through life
ਨਾਲੇ ਉਦਾਂ ਦੇ ਬੇਗਾਨੇ ਪੁੱਟਿਆ
nAle udAM de begAne puTTiA
Just as effectively have I [Puttia: uprooted/conquered] my strangers/enemies

ਗੋਲੀ ਲੱਗੀਆਂ ਨਾ ਬੋਰਾਂ ਵਾਲੀਆਂ
golI laggIAM nA borAM vAlIAM
Bullets from high-bore rifles haven't stopped you
ਗੋਲੀ ਲੱਗੀਆਂ ਨਾ ਬੋਰਾਂ ਵਾਲੀਆਂ
golI laggIAM nA borAM vAlIAM
Bullets from high-bore rifles haven't stopped you
ਹੋ ਲੰਡਨੋਂ ਵਕੀਲ ਕਰ ਕੇ
ho laMDanoM vakIla kara ke
By hiring a lawyer all the way from London
ਤੈਨੂੰ ਬਰੀ ਕਰਵਾਉਣ ਵਾਲੀ ਐ
tainUM barI karavAuNa vAlI ai
I am the one who will get you acquitted
ਤੈਨੂੰ ਬਰੀ ਕਰਵਾਉਣ ਵਾਲੀ ਐ
tainUM barI karavAuNa vAlI ai
I am the one who will get you acquitted
ਤੈਨੂੰ ਬਰੀ ਕਰਵਾਉਣ ਵਾਲੀ ਐ
tainUM barI karavAuNa vAlI ai
I am the one who will get you acquitted
ਤੈਨੂੰ ਬਰੀ ਕਰਵਾਉਣ ਵਾਲੀ ਐ
tainUM barI karavAuNa vAlI ai
I am the one who will get you acquitted
ਹੋ ਲਾਸਟ ਲੋਕੇਸ਼ਨ ਸੀ ਥਾਣੇ ਜੱਟੀਏ
ho lAsaTa lokesa਼na sI thANe jaTTIe
The last location tracked was the police station, [Jattiye]
ਨੀ ਲਾਸਟ ਲੋਕੇਸ਼ਨ ਸੀ ਥਾਣੇ ਜੱਟੀਏ
nI lAsaTa lokesa਼na sI thANe jaTTIe
[Ni/Nee: a gender-specific vocative used to address a woman directly], the last location was the station, [Jattiye]
ਹੋ ਨਵੇਂ ਨਵੇਂ ਸਾਧ ਹੋਏ ਆਂ
ho naveM naveM sAdha hoe AM
I’ve only recently turned into a saint
ਉਂਜ ਪਾਪੀ ਪੁਰਾਣੇ ਜੱਟੀਏ
uMja pApI purANe jaTTIe
Otherwise, I’m a sinner of old times, [Jattiye]
ਉਂਜ ਪਾਪੀ ਪੁਰਾਣੇ ਜੱਟੀਏ
uMja pApI purANe jaTTIe
Otherwise, I’m a sinner of old times, [Jattiye]
ਉਂਜ ਪਾਪੀ ਪੁਰਾਣੇ ਜੱਟੀਏ
uMja pApI purANe jaTTIe
Otherwise, I’m a sinner of old times, [Jattiye]
ਅਸੀਂ ਪਾਪੀ ਪੁਰਾਣੇ ਜੱਟੀਏ
asIM pApI purANe jaTTIe
I am a sinner of old times, [Jattiye]