Aaban De Deson (From "Chal Mera Putt" Soundtrack)
by Amrinder Gillft Dr Zeus
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਚੱਲ ਆਈਆਂ ਦੂਰ ਮਾਂ
challa AIAM dUra mAM
Have traveled so very far, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਚੱਲ ਆਈਆਂ ਦੂਰ ਮਾਂ
challa AIAM dUra mAM
Have traveled so very far, O Mother
ਫ਼ਿਕਰਾਂ ਵਿਚ ਰੁਲ ਗਏ ਸੋਹਣੇ
pha਼ikarAM vicha rula gae sohaNe
In the midst of worries, their beauty has withered
ਹੁਸਨਾਂ ਦੇ ਨੂਰ ਮਾਂ
husanAM de nUra mAM
The radiant glow of their faces is lost, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਚੱਲ ਆਈਆਂ ਦੂਰ ਮਾਂ
challa AIAM dUra mAM
Have traveled so very far, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਕੁੜਿਆਈ ਭੋਲੀ ਜਵਾਨੀ
ku.DiAI bholI javAnI
With innocent youth and tender maidenhood
ਚੜ੍ਹਦੀ ਦੇ ਸਾਲ 'ਚ ਤੁਰੀਆਂ
cha.DhadI de sAla 'cha turIAM
They set out in the rising years of their lives
ਮੁੰਡਿਆਂ ਦੇ ਐਨ ਬਰਾਬਰ
muMDiAM de aina barAbara
Standing shoulder to shoulder with the men
ਰਿਜ਼ਕਾਂ ਦੀ ਭਾਲ 'ਚ ਤੁਰੀਆਂ
rija਼kAM dI bhAla 'cha turIAM
They set out in search of their livelihood
ਡਾਰਾਂ ਦੀਆਂ ਡਾਰਾਂ ਬੰਨ੍ਹ ਕੇ
DArAM dIAM DArAM baMnha ke
Gathered together like flocks of birds
ਡਾਰਾਂ ਦੀਆਂ ਡਾਰਾਂ ਬੰਨ੍ਹ ਕੇ
DArAM dIAM DArAM baMnha ke
Gathered together like flocks of birds
ਪੂਰਾਂ ਦੇ ਪੂਰ ਮਾਂ
pUrAM de pUra mAM
Coming in endless waves, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਚੱਲ ਆਈਆਂ ਦੂਰ ਮਾਂ
challa AIAM dUra mAM
Have traveled so very far, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਇਕੱਲੇ ਪੁੱਤ ਨਹੀਂ ਪਰਦੇਸੀ ਆਏ
ikalle putta nahIM paradesI Ae
It is not only the sons who have become immigrants
ਆ ਢੁੱਕੀਆਂ ਨੇ ਧੀਆਂ
A DhukkIAM ne dhIAM
Now the daughters too have arrived at these shores
ਆਪਣਾ ਆਪਣਾ ਦਾਣਾ ਪਾਣੀ
ApaNA ApaNA dANA pANI
Their own destined [Daana Paani: a concept of destiny regarding where one will earn their bread and water]
ਚੁਗਣਾ ਰੱਬ ਦਿਆ ਜੀਆਂ
chugaNA rabba diA jIAM
Is being gathered by these souls of God
ਸਾਰੇ ਕੁਫ਼ਰ ਨੱਕ-ਬੁਲ ਵੱਟੇ
sAre kupha਼ra nakka-bula vaTTe
Every lie was told and every nose was turned up in disdain
ਜਿਸ ਦਿਨ ਸੀ ਉਹ ਜੰਮੀ
jisa dina sI uha jaMmI
On the very day that she was born
ਦੋ-ਦੋ ਟੱਬਰ ਵਿਲਾਇਤ ਲੈ ਆਈ
do-do Tabbara vilAita lai AI
Now she has brought two whole families to [Vilayat: a term for a foreign land, usually the UK or West]
ਉਹੀ ਧੀ ਨਿਕੰਮੀ
uhI dhI nikaMmI
That same daughter who was once called "useless"
ਕਰਦੀਆਂ ਨੇ ਸੋਹਲ ਜਿੰਦੜੀਆਂ
karadIAM ne sohala jiMda.DIAM
These delicate souls are performing
ਹਰ ਕੋਈ ਕੰਮ ਭਾਰਾ ਹੌਲਾ
hara koI kaMma bhArA haulA
Every kind of labor, whether heavy or light
ਸੂਲਾਂ 'ਤੇ ਸੌਣ ਜਿਹਾ ਏ
sUlAM 'te sauNa jihA e
It is like sleeping on a bed of thorns
ਚੰਦਰੀ ਪੀ.ਆਰ. ਦਾ ਰੌਲਾ
chaMdarI pI.Ara. dA raulA
The relentless struggle for the wretched [P.R.: Permanent Residency status]
ਆਪਣਿਆਂ ਨੂੰ ਆਪਣੇ ਲੁੱਟਦੇ
ApaNiAM nUM ApaNe luTTade
Their own people are looting their own
ਆਪਣਿਆਂ ਨੂੰ ਆਪਣੇ ਲੁੱਟਦੇ
ApaNiAM nUM ApaNe luTTade
Their own people are looting their own
ਤੱਕ ਕੇ ਮਜ਼ਬੂਰ ਮਾਂ
takka ke maja਼bUra mAM
Seeing them so helpless and vulnerable, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਚੱਲ ਆਈਆਂ ਦੂਰ ਮਾਂ
challa AIAM dUra mAM
Have traveled so very far, O Mother
ਇੱਥੇ ਵੀ ਯਾਦ ਰੱਖੀਏ
itthe vI yAda rakkhIe
Even here, we must always remember
ਮਾਪਿਆਂ ਦੀ ਘੂਰ ਮਾਂ
mApiAM dI ghUra mAM
The disciplined scolding of our parents, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]
ਚੱਲ ਆਈਆਂ ਦੂਰ ਮਾਂ
challa AIAM dUra mAM
Have traveled so very far, O Mother
ਆਬਾਂ ਦੇ ਦੇਸੋਂ ਕੁੜੀਆਂ
AbAM de desoM ku.DIAM
From the land of five waters, these [Kudi: girl/maiden]