Adore

by Amrinder Gill

ਅੱਖਾਂ ਤੈਨੂੰ ਵੇਖ ਵੇਖ ਰੱਜੀਆਂ ਹੀ ਨਾ
akkhAM tainUM vekha vekha rajjIAM hI nA
My eyes never tire, no matter how much they gaze upon you
ਬੁੱਲ੍ਹ ਤੇਰੇ ਬਾਰੇ ਬੋਲ ਥੱਕਦੇ ਹੀ ਨਾ
bullha tere bAre bola thakkade hI nA
My lips never weary of speaking your name
ਦਿਲ ਤੇ ਦਿਮਾਗ਼ 'ਚ ਤੂੰ ਐਸਾ ਵੱਸ ਗਈ
dila te dimAga਼ 'cha tUM aisA vassa gaI
You’ve settled into my heart and mind in such a way
ਹੋਰ ਕਿਸੇ ਬਾਰੇ ਸੋਚ ਸਕਦੇ ਹੀ ਨਾ
hora kise bAre socha sakade hI nA
That they cannot spare a single thought for anyone else
ਸੱਚੀ ਕਿਸੇ ਕੰਮ 'ਚ ਧਿਆਨ ਲੱਗੇ ਨਾ
sachchI kise kaMma 'cha dhiAna lagge nA
To be honest, I can't focus on any task at hand
ਮੱਲੋ-ਮੱਲੀ ਪੈਂਦੀ ਰਹੇ ਖਿੱਚ ਸੋਹਣੀਏ
mallo-mallI paiMdI rahe khichcha sohaNIe
I feel an involuntary, magnetic pull toward you, [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]
ਅੱਲ੍ਹਾ ਦਾ ਫ਼ਜ਼ਲ ਐ ਜੋ ਮੈਨੂੰ ਐਂ ਤੂੰ ਮਿਲਿਆ
allhA dA pha਼ja਼la ai jo mainUM aiM tUM miliA
It is by [Allah's Fazal: God's grace/blessing] that I have found you
ਬੰਜਰ ਜ਼ਮੀਨ 'ਤੇ ਸੋਹਣਾ ਫੁੱਲ ਖਿਲਿਆ
baMjara ja਼mIna 'te sohaNA phulla khiliA
Like a beautiful flower blooming upon a barren land
ਨਜ਼ਰ ਨੂਰਾਨੀ ਹਾਏ ਮੇਰੇ ਹਬੀਬ ਦੀ
naja਼ra nUrAnI hAe mere habIba dI
The radiant, [Noorani: luminous/divine] gaze of my [Habib: beloved/friend]
ਦੇਖਣਾ ਮੈਂ ਚਾਹੁੰਦਾ ਤੈਨੂੰ ਥੋੜ੍ਹਾ ਜਿਹਾ ਕਰੀਬ ਦੀ
dekhaNA maiM chAhuMdA tainUM tho.DhA jihA karIba dI
I long to see you from a little closer
ਤੂੰ ਹੀ ਬਸ ਤੂੰ ਹੀ ਇੱਕ ਚੰਗੀ ਲੱਗਦੀ
tUM hI basa tUM hI ikka chaMgI laggadI
It’s only you, just you, who feels right to me
ਦੁਨੀਆ ਨੂੰ ਜਾਣੀ ਬੈਠਾ ਟਿੱਚ ਸੋਹਣੀਏ
dunIA nUM jANI baiThA Tichcha sohaNIe
I’ve started to consider the rest of the world as [Titch: insignificant/trivial], [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]
ਜਿਸਮ ਹੈ ਮੇਰਾ ਇਹਦੇ ਵਿਚ ਤੇਰੀ ਰੂਹ ਐ
jisama hai merA ihade vicha terI rUha ai
This body is mine, but the soul within is yours
ਅੱਖਾਂ ਨੇ ਸਿਤਾਰੇ ਚੰਨ ਜਿਹਾ ਤੇਰਾ ਮੂੰਹ ਐ
akkhAM ne sitAre chaMna jihA terA mUMha ai
Your eyes are stars, and your face is like the moon
ਜਦੋਂ ਵੀ ਮੈਂ ਵੇਖਾਂ ਤਾਰੀਫ਼ ਤੇਰੀ ਨਿਕਲੀ
jadoM vI maiM vekhAM tArIpha਼ terI nikalI
Whenever I look at you, praises flow naturally from me
ਪ੍ਰੇਮ ਵਣਜਾਰਿਆਂ ਦੀ ਗੀਤਕਾਰੀ ਵਿਚ ਜਿਹੜਾ
prema vaNajAriAM dI gItakArI vicha jiha.DA
Like the poetry found in the songs of wandering lovers
ਕਦੇ ਕਿਸੇ ਅੱਗੇ ਨਹੀਂ ਸੀ ਲਿਫਿਆ
kade kise agge nahIM sI liphiA
The one who never bowed down before anyone
ਤੇਰੇ ਅੱਗੇ ਦਿਲ ਗਿਆ ਵਿਛ ਸੋਹਣੀਏ
tere agge dila giA viCha sohaNIe
His heart has now laid itself out before you, [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]
ਪਤਾ ਨਹੀਂ ਐਸਾ ਕੀ ਐ ਤੇਰੇ ਵਿਚ ਸੋਹਣੀਏ
patA nahIM aisA kI ai tere vicha sohaNIe
I don't know what it is about you, [Sohniye: beautiful one]

Share

More by Amrinder Gill

View all songs →