Aisi Taisi (From "Golak Bugni Bank Te Batua" Soundtrack)

by Amrinder Gillft Jatinder Shah

ਮਹਿਕ ਰੰਗ ਨਫ਼ਾਸਤ ਉਹਦੇ ਬੁੱਲ੍ਹਾਂ ਦੀ
mahika raMga napha਼Asata uhade bullhAM dI
The fragrance, color, and exquisite softness of her lips
ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ
aisI taisI kara diMdI uha phullAM dI
Utterly humbles and puts the flowers to shame
ਹੋ ਫੁੱਲਾਂ ਦੀ, ਫੁੱਲਾਂ ਦੀ
ho phullAM dI, phullAM dI
Oh, the flowers, the flowers

ਹੋ ਜਿੰਨੀ ਉਹਦੀ ਆਕੜ ਤੇ ਮਗਰੂਰੀ ਏ
ho jiMnI uhadI Aka.Da te magarUrI e
As much as she is filled with stubbornness and haughty pride
ਸਮਝ ਨਹੀਂ ਆਉਂਦੀ ਸਾਡੀ ਕੀ ਮਜ਼ਬੂਰੀ ਏ
samajha nahIM AuMdI sADI kI maja਼bUrI e
I cannot fathom what sort of helpless compulsion binds me
ਸਮਝ ਨਹੀਂ ਆਉਂਦੀ ਸਾਡੀ ਕੀ ਮਜ਼ਬੂਰੀ ਏ
samajha nahIM AuMdI sADI kI maja਼bUrI e
I cannot fathom what sort of helpless compulsion binds me
ਕੋਈ ਪਰਵਾਹ ਨਹੀਂ ਜੱਗ ਦੀਆਂ ਗੱਲਾਂ ਗੁੱਲਾਂ ਦੀ
koI paravAha nahIM jagga dIAM gallAM gullAM dI
I couldn't care less for the idle gossip of the world
ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ
aisI taisI kara diMdI uha phullAM dI
She utterly humbles and puts the flowers to shame
ਮਹਿਕ ਰੰਗ ਨਫ਼ਾਸਤ ਉਹਦੇ ਬੁੱਲ੍ਹਾਂ ਦੀ
mahika raMga napha਼Asata uhade bullhAM dI
The fragrance, color, and exquisite softness of her lips
ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ
aisI taisI kara diMdI uha phullAM dI
Utterly humbles and puts the flowers to shame
ਹੋ ਬੂਟਾ ਲੱਗਿਆ ਸੀ ਜੋ ਸਾਡੇ ਨਾਵੇਂ ਦਾ
ho bUTA laggiA sI jo sADe nAveM dA
Oh, the sapling that was once planted in our names
ਬਣ ਗਿਆ ਪਰਛਾਵਾਂ ਉਸ ਪਰਛਾਵੇਂ ਦਾ
baNa giA paraChAvAM usa paraChAveM dA
Has now become a mere shadow of its former self
ਬਣ ਗਿਆ ਪਰਛਾਵਾਂ ਉਸ ਪਰਛਾਵੇਂ ਦਾ
baNa giA paraChAvAM usa paraChAveM dA
Has now become a mere shadow of its former self
ਮਿਲੀ ਸਜ਼ਾ ਏ ਖ਼ਬਰੇ ਕਿਹੜੀਆਂ ਭੁੱਲਾਂ ਦੀ
milI saja਼A e kha਼bare kiha.DIAM bhullAM dI
I am being punished, who knows for what forgotten mistakes
ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ
aisI taisI kara diMdI uha phullAM dI
She utterly humbles and puts the flowers to shame
ਹੋ ਫੁੱਲਾਂ ਦੀ, ਫੁੱਲਾਂ ਦੀ
ho phullAM dI, phullAM dI
Oh, the flowers, the flowers
ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ
aisI taisI kara diMdI uha phullAM dI
Utterly humbles and puts the flowers to shame

Share

More by Amrinder Gill

View all songs →