Akhar (From "Lahoriye" Soundtrack)
by Amrinder Gillft Jatinder Shah
ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ
nI maiM tere nAloM sohaNA koI vI vekhiA nA
[Ni: a gender-specific vocative used to address a woman directly] I have never seen anyone more beautiful than you
ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ
sUraja tattA te chaMna dAgI tAre patthara ne
The sun is too scorching, the moon is scarred, and the stars are but cold stones
ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ
koI mulla nahIM sI thAM thAM rulade phirade sI
I had no value, I was wandering aimlessly, discarded in every corner
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ
lohA pAra lA dittA ikka chaMdana dI lakka.Da ne
But this scrap of iron was ferried across by a piece of sandalwood
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ
lohA pAra lA dittA ikka chaMdana dI lakka.Da ne
This scrap of iron was ferried across by a piece of sandalwood
ਬਾਂਹ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ
bAMha te likhiA nAle vekhAM nAle chuMmAM maiM
It is written upon my arm; I gaze at it and I kiss it
ਮੇਰੀ ਸੁਰਤ ਭੁਲਾ ਤੀ ਤੇਰੇ ਨਾਂ ਦੇ ਅੱਖਰ ਨੇ
merI surata bhulA tI tere nAM de akkhara ne
I’ve lost all sense of self to the letters of your name
ਮੇਰੀ ਸੁਰਤ ਭੁਲਾ ਤੀ ਤੇਰੇ ਨਾਂ ਦੇ ਅੱਖਰ ਨੇ
merI surata bhulA tI tere nAM de akkhara ne
I’ve lost all sense of self to the letters of your name
ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ
itthe koI nA miladA Ape rabba milAuMdA e
No one meets by chance here; God Himself brings souls together
ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ
milaNA viCha.DanA e sabha kisamata de chakkara ne
Union and separation are all part of the cycles of destiny

ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ
jiha.De isa jahAnoM ikka dUje toM viCha.Da gae
Those who were torn apart from each other in this world
ਖ਼ੌਰੇ ਕਿਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ
kha਼aure kisa jahAne mu.Dio jA ke Takkara ne
Who knows in which realm they shall cross paths again?
ਖ਼ੌਰੇ ਕਿਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ
kha਼aure kisa jahAne mu.Dio jA ke Takkara ne
Who knows in which realm they shall cross paths again?
ਨੀ ਮੈਂ ਤੇਰੇ ਪਿੱਛੇ ਆਖ਼ਰੀ ਤੀਕਰ ਆਉਣਾ ਏ
nI maiM tere pichChe Akha਼rI tIkara AuNA e
[Ni: a gender-specific vocative] I will follow you until the very end
ਭਾਵੇਂ ਪੈਰਾਂ ਦੇ ਵਿਚ ਚੁਭਦੇ ਸੂਲਾਂ ਪੱਖੜ ਨੇ
bhAveM pairAM de vicha chubhade sUlAM pakkha.Da ne
Even if thorns and [Pakhad: sharp, prickly desert shrubs] pierce my feet

ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਕੜੀਆਂ ਨੇ
mainUM patA nahIM sI isa਼ka tere dIAM ka.DIAM ne
I never realized that the shackles of your love
ਨੀ ਹੱਥ ਪੈਰ ਸੋਹਣੀਏ ਇੱਦਾਂ ਮੇਰੇ ਜਕੜ ਨੇ
nI hattha paira sohaNIe iddAM mere jaka.Da ne
Would grip my hands and feet so firmly, [Sohniye: beautiful one]
ਨੀ ਹੱਥ ਪੈਰ ਸੋਹਣੀਏ ਇੱਦਾਂ ਮੇਰੇ ਜਕੜ ਨੇ
nI hattha paira sohaNIe iddAM mere jaka.Da ne
Would grip my hands and feet so firmly, [Sohniye: beautiful one]
ਨੀ ਮੈਂ ਤੇਰੇ ਨਾਲੋਂ ਟੁੱਟ ਕੇ ਇੰਝ ਸੁੱਕ ਸੜ ਜਾਣਾ
nI maiM tere nAloM TuTTa ke iMjha sukka sa.Da jANA
[Ni: a gender-specific vocative] If I am severed from you, I will wither and burn away
ਟੁੱਟਦੇ ਟਾਹਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ
TuTTade TAhaNI nAloM jiveM sohaNIe pattara ne
Just as leaves, [Sohniye: beautiful one], wither when broken from the branch
ਟੁੱਟਦੇ ਟਾਹਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ
TuTTade TAhaNI nAloM jiveM sohaNIe pattara ne
Just as leaves, [Sohniye: beautiful one], wither when broken from the branch