Akhian Nimanian (From "Annhi Dea Mazaak Ae")

by Amrinder Gillft Ammy Virk, Pari Pandher

ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
akkhIAM nimANIAM mara mukka jANIAM pAuMdIAM kahANIAM piAra dIAM
These humble eyes, slowly fading away, weave tales of love’s deep sway
ਦੂਰੀ ਨਹੀਓਂ ਸਹਿੰਦੀਆਂ ਟਿਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
dUrI nahIoM sahiMdIAM Tika ke nA bahiMdIAM AsAM basa rahiMdIAM dIdAra dIAM
They cannot bear the distance, nor find a moment’s rest, longing only for a glimpse of your face

ਇਹ ਤਾਂ ਸਾਡਾ ਰੱਬ ਜਾਣਦਾ
iha tAM sADA rabba jANadA
Only the Almighty truly knows the depth of this heart
ਤੇਰੇ ਆਂ ਮੁਰੀਦ ਸੱਜਣਾ
tere AM murIda sajjaNA
I have become your devoted disciple, [Sajjan: soulmate/darling]
ਜਿਉਣ ਦਾ ਸਹਾਰਾ ਹੋ ਗਈ
jiuNa dA sahArA ho gaI
It has become the sole reason for me to live
ਸਾਨੂੰ ਤੇਰੀ ਦੀਦ ਸੱਜਣਾ
sAnUM terI dIda sajjaNA
Just getting a glimpse of you, [Sajjan: soulmate/darling]
ਸੱਚੀ ਅੱਜ ਕੱਲ੍ਹ ਨੀ ਹੋਵੇ ਨਾ ਜੇ ਗੱਲ ਨੀ ਔਖਾ ਹਰ ਪਲ ਏ ਸਹਾਰਦੀਆਂ
sachchI ajja kallha nI hove nA je galla nI aukhA hara pala e sahAradIAM
Truly, these days, if we don’t talk, my soul struggles to endure every passing moment
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
akkhIAM nimANIAM mara mukka jANIAM pAuMdIAM kahANIAM piAra dIAM
These humble eyes, slowly fading away, weave tales of love’s deep sway
ਦੂਰੀ ਨਹੀਓਂ ਸਹਿੰਦੀਆਂ ਟਿਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
dUrI nahIoM sahiMdIAM Tika ke nA bahiMdIAM AsAM basa rahiMdIAM dIdAra dIAM
They cannot bear the distance, nor find a moment’s rest, longing only for a glimpse of your face
ਸੱਜਣਾ ਪਿਆਰ ਆਇਆ ਸੀ
sajjaNA piAra AiA sI
O beloved, when love finally blossomed in my heart
ਕੀਤੀ ਤੇਰੇ ਨਾਲ ਜ਼ਿੰਦਗੀ
kItI tere nAla ja਼iMdagI
I dedicated my entire existence to you
ਜੇ ਤੂੰ ਸਾਡੇ ਕੋਲ ਹੀ ਰਹੇ
je tUM sADe kola hI rahe
If only you would stay forever by my side
ਜ਼ਿੰਦਗੀ ਏ ਤਾਂ ਜ਼ਿੰਦਗੀ
ja਼iMdagI e tAM ja਼iMdagI
Then, and only then, is this life worth living
ਲੈ ਜਾਂਦੀ ਭੁੱਖ ਨੀ ਟੁੱਟ ਜਾਂਦੇ ਦੁੱਖ ਨੀ ਜਦੋਂ ਤੇਰਾ ਮੁੱਖ ਏ ਨਿਹਾਰਦੀਆਂ
lai jAMdI bhukkha nI TuTTa jAMde dukkha nI jadoM terA mukkha e nihAradIAM
All my hunger vanishes and my sorrows break away, the moment they gaze upon your face
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
akkhIAM nimANIAM mara mukka jANIAM pAuMdIAM kahANIAM piAra dIAM
These humble eyes, slowly fading away, weave tales of love’s deep sway
ਦੂਰੀ ਨਹੀਓਂ ਸਹਿੰਦੀਆਂ ਟਿਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
dUrI nahIoM sahiMdIAM Tika ke nA bahiMdIAM AsAM basa rahiMdIAM dIdAra dIAM
They cannot bear the distance, nor find a moment’s rest, longing only for a glimpse of your face
ਦਿਲ ਦੀ ਕੀ ਗੱਲ ਕਰੀਏ
dila dI kI galla karIe
What can I say about the state of my heart?
ਉਦੋਂ ਸਾਡੀ ਰੂਹ ਖਿੜ ਜੇ
udoM sADI rUha khi.Da je
In that moment, my very soul begins to bloom
ਮਿਲੇ ਤਾਂ ਤੂੰ ਇੰਝ ਲੱਗਦਾ
mile tAM tUM iMjha laggadA
When I meet you, it feels as though
ਜਿਵੇਂ ਸਭ ਕੁਝ ਮਿਲ ਜੇ
jiveM sabha kujha mila je
I have gained every treasure in the world
ਨਾਲੇ ਨਾਲ ਰੱਖ ਤੂੰ ਛੱਡੀਂ ਨਾ ਹੱਥ ਤੂੰ ਕਰੀਂ ਨਾ ਵੱਖ ਏ ਪੁਕਾਰਦੀਆਂ
nAle nAla rakkha tUM ChaDDIM nA hattha tUM karIM nA vakkha e pukAradIAM
Keep me close and never let go of my hand, "don't part from me," is all they cry out
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
akkhIAM nimANIAM mara mukka jANIAM pAuMdIAM kahANIAM piAra dIAM
These humble eyes, slowly fading away, weave tales of love’s deep sway
ਦੂਰੀ ਨਹੀਓਂ ਸਹਿੰਦੀਆਂ ਟਿਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
dUrI nahIoM sahiMdIAM Tika ke nA bahiMdIAM AsAM basa rahiMdIAM dIdAra dIAM
They cannot bear the distance, nor find a moment’s rest, longing only for a glimpse of your face
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
akkhIAM nimANIAM mara mukka jANIAM pAuMdIAM kahANIAM piAra dIAM
These humble eyes, slowly fading away, weave tales of love’s deep sway
ਦੂਰੀ ਨਹੀਓਂ ਸਹਿੰਦੀਆਂ ਟਿਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
dUrI nahIoM sahiMdIAM Tika ke nA bahiMdIAM AsAM basa rahiMdIAM dIdAra dIAM
They cannot bear the distance, nor find a moment’s rest, longing only for a glimpse of your face

Share

More by Amrinder Gill

View all songs →