Apni Jaan Ke

by Amrinder Gill

ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own

ਫ਼ੋਟੋ ਤੇਰੀ ਜੇਬ ਵਿਚ ਪਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
pha਼oTo terI jeba vicha pAI phiradAM nI tainUM ApaNI jANa ke
I carry your picture tucked away in my pocket, considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own
ਜਿੱਤਣੇ ਦਾ ਝੂਠਾ ਜਿਹਾ ਹਾਸਾ ਮੈਂ ਖ਼ੁਸ਼ੀ ਵਿਚ ਹੁੱਬਿਆ ਫਿਰਾਂ
jittaNe dA jhUThA jihA hAsA maiM kha਼usa਼I vicha hubbiA phirAM
With a faint, triumphant smile, I walk around brimming with joy
ਜੱਗ ਨੂੰ ਭੁਲਾ ਕੇ ਬਸ ਤੇਰਿਆਂ ਖ਼ਿਆਲਾਂ ਵਿਚ ਖੁੱਭਿਆ ਫਿਰਾਂ
jagga nUM bhulA ke basa teriAM kha਼iAlAM vicha khubbhiA phirAM
Forgetting the whole world, I remain submerged only in thoughts of you

ਦੋਸਤਾਂ 'ਚ ਨੰਬਰ ਬਣਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
dosatAM 'cha naMbara baNAI phiradAM nI tainUM ApaNI jANa ke
I’ve been boasting of my "success" among my [Yaar: close friends/brothers; carries significant weight regarding loyalty], considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own
ਜਿਹੜਿਆਂ ਰਾਹਾਂ 'ਚੋਂ ਹੁੰਦਾ ਲੰਘਣਾ ਮੈਂ ਜਾ ਕੇ ਉਨ੍ਹਾਂ ਰਾਹਾਂ 'ਚ ਬਵਾਂ
jiha.DiAM rAhAM 'choM huMdA laMghaNA maiM jA ke unhAM rAhAM 'cha bavAM
The paths through which you must pass, I go and wait upon those very trails
ਦੂਰੋਂ ਦੂਰੋਂ ਰਾਹ ਤੈਨੂੰ ਤੱਕਦਾ ਨੀ ਨੇੜੇ ਆ ਕੇ ਗੱਲ ਨਾ ਕਰਾਂ
dUroM dUroM rAha tainUM takkadA nI ne.De A ke galla nA karAM
From a distance I watch your way, [Kudiye: Ni/Nee: a gender-specific vocative used to address a woman directly], but I don't come close to speak

ਪੱਗ ਚੁੰਨੀ ਨਾਲ ਦੀ ਰੰਗਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
pagga chuMnI nAla dI raMgAI phiradAM nI tainUM ApaNI jANa ke
I’ve had my [Pagg: a turban, a symbol of honor and identity] dyed to match your [Chunni: a woman's traditional scarf/veil], considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own
ਮੁਲਕਾਂ 'ਚ ਹੋਵੇ ਲੱਖ ਚਰਚਾ ਜ਼ਮਾਨਾ ਭਾਵੇਂ ਸੜਦਾ ਰਹੇ
mulakAM 'cha hove lakkha charachA ja਼mAnA bhAveM sa.DadA rahe
Let there be endless gossip across the lands, let the world keep burning with envy
ਤੈਨੂੰ ਹੀ ਵਿਆਉਣ ਦੀਆਂ ਰਾਜ ਤਾਂ ਸਕੀਮਾਂ ਨਿੱਤ ਘੜਦਾ ਰਹੇ
tainUM hI viAuNa dIAM rAja tAM sakImAM nitta gha.DadA rahe
Raj [Self-reference to the song's lyricist Raj Kakra] keeps hatching schemes every day just to marry you

ਮਾਪਿਆਂ ਤੋਂ ਹਾਂ ਕਰਵਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
mApiAM toM hAM karavAI phiradAM nI tainUM ApaNI jANa ke
I’ve already convinced my parents to say yes, considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own
ਬਿਨਾਂ ਪੁੱਛੇ ਦਿਲ 'ਚ ਵਸਾਈ ਫਿਰਦਾਂ ਨੀ ਤੈਨੂੰ ਆਪਣੀ ਜਾਣ ਕੇ
binAM puchChe dila 'cha vasAI phiradAM nI tainUM ApaNI jANa ke
Without even asking, I’ve enshrined you in my heart, considering you my very own

Share

More by Amrinder Gill

View all songs →