Baddal

by Amrinder Gill

ਬੱਦਲਾਂ ਦੇ ਓਹਲੇ ਹੋਇਆ ਚੰਨ ਵੀ ਸ਼ਰਮਾ ਗਿਆ
baddalAM de ohale hoiA chaMna vI sa਼ramA giA
The moon has hidden behind the clouds, overcome with shyness
ਤੱਕ ਕੇ ਤੇਰੀ ਤੋਰ ਪਸੀਨਾ ਮਿਰਗਾਂ ਨੂੰ ਆ ਗਿਆ
takka ke terI tora pasInA miragAM nUM A giA
Gazing at your graceful gait, even the deer have broken into a sweat
ਜਦੋਂ ਹੱਸਦੀ ਏਂ ਖਿੜ ਫੁੱਲ ਜਾਂਦੇ
jadoM hassadI eM khi.Da phulla jAMde
When you laugh, the flowers bloom in joy
ਤੇਰਾ ਮੁੱਖੜਾ ਵੇਖਾਂ ਦੁੱਖ ਭੁੱਲ ਜਾਂਦੇ
terA mukkha.DA vekhAM dukkha bhulla jAMde
When I look upon your face, all my sorrows are forgotten
ਨਾ ਨਾ ਅਸੀਂ ਕਰਦੇ ਰਹੇ ਦਿਲ ਤੇਰੇ ਤੇ ਆ ਗਿਆ
nA nA asIM karade rahe dila tere te A giA
Though I kept saying no, my heart has finally fallen for you
ਬੱਦਲਾਂ ਦੇ ਓਹਲੇ ਹੋਇਆ ਚੰਨ ਵੀ ਸ਼ਰਮਾ ਗਿਆ
baddalAM de ohale hoiA chaMna vI sa਼ramA giA
The moon has hidden behind the clouds, overcome with shyness
ਬੁੱਲ੍ਹੀਆਂ ਤੇ ਮਲ ਕੇ ਦੰਦਾਸਾ ਨੈਣਾਂ ਵਿੱਚ ਕੱਜਲਾ ਪਾ ਕੇ
bullhIAM te mala ke daMdAsA naiNAM vichcha kajjalA pA ke
Rubbing [Dandasa: traditional walnut bark used as a natural lip stain] on your lips and dark kohl in your eyes
ਖੋਲ੍ਹ ਕੇ ਬੂਹਾ ਬਹਿ ਜਾਏਂ ਵਿਹੜੇ ਵਿੱਚ ਚਰਖਾ ਡਾਹ ਕੇ
kholha ke bUhA bahi jAeM viha.De vichcha charakhA DAha ke
You open the door and sit in the courtyard, setting up your [Charkha: traditional wooden spinning wheel]

ਤੇਰੇ ਚਰਖੇ ਦੀਆਂ ਹੂਕਾਂ ਸੀਨੇ ਵਿੱਚ ਚੱਲਣ ਬੰਦੂਕਾਂ
tere charakhe dIAM hUkAM sIne vichcha challaNa baMdUkAM
The whirring cries of your spinning wheel feel like gunshots to my chest
ਹੂਕਾਂ ਨੇ ਸ਼ੋਰ ਮਚਾਇਆ ਸਾਵਣ ਚੜ੍ਹ ਆ ਗਿਆ
hUkAM ne sa਼ora machAiA sAvaNa cha.Dha A giA
Those cries have stirred a frenzy, and the monsoon season has arrived
ਬੱਦਲਾਂ ਦੇ ਓਹਲੇ ਹੋਇਆ ਚੰਨ ਵੀ ਸ਼ਰਮਾ ਗਿਆ
baddalAM de ohale hoiA chaMna vI sa਼ramA giA
The moon has hidden behind the clouds, overcome with shyness
ਸਿਰ ਤੇ ਫੁਲਕਾਰੀ ਸੂਹੀ ਹੱਥਾਂ ਤੇ ਮਹਿੰਦੀ ਨੀ
sira te phulakArI sUhI hatthAM te mahiMdI nI
A crimson [Phulkari: traditional Punjabi embroidery/shawl] on your head and henna on your hands [Ni/Nee: a gender-specific vocative used to address a woman directly]
ਅੰਬਰਾਂ ਤੋਂ ਆਈ ਲੱਗਦੀ ਧਰਤੀ ਤੇ ਰਹਿੰਦੀ ਨੀ
aMbarAM toM AI laggadI dharatI te rahiMdI nI
You seem like a heavenly being descended from the skies, not a resident of this earth

ਛਣ ਛਣ ਤੇਰੀ ਝਾਂਜਰ ਛਣਕੇ ਨਿਕਲੇਂ ਜਦ ਬਿਜਲੀ ਬਣ ਕੇ
ChaNa ChaNa terI jhAMjara ChaNake nikaleM jada bijalI baNa ke
The rhythmic clinking of your anklets rings out as you emerge like a bolt of lightning
ਛਣਕਾਟਾ ਝਾਂਜਰ ਵਾਲਾ ਸੀਨੇ ਅੱਗ ਲਾ ਗਿਆ
ChaNakATA jhAMjara vAlA sIne agga lA giA
The chime of those anklets has set my chest ablaze
ਬੱਦਲਾਂ ਦੇ ਓਹਲੇ ਹੋਇਆ ਚੰਨ ਵੀ ਸ਼ਰਮਾ ਗਿਆ
baddalAM de ohale hoiA chaMna vI sa਼ramA giA
The moon has hidden behind the clouds, overcome with shyness
ਤੇਰੇ ਤੇ ਚੜ੍ਹੀ ਜਵਾਨੀ ਦੁਨੀਆ ਤੋਂ ਵੱਖਰੀ ਨੀ
tere te cha.DhI javAnI dunIA toM vakkharI nI
The bloom of your youth is unlike anything in this world [Ni/Nee: a gender-specific vocative used to address a woman directly]
ਬੋਤਲ ਦਾ ਨਸ਼ਾ ਕਰ ਗਈ ਨੈਣਾਂ ਦੀ ਤੱਕਣੀ ਨੀ
botala dA nasa਼A kara gaI naiNAM dI takkaNI nI
The mere glance from your eyes is more intoxicating than a bottle of wine

ਤੇਰੇ ਨੈਣਾਂ ਦੇ ਮਾਰੇ ਜਿਊਂਦੇ ਨਾ ਮਰਨ ਵਿਚਾਰੇ
tere naiNAM de mAre jiUMde nA marana vichAre
Those struck by the gaze of your eyes are neither truly alive nor dead
ਇਸ਼ਕੇ ਦੇ ਰੋਗੀ ਹੋ ਗਏ ਤੇਰਾ ਗ਼ਮ ਖਾ ਗਿਆ
isa਼ke de rogI ho gae terA ga਼ma khA giA
They have become patients of love, consumed by the longing for you
ਬੱਦਲਾਂ ਦੇ ਓਹਲੇ ਹੋਇਆ ਚੰਨ ਵੀ ਸ਼ਰਮਾ ਗਿਆ
baddalAM de ohale hoiA chaMna vI sa਼ramA giA
The moon has hidden behind the clouds, overcome with shyness
ਜਦੋਂ ਹੱਸਦੀ ਏਂ ਖਿੜ ਫੁੱਲ ਜਾਂਦੇ
jadoM hassadI eM khi.Da phulla jAMde
When you laugh, the flowers bloom in joy
ਤੇਰਾ ਮੁੱਖੜਾ ਵੇਖਾਂ ਦੁੱਖ ਭੁੱਲ ਜਾਂਦੇ
terA mukkha.DA vekhAM dukkha bhulla jAMde
When I look upon your face, all my sorrows are forgotten
ਨਾ ਨਾ ਅਸੀਂ ਕਰਦੇ ਰਹੇ ਦਿਲ ਤੇਰੇ ਤੇ ਆ ਗਿਆ
nA nA asIM karade rahe dila tere te A giA
Though I kept saying no, my heart has finally fallen for you
ਬੱਦਲਾਂ ਦੇ ਓਹਲੇ ਹੋਇਆ ਚੰਨ ਵੀ ਸ਼ਰਮਾ ਗਿਆ
baddalAM de ohale hoiA chaMna vI sa਼ramA giA
The moon has hidden behind the clouds, overcome with shyness

Share

More by Amrinder Gill

View all songs →