Baddlan De Kaalje (From "Chal Mera Putt" Soundtrack)

by Amrinder Gillft Nimrat Khaira, Dr Zeus

ਦੇਸੀ ਕਰਿਊ ਦੇਸੀ ਕਰਿਊ ਦੇਸੀ ਕਰਿਊ ਦੇਸੀ ਕਰਿਊ
desI kariU desI kariU desI kariU desI kariU
Desi Crew, Desi Crew, Desi Crew, Desi Crew
ਅੱਖ ਰੱਖਦਾ ਚੋਰੀ ਚੋਰੀ ਤੱਕਦਾ
akkha rakkhadA chorI chorI takkadA
He keeps his eyes on me, stealing secret glances
ਅੱਖ ਰੱਖਦਾ
akkha rakkhadA
He keeps his eyes on me
ਅੱਖ ਰੱਖਦਾ ਚੋਰੀ ਚੋਰੀ ਤੱਕਦਾ
akkha rakkhadA chorI chorI takkadA
He keeps his eyes on me, stealing secret glances
ਮੈਨੂੰ ਲੱਗਦਾ ਏ ਡਾਢਾ ਮੇਰਾ ਪੱਖ ਦਾ
mainUM laggadA e DADhA merA pakkha dA
I feel he is strongly favoring my side
ਹੈ ਗੱਭਰੂ ਏ ਮਾਝੇ ਵੱਲ ਦਾ ਵੱਲ ਦਾ
hai gabbharU e mAjhe valla dA valla dA
He is a young man from the [Majha: the central region of Punjab, known for its bold people and historic heartland]
ਗੱਭਰੂ ਏ ਮਾਝੇ ਵੱਲ ਦਾ
gabbharU e mAjhe valla dA
A young man from the [Majha] region
ਹੈ ਗੱਭਰੂ ਏ ਮਾਝੇ ਵੱਲ ਦਾ ਵੱਲ ਦਾ
hai gabbharU e mAjhe valla dA valla dA
He is a young man from the [Majha] region
ਗੱਭਰੂ ਏ ਮਾਝੇ ਵੱਲ ਦਾ
gabbharU e mAjhe valla dA
A young man from the [Majha] region
ਹੋ ਮੋਰ ਪੱਟ ਤੇ ਉਹ ਹੋਈ ਫ਼ਿਦਾ ਜੱਟ ਤੇ
ho mora paTTa te uha hoI pha਼idA jaTTa te
With a peacock tattooed on her thigh, she fell for this [Jatt: a member of the land-owning agricultural community known for pride and lifestyle]
ਮੋਰ ਪੱਟ ਤੇ
mora paTTa te
Peacock on her thigh
ਹੋ ਮੋਰ ਪੱਟ ਤੇ ਉਹ ਹੋਈ ਫ਼ਿਦਾ ਜੱਟ ਤੇ
ho mora paTTa te uha hoI pha਼idA jaTTa te
With a peacock tattooed on her thigh, she fell for this [Jatt]
ਵੇਖੀ ਮਿੱਤਰੋ ਚੜ੍ਹਾਉਂਦੀ ਵੰਗਾਂ ਹੱਟ ਤੇ
vekhI mittaro cha.DhAuMdI vaMgAM haTTa te
Look, brothers, she's trying on bangles at the shop for [Mitran: yours truly]
ਜੱਟੀ ਲੁਧਿਆਣੇ ਵੱਲ ਦੀ ਵੱਲ ਦੀ
jaTTI ludhiANe valla dI valla dI
This [Jattiye: Female of the Jatt community] is from the Ludhiana side
ਜੱਟੀ ਲੁਧਿਆਣੇ ਵੱਲ ਦੀ
jaTTI ludhiANe valla dI
A [Jatti] from the Ludhiana side
ਹੋ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ
ho jaTTI ludhiANe valla dI valla dI
This [Jatti] is from the Ludhiana side
ਜੱਟੀ ਲੁਧਿਆਣੇ ਵੱਲ ਦੀ
jaTTI ludhiANe valla dI
A [Jatti] from the Ludhiana side
ਅੱਖ ਨਾਲ ਅੱਖ ਲੜੀ ਦਿਲ ਜਦੋਂ ਕੰਬਿਆ
akkha nAla akkha la.DI dila jadoM kaMbiA
When our eyes met, my heart trembled
ਕੋਲੋਂ ਮੇਰੇ ਲੰਘਿਆ ਤੇ ਜਾਣ ਕੇ ਸੀ ਖੰਘਿਆ
koloM mere laMghiA te jANa ke sI khaMghiA
He passed by me and coughed intentionally
ਹਾਏ ਅੱਖ ਨਾਲ ਅੱਖ ਲੜੀ ਦਿਲ ਜਦੋਂ ਕੰਬਿਆ
hAe akkha nAla akkha la.DI dila jadoM kaMbiA
Oh, when our eyes met, my heart trembled
ਕੋਲੋਂ ਮੇਰੇ ਲੰਘਿਆ ਤੇ ਜਾਣ ਕੇ ਸੀ ਖੰਘਿਆ
koloM mere laMghiA te jANa ke sI khaMghiA
He passed by me and coughed intentionally
ਮੈਂ ਡਰ ਜਾਵਾਂ ਨਾ ਜਾਵਾਂ ਕਿਤੇ ਡੰਗਿਆ
maiM Dara jAvAM nA jAvAM kite DaMgiA
I fear I might get stung by this love
ਹੋ ਲੱਗੇ ਇਸ਼ਕ ਮੇਰੇ 'ਚ ਪੂਰਾ ਰੰਗਿਆ
ho lagge isa਼ka mere 'cha pUrA raMgiA
It seems he is completely drenched in my colors
ਹੈ ਗੱਭਰੂ ਏ ਮਾਝੇ ਵੱਲ ਦਾ ਵੱਲ ਦਾ
hai gabbharU e mAjhe valla dA valla dA
He is a young man from the [Majha] region
ਗੱਭਰੂ ਏ ਮਾਝੇ ਵੱਲ ਦਾ
gabbharU e mAjhe valla dA
A young man from the [Majha] region
ਹੈ ਗੱਭਰੂ ਏ ਮਾਝੇ ਵੱਲ ਦਾ ਵੱਲ ਦਾ
hai gabbharU e mAjhe valla dA valla dA
He is a young man from the [Majha] region
ਗੱਭਰੂ ਏ ਮਾਝੇ ਵੱਲ ਦਾ
gabbharU e mAjhe valla dA
A young man from the [Majha] region
ਫੁੱਲਾਂ ਜਿਹੀ ਸੁਨੱਖੀ ਜੱਟੀ ਸੋਹਣੀ ਲੱਗੇ ਹੀਰ ਤੋਂ
phullAM jihI sunakkhI jaTTI sohaNI lagge hIra toM
Pretty as a flower, this [Jatti] looks more beautiful than the legendary Heer
ਸੁਰਮੇ ਦੀ ਧਾਰ ਉਹਦੀ ਤਿੱਖੀ ਕਿਸੇ ਤੀਰ ਤੋਂ
surame dI dhAra uhadI tikkhI kise tIra toM
The stroke of her kohl is sharper than any arrow
ਹੋ ਜਾਵਾਂ ਸਦਕੇ ਮੈਂ ਮੇਰੀ ਤਕਦੀਰ ਤੋਂ
ho jAvAM sadake maiM merI takadIra toM
I am eternally grateful to my destiny
ਜਾਵਾਂ ਸਦਕੇ
jAvAM sadake
I am grateful
ਹੋ ਜਾਵਾਂ ਸਦਕੇ ਮੈਂ ਮੇਰੀ ਤਕਦੀਰ ਤੋਂ
ho jAvAM sadake maiM merI takadIra toM
I am eternally grateful to my destiny
ਜਾਪੇ ਨਿਕਲੀ ਉਹ ਸੋਹਣੀ ਤਸਵੀਰ 'ਚੋਂ
jApe nikalI uha sohaNI tasavIra 'choM
She looks like she stepped right out of a beautiful painting
ਜੱਟੀ ਲੁਧਿਆਣੇ ਵੱਲ ਦੀ ਵੱਲ ਦੀ
jaTTI ludhiANe valla dI valla dI
This [Jatti] is from the Ludhiana side
ਜੱਟੀ ਲੁਧਿਆਣੇ ਵੱਲ ਦੀ
jaTTI ludhiANe valla dI
A [Jatti] from the Ludhiana side
ਹੋ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ
ho jaTTI ludhiANe valla dI valla dI
This [Jatti] is from the Ludhiana side
ਜੱਟੀ ਲੁਧਿਆਣੇ ਵੱਲ ਦੀ
jaTTI ludhiANe valla dI
A [Jatti] from the Ludhiana side
ਵਿਚੋਂ ਵਿਚ ਸੋਚਾਂ ਜੋੜੀ ਸੋਹਣੀ ਲੱਗੂ ਸਾਡੀ ਓਏ
vichoM vicha sochAM jo.DI sohaNI laggU sADI oe
Deep down I think our pair will look so beautiful
ਲਾਡਾਂ ਨਾਲ ਜਾਨੋਂ ਵੱਧ ਰੱਖੂ ਤੈਨੂੰ ਲਾਡੀ ਓਏ
lADAM nAla jAnoM vaddha rakkhU tainUM lADI oe
With immense pampering, Ladi will keep you dearer than life [Ladi: self-reference to the lyricist Ladi Chahal]
ਮੈਂ ਵਿਚੋਂ ਵਿਚ ਸੋਚਾਂ ਜੋੜੀ ਸੋਹਣੀ ਲੱਗੂ ਸਾਡੀ ਓਏ
maiM vichoM vicha sochAM jo.DI sohaNI laggU sADI oe
Deep down I think our pair will look so beautiful
ਲਾਡਾਂ ਨਾਲ ਜਾਨੋਂ ਵੱਧ ਰੱਖੂ ਤੈਨੂੰ ਲਾਡੀ ਓਏ
lADAM nAla jAnoM vaddha rakkhU tainUM lADI oe
With immense pampering, Ladi will keep you dearer than life
ਦਿਲ ਬੜਿਆਂ ਦੇ ਮੈਨੂੰ ਪੈਣ ਤੋੜਨੇ
dila ba.DiAM de mainUM paiNa to.Dane
I will have to break many hearts for you
ਸਾਕ ਜੱਟ ਨੇ ਰਾਹਾਂ 'ਚੋਂ ਬੜੇ ਮੋੜਨੇ
sAka jaTTa ne rAhAM 'choM ba.De mo.Dane
This [Jatt] will have to turn away many marriage proposals from his path
ਹੋਣਾ ਇਹੋ ਹੱਲ ਗੱਲ ਦਾ ਗੱਲ ਦਾ
hoNA iho halla galla dA galla dA
This is the only way this matter will be settled
ਹੋਣਾ ਇਹੋ ਹੱਲ ਗੱਲ ਦਾ
hoNA iho halla galla dA
This is how the matter will be settled
ਹੈ ਗੱਭਰੂ ਏ ਮਾਝੇ ਵੱਲ ਦਾ ਵੱਲ ਦਾ
hai gabbharU e mAjhe valla dA valla dA
He is a young man from the [Majha] region
ਹੋ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ
ho jaTTI ludhiANe valla dI valla dI
This [Jatti] is from the Ludhiana side
ਜੱਟੀ ਲੁਧਿਆਣੇ ਵੱਲ ਦੀ
jaTTI ludhiANe valla dI
A [Jatti] from the Ludhiana side

Share

More by Amrinder Gill

View all songs →