Band Darvaze (Ballad Mix)

by Amrinder Gillft Dr Zeus

ਤੇਰੇ ਪਿਆਰ ਬਿਨਾਂ ਮੈਂ ਖ਼ਾਲੀ ਕੋਈ ਕਿਤਾਬ ਜਿਵੇਂ
tere piAra binAM maiM kha਼AlI koI kitAba jiveM
Without your love, I am like an empty book
ਜਜ਼ਬਾਤ ਨੇ ਤਪਦੀ ਅੱਗ ਤੇ ਰੂਹ ਬੇਤਾਬ ਜਿਵੇਂ
jaja਼bAta ne tapadI agga te rUha betAba jiveM
My emotions are like a scorching fire and my soul is restless
ਤੂੰ ਨੂਰ ਅਰਸ਼ਾਂ ਵਰਗਾ ਪੀਰਾਂ ਦੀ ਦੁਆ ਵਰਗਾ
tUM nUra arasa਼AM varagA pIrAM dI duA varagA
You are like a light from the heavens, like the blessing of the [Peers: Sufi saints or spiritual guides]
ਕੋਈ ਅੱਖਰ ਜੁੜਿਆ ਨਹੀਂ ਸੋਹਣਾ ਤੇਰੇ ਨਾਂ ਵਰਗਾ
koI akkhara ju.DiA nahIM sohaNA tere nAM varagA
No word has ever been composed as beautiful as your name
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
baMda daravAja਼e tere naiNAM de
The doors to your eyes remain closed
ਦਸਤਕ ਦੇਵੇ ਰੂਹ ਮਰਜਾਣੀ
dasataka deve rUha marajANI
While this wretched soul of mine keeps knocking
ਤੇਰਾ ਮਿਲ ਜਾਣਾ ਰੱਬ ਦੀ ਆਮਦ ਏ
terA mila jANA rabba dI Amada e
Finding you feels like the arrival of the Divine
ਤੇਰਾ ਵਿਛੜਨਾ ਅੱਖ ਦਾ ਪਾਣੀ
terA viCha.DanA akkha dA pANI
Losing you is but the salt-water of my tears
ਇਨ੍ਹਾਂ ਅੱਖੀਆਂ ਨੂੰ ਪੁੱਛ ਤੇਰੀ ਦੀਦ ਦਾ ਕੀ ਮੁੱਲ
inhAM akkhIAM nUM puchCha terI dIda dA kI mulla
Ask these eyes what the worth of your sight truly is
ਸਾਥੋਂ ਤਾਰਨੇ ਨਹੀਂ ਹੋਣਾ ਨੀ ਜਹਾਨ ਵਿਚ ਕੁੱਲ
sAthoM tArane nahIM hoNA nI jahAna vicha kulla
I could never repay that debt, not with all the riches in the world

ਤੇਰੇ ਵੱਲ ਨੂੰ ਖਿੱਚਦੀ ਰਹੇ ਮਿਲਣ ਦੀ ਆਸ ਮੇਰੀ
tere valla nUM khichchadI rahe milaNa dI Asa merI
The hope of meeting you keeps pulling me toward you
ਤੇਰਾ ਮੱਥਾ ਚੁੰਮ ਕੇ ਮੁੜੇ ਸਦਾ ਅਰਦਾਸ ਮੇਰੀ
terA matthA chuMma ke mu.De sadA aradAsa merI
My [Ardaas: a humble Sikh prayer of supplication] always returns after kissing your forehead
ਕੰਡੇ ਪੈਰਾਂ ਨੂੰ ਪੰਨੇ ਧਰਤੀ ਦੇ
kaMDe pairAM nUM paMne dharatI de
The thorns pierce my feet like pages of the earth
ਅੱਲ੍ਹਾ ਲਿਖਦਾ ਏ ਇਸ਼ਕ ਕਹਾਣੀ
allhA likhadA e isa਼ka kahANI
As Allah writes this saga of love
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
baMda daravAja਼e tere naiNAM de
The doors to your eyes remain closed
ਦਸਤਕ ਦੇਵੇ ਰੂਹ ਮਰਜਾਣੀ
dasataka deve rUha marajANI
While this wretched soul of mine keeps knocking
ਤੇਰਾ ਮਿਲ ਜਾਣਾ ਰੱਬ ਦੀ ਆਮਦ ਏ
terA mila jANA rabba dI Amada e
Finding you feels like the arrival of the Divine
ਤੇਰਾ ਵਿਛੜਨਾ ਅੱਖ ਦਾ ਪਾਣੀ
terA viCha.DanA akkha dA pANI
Losing you is but the salt-water of my tears
ਅਸੀਂ ਤੰਦਾਂ ਸਾਡੇ ਇਸ਼ਕ ਦੀਆਂ ਮੱਲ ਵੱਟ ਕੇ ਰੋਜ਼ ਨਿਵਾਈਆਂ
asIM taMdAM sADe isa਼ka dIAM malla vaTTa ke roja਼ nivAIAM
I have spent my days strengthening and bowing before the threads of our love
ਸਭ ਹਾਸੇ ਸੁਪਨੇ ਰੀਝਾਂ ਨੀ ਅਸੀਂ ਤੇਰੇ ਨਾਲ ਵਿਆਹੀਆਂ
sabha hAse supane rIjhAM nI asIM tere nAla viAhIAM
All my laughter, dreams, and desires [Ni: a gender-specific vocative used to address a woman directly], I have wedded to you
ਤੇਰੇ ਕਦਮ ਚੁੰਮਦੀਆਂ ਧੂੜਾਂ ਨੀ ਅਸੀਂ ਖਿੜ-ਖਿੜ ਮੱਥੇ ਲਾਈਆਂ
tere kadama chuMmadIAM dhU.DAM nI asIM khi.Da-khi.Da matthe lAIAM
The dust that kisses your feet, I have joyfully pressed against my brow
ਤੇਰੇ ਬਾਝੋਂ ਜੀਣਾ ਸਿੱਖਿਆ ਨਾ ਸਾਥੋਂ ਸਹਿਣ ਨਾ ਹੋਣ ਜੁਦਾਈਆਂ
tere bAjhoM jINA sikkhiA nA sAthoM sahiNa nA hoNa judAIAM
I never learned to live without you, I cannot endure these separations
ਤੇਰਾ ਮੇਰਾ ਰਿਸ਼ਤਾ ਅਜ਼ਲਾਂ ਦਾ
terA merA risa਼tA aja਼lAM dA
Our bond dates back to [Azal: the beginning of time/eternity]
ਤੂੰ ਏ ਸਾਡੀ ਰੂਹ ਦੀ ਹਾਣੀ
tUM e sADI rUha dI hANI
You are the [Haani: soulmate of the same age/spirit] of my soul
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
baMda daravAja਼e tere naiNAM de
The doors to your eyes remain closed
ਦਸਤਕ ਦੇਵੇ ਰੂਹ ਮਰਜਾਣੀ
dasataka deve rUha marajANI
While this wretched soul of mine keeps knocking
ਤੇਰਾ ਮਿਲ ਜਾਣਾ ਰੱਬ ਦੀ ਆਮਦ ਏ
terA mila jANA rabba dI Amada e
Finding you feels like the arrival of the Divine
ਤੇਰਾ ਵਿਛੜਨਾ ਅੱਖ ਦਾ ਪਾਣੀ
terA viCha.DanA akkha dA pANI
Losing you is but the salt-water of my tears
ਕੋਈ ਦੱਸ ਜਾ ਨੀ ਹੱਲ ਸਾਨੂੰ ਮਿਲ ਜਾਵੇ ਢੋਈ
koI dassa jA nI halla sAnUM mila jAve DhoI
Someone tell me a solution, so I may find a place of refuge
ਇਨ੍ਹਾਂ ਮਰਜ਼ਾਂ ਦਾ ਜੱਗ ਤੇ ਇਲਾਜ ਵੀ ਨਹੀਂ ਕੋਈ
inhAM maraja਼AM dA jagga te ilAja vI nahIM koI
For these maladies of the heart, there is no cure in this world

ਇਹ ਦੁਨੀਆ ਝੂਠੀ ਫ਼ਾਨੀ ਸਾਡੇ ਕੰਮ ਦੀ ਨਾ
iha dunIA jhUThI pha਼AnI sADe kaMma dI nA
This world is false and [Faani: mortal/perishable], it is of no use to me
ਤੂੰ ਲੋੜ ਐ ਸਾਡੀ ਰੂਹ ਦੀ ਝੂਠੇ ਚੰਮ ਦੀ ਨਾ
tUM lo.Da ai sADI rUha dI jhUThe chaMma dI nA
You are the need of my soul, not of this fleeting flesh
ਤੇਰੇ ਹਾਸੇ ਤੇਰੇ ਰੋਸੇ ਨੀ ਰੂਹ ਤੱਕ ਜਾਂਦੇ ਨੇ ਜਿਸਮਾਂ ਥਾਣੀ
tere hAse tere rose nI rUha takka jAMde ne jisamAM thANI
Your laughter and your [Roosna: romantic sulking/pouting] pierce through the body to reach my soul
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
baMda daravAja਼e tere naiNAM de
The doors to your eyes remain closed
ਦਸਤਕ ਦੇਵੇ ਰੂਹ ਮਰਜਾਣੀ
dasataka deve rUha marajANI
While this wretched soul of mine keeps knocking
ਤੇਰਾ ਮਿਲ ਜਾਣਾ ਰੱਬ ਦੀ ਆਮਦ ਏ
terA mila jANA rabba dI Amada e
Finding you feels like the arrival of the Divine
ਤੇਰਾ ਵਿਛੜਨਾ ਅੱਖ ਦਾ ਪਾਣੀ
terA viCha.DanA akkha dA pANI
Losing you is but the salt-water of my tears

Share

More by Amrinder Gill

View all songs →