Bapu
ਮੈਨੂੰ ਪੀਣ ਲਈ ਨਾ ਆਖੋ ਚਾਹ ਹਾਲੇ ਤਾਂ ਸਵਾਦ ਨੇ
mainUM pINa laI nA Akho chAha hAle tAM savAda ne
Do not ask me to sit and sip tea just yet, for there is still work to be done

ਮੈਨੂੰ ਮੇਰੇ ਬਾਪੂ ਦੇ ਖ਼ਵਾਬ ਸਾਰੇ ਯਾਦ ਨੇ
mainUM mere bApU de kha਼vAba sAre yAda ne
I remember every single dream my father ever had

ਰਾਤ ਖੇਤ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ
rAta kheta mere de nitta auMsIAM pAuMde ne
Every night, my fields draw lines in the dust, longing for my return
ਫੁੱਲ ਨਰਮੇ ਵਾਲੇ ਭੱਖੜੇ ਵਾਂਗ ਸਤਾਉਂਦੇ ਨੇ
phulla narame vAle bhakkha.De vAMga satAuMde ne
The [Narma: long-staple cotton; specific to the Malwa region, describing softness/purity] flowers prick me like thorns

ਕਣਕਾਂ ਨੂੰ ਪਾਣੀ ਆਪੇ ਲਾਈ ਜਾਂਦਾ ਇਕੱਲਾ ਹੋਊ
kaNakAM nUM pANI Ape lAI jAMdA ikallA hoU
He must be watering the wheat fields all by himself
ਹੋ ਗਿਆ ਵਲੈਤੀ ਪੁੱਤ ਖ਼ੁਸ਼ੀਆਂ ‘ਚ ਝੱਲਾ ਹੋਊ
ho giA valaitI putta kha਼usa਼IAM ‘cha jhallA hoU
Thinking "my son has gone abroad," he must be delirious with joy

ਚਾਅ ਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ
chAa vI tAM to.De hoNe mahiMgI hoI khAda ne
The rising cost of fertilizer must have crushed his simple desires
ਚਾਅ ਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ
chAa vI tAM to.De hoNe mahiMgI hoI khAda ne
The rising cost of fertilizer must have crushed his simple desires
ਮੈਨੂੰ ਮੇਰੇ ਬਾਪੂ ਦੇ ਖ਼ਵਾਬ ਸਾਰੇ ਯਾਦ ਨੇ
mainUM mere bApU de kha਼vAba sAre yAda ne
I remember every single dream my father ever had
ਮੈਨੂੰ ਮੇਰੇ ਬਾਪੂ ਦੇ ਖ਼ਵਾਬ ਸਾਰੇ ਯਾਦ ਨੇ
mainUM mere bApU de kha਼vAba sAre yAda ne
I remember every single dream my father ever had
ਰਾਤ ਖੇਤ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ
rAta kheta mere de nitta auMsIAM pAuMde ne
Every night, my fields draw lines in the dust, longing for my return
ਫੁੱਲ ਨਰਮੇ ਵਾਲੇ ਭੱਖੜੇ ਵਾਂਗ ਸਤਾਉਂਦੇ ਨੇ
phulla narame vAle bhakkha.De vAMga satAuMde ne
The [Narma: long-staple cotton; specific to the Malwa region, describing softness/purity] flowers prick me like thorns
ਰਾਤ ਖੇਤ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ
rAta kheta mere de nitta auMsIAM pAuMde ne
Every night, my fields draw lines in the dust, longing for my return
ਫੁੱਲ ਨਰਮੇ ਵਾਲੇ ਭੱਖੜੇ ਵਾਂਗ ਸਤਾਉਂਦੇ ਨੇ
phulla narame vAle bhakkha.De vAMga satAuMde ne
The [Narma: long-staple cotton; specific to the Malwa region, describing softness/purity] flowers prick me like thorns
ਆਖਿਆ ਸੀ ਕੋਠੇ ‘ਤੇ ਚੁਬਾਰਾ ਇੱਕ ਪਾਉਣ ਨੂੰ
AkhiA sI koThe ‘te chubArA ikka pAuNa nUM
He had asked me to build a [Chubara: an elegant upper-floor room with multiple windows] atop our house
ਸੁੱਖ ਸੰਪਤ ਰਾਇ ਗੇਟ ‘ਤੇ ਲਿਖਾਉਣ ਨੂੰ
sukkha saMpata rAi geTa ‘te likhAuNa nUM
And to have "Peace and Prosperity" engraved upon the entrance gate

ਮਾਪਿਆਂ ਨੂੰ ਆਸਾਂ ਬੜੀਆਂ ਹੁੰਦੀਆਂ ਔਲਾਦ ‘ਤੇ
mApiAM nUM AsAM ba.DIAM huMdIAM aulAda ‘te
Parents rest such immense hopes upon their children