Chete Kar Kar Ke
ਕੀ ਹੋਇਆ ਤੂੰ ਛੱਡ ਕੇ ਤੁਰ ਗਈ ਪਿਆਰ ਸੋਹਣੀਏ ਗੂੜ੍ਹਾ
kI hoiA tUM ChaDDa ke tura gaI piAra sohaNIe gU.DhA
What does it matter if you’ve walked away from this deep love, my beautiful girl?
ਕੀ ਹੋਇਆ ਤੂੰ ਬਾਹੀਂ ਪਾਉਣਾ ਹੋਰ ਕਿਸੇ ਦਾ ਚੂੜਾ
kI hoiA tUM bAhIM pAuNA hora kise dA chU.DA
What does it matter if you are to wear another’s [Choora: traditional set of red and white bangles worn by a Punjabi bride]?
ਹੋਰ ਕਿਸੇ ਦਾ ਚੂੜਾ
hora kise dA chU.DA
If you wear another’s [Choora: bridal bangles]
ਕੀ ਹੋਇਆ ਤੂੰ ਛੱਡ ਕੇ ਤੁਰ ਗਈ ਪਿਆਰ ਸੋਹਣੀਏ ਗੂੜ੍ਹਾ
kI hoiA tUM ChaDDa ke tura gaI piAra sohaNIe gU.DhA
What does it matter if you’ve walked away from this deep love, my beautiful girl?
ਕੀ ਹੋਇਆ ਤੂੰ ਬਾਹੀਂ ਪਾਉਣਾ ਹੋਰ ਕਿਸੇ ਦਾ ਚੂੜਾ
kI hoiA tUM bAhIM pAuNA hora kise dA chU.DA
What does it matter if you are to wear another’s [Choora: bridal bangles]
ਨੀ ਮੈਂ ਮਨ ਸਮਝਾ ਲਊਂਗਾ
nI maiM mana samajhA laUMgA
[Ni: a gender-specific vocative used to address a woman directly], I will somehow convince my heart to accept it
ਦਿਨ ਕੱਟ ਲਊਂ ਮਰ ਮਰ ਕੇ
dina kaTTa laUM mara mara ke
I will pass my days, dying a little every moment
ਮੈਂ ਸਾਰੀ ਉਮਰ ਲੰਘਾ ਲਊਂਗਾ
maiM sArI umara laMghA laUMgA
I will spend my entire life this way
ਤੈਨੂੰ ਚੇਤੇ ਕਰ ਕਰ ਕੇ
tainUM chete kara kara ke
By simply remembering you, over and over
ਮੈਂ ਸਾਰੀ ਉਮਰ ਲੰਘਾ ਲਊਂਗਾ
maiM sArI umara laMghA laUMgA
I will spend my entire life this way
ਤੈਨੂੰ ਚੇਤੇ ਕਰ ਕਰ ਕੇ
tainUM chete kara kara ke
By simply remembering you, over and over
ਕੀ ਹੋਇਆ ਜੇ ਲੀਰਾਂ ਹੋ ਗਏ ਸੁਪਨੇ ਸਾਰੇ ਮੇਰੇ
kI hoiA je lIrAM ho gae supane sAre mere
What does it matter if all my dreams have been torn to shreds?
ਤੇਰੇ ਕੋਲ ਤਾਂ ਖ਼ੁਸ਼ੀਆਂ ਖੇੜੇ ਸੱਜਣਾ ਚਾਰ ਚੁਫੇਰੇ
tere kola tAM kha਼usa਼IAM khe.De sajjaNA chAra chuphere
You are surrounded by joy and laughter on all sides, [Sajjan: soulmate/beloved]

ਤੂੰ ਸੱਜਣਾ ਜਿੱਤਦਾ ਰਹਿ
tUM sajjaNA jittadA rahi
May you keep winning, my [Sajjan: beloved]
ਤੂੰ ਸੱਜਣਾ ਜਿੱਤਦਾ ਰਹਿ
tUM sajjaNA jittadA rahi
May you keep winning, my [Sajjan: beloved]
ਅਸੀਂ ਖ਼ੁਸ਼ ਹਾਂ ਹਾਰ ਹਾਰ ਕੇ
asIM kha਼usa਼ hAM hAra hAra ke
I am content even after losing everything to you
ਮੈਂ ਸਾਰੀ ਉਮਰ ਲੰਘਾ ਲਊਂਗਾ
maiM sArI umara laMghA laUMgA
I will spend my entire life this way
ਤੈਨੂੰ ਚੇਤੇ ਕਰ ਕਰ ਕੇ
tainUM chete kara kara ke
By simply remembering you, over and over
ਤੇਰੇ ਹਾਸੇ ਕਿਰਦੇ ਰਹਿਣ ਬੱਸ ਸਾਡਾ ਕੀ ਐ ਸਰ ਜੂ
tere hAse kirade rahiNa bassa sADA kI ai sara jU
May your laughter keep showering down; as for me, I’ll manage somehow
ਐਡਾ ਵੀ ਨਹੀਂ ਕਮਲਾ ਦਿਲ ਕਿ ਹਿਜਰਾਂ ਦੇ ਵਿਚ ਮਰ ਜੂ
aiDA vI nahIM kamalA dila ki hijarAM de vicha mara jU
My heart isn't so fragile that it would perish in the pangs of [Hijran: the agonizing sorrow of separation]
ਤੇਰੇ ਹਾਸੇ ਕਿਰਦੇ ਰਹਿਣ ਬੱਸ ਸਾਡਾ ਕੀ ਐ ਸਰ ਜੂ
tere hAse kirade rahiNa bassa sADA kI ai sara jU
May your laughter keep showering down; as for me, I’ll manage somehow
ਐਡਾ ਵੀ ਨਹੀਂ ਕਮਲਾ ਦਿਲ ਕਿ ਹਿਜਰਾਂ ਦੇ ਵਿਚ ਮਰ ਜੂ
aiDA vI nahIM kamalA dila ki hijarAM de vicha mara jU
My heart isn't so fragile that it would perish in the pangs of [Hijran: separation]
ਨੀ ਗ਼ਮ ਘੇਰਾ ਹੀ ਪਾ ਲਊਗਾ
nI ga਼ma gherA hI pA laUgA
[Ni: vocative for a woman], even if grief completely encamps around me
ਕੱਟ ਲਾਂਗੇ ਡਰ ਡਰ ਕੇ
kaTTa lAMge Dara Dara ke
I'll survive it, even if I live in constant fear
ਮੈਂ ਸਾਰੀ ਉਮਰ ਲੰਘਾ ਲਊਂਗਾ
maiM sArI umara laMghA laUMgA
I will spend my entire life this way
ਤੈਨੂੰ ਚੇਤੇ ਕਰ ਕਰ ਕੇ
tainUM chete kara kara ke
By simply remembering you, over and over
ਮੈਂ ਸਾਰੀ ਉਮਰ ਲੰਘਾ ਲਊਂਗਾ
maiM sArI umara laMghA laUMgA
I will spend my entire life this way
ਤੈਨੂੰ ਚੇਤੇ ਕਰ ਕਰ ਕੇ
tainUM chete kara kara ke
By simply remembering you, over and over
ਮੈਂ ਸਾਰੀ ਉਮਰ ਲੰਘਾ ਲਊਂਗਾ
maiM sArI umara laMghA laUMgA
I will spend my entire life this way
ਤੈਨੂੰ ਚੇਤੇ ਕਰ ਕਰ ਕੇ
tainUM chete kara kara ke
By simply remembering you, over and over
ਮੁੰਦਰੀ ਮੇਰੀ ਮੋੜ ਦੇ ਭਾਵੇਂ ਛੱਲਾ ਵਾਪਸ ਲੈ ਜਾ
muMdarI merI mo.Da de bhAveM ChallA vApasa lai jA
Return my ring, and take back your [Challa: a simple band/ring often exchanged as a token of love]
ਫੇਰ ਪਤਾ ਨਹੀਂ ਕਦੋਂ ਮਿਲਾਂਗੇ ਦੋ ਪਲ ਕੋਲ ਬਹਿ ਜਾ
phera patA nahIM kadoM milAMge do pala kola bahi jA
Who knows when we shall meet again, sit beside me for just a moment
ਦੋ ਪਲ ਕੋਲ ਬਹਿ ਜਾ
do pala kola bahi jA
Sit beside me for just a moment
ਮੁੰਦਰੀ ਮੇਰੀ ਮੋੜ ਦੇ ਭਾਵੇਂ ਛੱਲਾ ਵਾਪਸ ਲੈ ਜਾ
muMdarI merI mo.Da de bhAveM ChallA vApasa lai jA
Return my ring, and take back your [Challa: token ring]
ਫੇਰ ਪਤਾ ਨਹੀਂ ਕਦੋਂ ਮਿਲਾਂਗੇ ਦੋ ਪਲ ਕੋਲ ਬਹਿ ਜਾ
phera patA nahIM kadoM milAMge do pala kola bahi jA
Who knows when we shall meet again, sit beside me for just a moment
ਹੈਪੀ ਰਾਏਕੋਟੀ ਨੂੰ
haipI rAekoTI nUM
To [Happy Raikoti: self-reference to the song's lyricist]
ਗ਼ਮ ਦੇ ਜਾ ਭਰ ਭਰ ਕੇ
ga਼ma de jA bhara bhara ke
Give him handfuls of sorrow before you go