Chhalla Mud Ke Nahi Aaya
ਹੌਕੇ ਤਾਂ ਥੰਮ੍ਹਿਆ ਕਹਿੰਦੇ ਜਿਗਰਾਂ ਨੂੰ
hauke tAM thaMmhiA kahiMde jigarAM nUM
They say sighs are held back only by the strongest of hearts
ਭਾਣਾ ਮੰਨ ਕੇ ਜਰਿਆ ਲੱਗੀਆਂ ਠੇਸਾਂ ਨੂੰ
bhANA maMna ke jariA laggIAM ThesAM nUM
Accepting the [Bhana: divine will/destiny], I endured the stabs of pain
ਕਿਹੜਾ ਕਰ ਲਊ ਰੀਸ ਪੰਜਾਬੀ ਮਾਵਾਂ ਦੀ
kiha.DA kara laU rIsa paMjAbI mAvAM dI
Who could ever match the spirit of Punjabi mothers?
ਪੁੱਤ ਹੱਸ ਕੇ ਤੋਰੇ ਜੰਗਾਂ ਤੇ ਪਰਦੇਸ਼ਾਂ ਨੂੰ
putta hassa ke tore jaMgAM te paradesa਼AM nUM
Who send their sons with a smile to wars and to [Pardes: foreign lands]
ਪੁੱਤ ਹੱਸ ਕੇ ਤੋਰੇ ਜੰਗਾਂ ਤੇ ਪਰਦੇਸ਼ਾਂ ਨੂੰ
putta hassa ke tore jaMgAM te paradesa਼AM nUM
Who send their sons with a smile to wars and to [Pardes: foreign lands]
ਤੇ ਛੱਲਾ ਮੁੜ ਕੇ ਨਹੀਂ ਆਇਆ ਹੋ...
te ChallA mu.Da ke nahIM AiA ho...
And the [Chhalla: literally a ring; symbolizes a beloved wanderer or a keepsake] never returned, oh...
ਛੱਲਾ ਮੁੜ ਕੇ ਨਹੀਂ ਆਇਆ
ChallA mu.Da ke nahIM AiA
The [Chhalla: beloved wanderer] never returned

ਹੋ ਮਲਿਆ ਵਤਨ ਪਰਾਇਆ
ho maliA vatana parAiA
He has settled in a foreign land
ਹੋ ਗੱਲ ਸੁਣ ਛੱਲਿਆ ਰਾਹੀਆ ਵੇ ਸਾਡੀ ਯਾਦ ਨਾ ਆਈ ਆ
ho galla suNa ChalliA rAhIA ve sADI yAda nA AI A
Listen, oh wandering [Chhalla], did you never think of me?
ਛੱਲਾ ਪਾਇਆ ਗਹਿਣੇ
ChallA pAiA gahiNe
The [Chhalla] has been pawned like jewelry

ਵੇ ਦੁੱਖ ਜਿੰਦੜੀ ਨੇ ਸਹਿਣੇ
ve dukkha jiMda.DI ne sahiNe
Now this life must endure the tides of grief
ਵੇ ਸੱਜਣ ਬੇਲੀ ਨਹੀਂ ਰਹਿਣੇ
ve sajjaNa belI nahIM rahiNe
For [Sajjan: soulmates/beloveds] and friends do not stay forever
ਹੋ ਗੱਲ ਸੁਣ ਛੱਲਿਆ ਦਾਣੇ ਵੇ ਸਾਡੇ ਲੇਖ ਨੇ ਕਾਣੇ
ho galla suNa ChalliA dANe ve sADe lekha ne kANe
Listen, oh [Chhalla] like scattered grains, our destiny is flawed and broken
ਹੋ ਛੱਲਾ ਅੰਬਰਾਂ ਦੇ ਤਾਰੇ ਹੋ...
ho ChallA aMbarAM de tAre ho...
The [Chhalla] is like the stars in the heavens, oh...
ਛੱਲਾ ਅੰਬਰਾਂ ਦੇ ਤਾਰੇ
ChallA aMbarAM de tAre
The [Chhalla] is like the stars in the heavens

ਵੇ ਮਾਵਾਂ ਜਾਂਦੀਆਂ ਵਾਰੇ
ve mAvAM jAMdIAM vAre
Whom mothers sacrifice their very lives for
ਵੇ ਦੁੱਖੜੇ ਪੁੱਤਾਂ ਦੇ ਭਾਰੇ
ve dukkha.De puttAM de bhAre
Yet the burdens of their sons' sorrows are so heavy
ਹੋ ਗੱਲ ਸੁਣ ਛੱਲਿਆ ਤੋੜਾ ਨਾ ਪਾਵੀਂ ਰੱਬਾ ਵਿਛੋੜਾ
ho galla suNa ChalliA to.DA nA pAvIM rabbA viCho.DA
Listen, oh [Chhalla], let there be an end to this; O God, never grant such a separation