Chunni (From "Lahoriye" Soundtrack)

by Amrinder Gillft Jatinder Shah

ਚੁੰਨੀ 'ਚ ਲੁਕੋ ਨਾ ਹਾਣ ਦੀਏ ਨੀ ਚੰਨ ਚੜ੍ਹਿਆ ਰਹਿਣ ਦੇ
chuMnI 'cha luko nA hANa dIe nI chaMna cha.DhiA rahiNa de
Don't hide it within your [Chunni: a long, flowing scarf/veil worn by women], O girl of my age, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen
ਮੋਰਾਂ ਦੇ ਕੋਲੋਂ ਰੰਗ ਲੈ ਕੇ ਪਰੀਆਂ ਦੇ ਕੋਲੋਂ ਸੰਗ ਲੈ ਕੇ
morAM de koloM raMga lai ke parIAM de koloM saMga lai ke
Having borrowed colors from the peacocks and shyness from the fairies
ਮੋਰਾਂ ਦੇ ਕੋਲੋਂ ਰੰਗ ਲੈ ਕੇ ਪਰੀਆਂ ਦੇ ਕੋਲੋਂ ਸੰਗ ਲੈ ਕੇ
morAM de koloM raMga lai ke parIAM de koloM saMga lai ke
Having borrowed colors from the peacocks and shyness from the fairies
ਇਹ ਝੂਲ-ਝੂਲ ਕੇ ਤੁਰਨ ਦਾ ਪੌਣਾਂ ਦੇ ਕੋਲੋਂ ਢੰਗ ਲੈ ਕੇ
iha jhUla-jhUla ke turana dA pauNAM de koloM DhaMga lai ke
Taking this swaying style of walking from the gentle breezes
ਸਾਨੂੰ ਸਿਆਣ ਕੇ ਵੀ ਨਾ ਸਿਆਣ ਦੀਏ ਨੀ ਚੰਨ ਚੜ੍ਹਿਆ ਰਹਿਣ ਦੇ
sAnUM siANa ke vI nA siANa dIe nI chaMna cha.DhiA rahiNa de
O you, who pretends not to recognize me, let the moon stay risen
ਚੁੰਨੀ 'ਚ ਲੁਕੋ ਨਾ ਹਾਣ ਦੀਏ ਨੀ ਚੰਨ ਚੜ੍ਹਿਆ ਰਹਿਣ ਦੇ
chuMnI 'cha luko nA hANa dIe nI chaMna cha.DhiA rahiNa de
Don't hide it within your [Chunni: a long, flowing scarf/veil worn by women], O girl of my age, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen
ਕਦੇ ਨੀਵੀਂ ਪਾ ਕੇ ਲੰਘ ਜਾਵੇਂ ਕਦੇ ਮੱਲੋ-ਜ਼ੋਰੀ ਸੰਗ ਜਾਵੇਂ
kade nIvIM pA ke laMgha jAveM kade mallo-ja਼orI saMga jAveM
Sometimes you pass by with downcast eyes, sometimes you're overcome with shyness
ਕਦੇ ਨੀਵੀਂ ਪਾ ਕੇ ਲੰਘ ਜਾਵੇਂ ਕਦੇ ਮੱਲੋ-ਜ਼ੋਰੀ ਸੰਗ ਜਾਵੇਂ
kade nIvIM pA ke laMgha jAveM kade mallo-ja਼orI saMga jAveM
Sometimes you pass by with downcast eyes, sometimes you're overcome with shyness
ਤੂੰ ਨਖਰਿਆਂ ਪੱਟੀਏ ਨੀ ਨਖਰਿਆਂ ਨਾਲ ਸਭ ਕੁਝ ਮੰਗ ਜਾਵੇਂ
tUM nakhariAM paTTIe nI nakhariAM nAla sabha kujha maMga jAveM
O you, spoiled by your own charms, you demand everything with your [Nakhra: coquettish pride/teasing airs]
ਹੁਣ ਹੀਰ ਦਾ ਰੁਤਬਾ ਮਾਣ ਦੀਏ ਨੀ ਚੰਨ ਚੜ੍ਹਿਆ ਰਹਿਣ ਦੇ
huNa hIra dA rutabA mANa dIe nI chaMna cha.DhiA rahiNa de
Now that you enjoy the legendary status of [Heer: the iconic heroine of Punjab’s most famous tragic romance], let the moon stay risen
ਚੁੰਨੀ 'ਚ ਲੁਕੋ ਨਾ ਹਾਣ ਦੀਏ ਨੀ ਚੰਨ ਚੜ੍ਹਿਆ ਰਹਿਣ ਦੇ
chuMnI 'cha luko nA hANa dIe nI chaMna cha.DhiA rahiNa de
Don't hide it within your [Chunni: a long, flowing scarf/veil worn by women], O girl of my age, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen
ਇਸ਼ਕੇ ਵਿਚ ਸਭ ਕੁਝ ਹਾਰ ਦਿੱਤਾ ਦਿਲ ਤੇਰੇ ਨਾਵੇਂ ਕਰ ਦਿੱਤਾ
isa਼ke vicha sabha kujha hAra dittA dila tere nAveM kara dittA
I have lost everything in this love, I have dedicated my heart to your name
ਇਸ਼ਕੇ ਵਿਚ ਸਭ ਕੁਝ ਹਾਰ ਦਿੱਤਾ ਦਿਲ ਤੇਰੇ ਨਾਵੇਂ ਕਰ ਦਿੱਤਾ
isa਼ke vicha sabha kujha hAra dittA dila tere nAveM kara dittA
I have lost everything in this love, I have dedicated my heart to your name
ਮਾਂਗਟ ਨੇ ਪਿੰਡ ਕਟਾਣੀ ਨੀ ਤੇਰਾ ਨਾਂ ਲਿਖ-ਲਿਖ ਕੇ ਭਰ ਦਿੱਤਾ
mAMgaTa ne piMDa kaTANI nI terA nAM likha-likha ke bhara dittA
[Maangat: Self-reference to the lyricist, Harbans Maangat] has filled the village of [Katani: a village in Ludhiana district] by writing your name everywhere
ਸਾਡੀ ਇੱਕ-ਇੱਕ ਰਮਜ਼ ਪਛਾਣ ਦੀਏ ਨੀ ਚੰਨ ਚੜ੍ਹਿਆ ਰਹਿਣ ਦੇ
sADI ikka-ikka ramaja਼ paChANa dIe nI chaMna cha.DhiA rahiNa de
O you, who understands every secret of mine, let the moon stay risen
ਚੁੰਨੀ 'ਚ ਲੁਕੋ ਨਾ ਹਾਣ ਦੀਏ ਨੀ ਚੰਨ ਚੜ੍ਹਿਆ ਰਹਿਣ ਦੇ
chuMnI 'cha luko nA hANa dIe nI chaMna cha.DhiA rahiNa de
Don't hide it within your [Chunni: a long, flowing scarf/veil worn by women], O girl of my age, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen
ਹਾਏ ਨੀ ਚੰਨ ਚੜ੍ਹਿਆ ਰਹਿਣ ਦੇ
hAe nI chaMna cha.DhiA rahiNa de
Oh, let the moon stay risen

Share

More by Amrinder Gill

View all songs →