CMP4 Title Track

by Amrinder Gillft Happy Raikoti, Dr Zeus

ਓ ਯੂਕੇ 'ਚ ਵੱਜਦੇ ਦਮਾਮੇ ਪਏ ਆ
o yUke 'cha vajjade damAme pae A
O, the celebratory drums [Damame: traditional drums of victory/announcement] are sounding in the UK
ਕੁੜਤਿਆਂ ਤੋਂ ਵੱਧ ਤਾਂ ਪਜਾਮੇ ਪਏ ਆ
ku.DatiAM toM vaddha tAM pajAme pae A
The number of Pajamas [loose trousers] has surpassed the number of Kurtas [traditional shirts]
ਇੱਕ ਗੱਲ ਖਾਈ ਜਾਂਦੀ ਵਾਰ ਵਾਰ ਜੀ
ikka galla khAI jAMdI vAra vAra jI
One thought keeps eating away at me time and time again
ਬਿਨਾਂ ਨਾਨਕਿਆਂ ਤੋਂ ਪਿੱਛੇ ਮਾਮੇ ਪਏ ਆ
binAM nAnakiAM toM pichChe mAme pae A
Without the support of the maternal home [Nanake], the maternal uncles [Mame: usually providers of support, here used ironically for debt/trouble] are chasing me
ਝੱਟ ਦੇਣੀ ਆਉਂਦੇ ਸਾਡੇ ਵੱਲ ਮੇਰਾ ਪੁੱਤ
jhaTTa deNI AuMde sADe valla merA putta
They come rushing towards us in a heartbeat, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਐਂ ਤਾਂ ਨਹੀਂ ਬਣਨੀ ਇਹ ਗੱਲ ਮੇਰਾ ਪੁੱਤ
aiM tAM nahIM baNanI iha galla merA putta
Things won't work out like this, my son
ਓ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
o challa merA putta challa challa merA putta
O move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਪੌਂਡ ਲਾਉਂਦੇ ਤੁਣਕੇ ਤੇ ਅਸੀਂ ਗੁੱਡੇ ਹੋ ਗਏ
pauMDa lAuMde tuNake te asIM guDDe ho gae
As we chase the rhythm of the Pounds, we’ve become worn out like old kites
ਕਰਦੇ ਟਕੋਰਾਂ ਅਸੀਂ ਆਪੇ ਠੁੱਡੇ ਹੋ ਗਏ
karade TakorAM asIM Ape ThuDDe ho gae
While trying to heal our wounds, we’ve ended up getting kicked by life
ਚਿੱਟੇ ਵਾਲ ਮਾਰਦੇ ਆ ਕੰਨਾਂ ਵਿਚ ਫੂਕਾਂ ਜੀ
chiTTe vAla mArade A kaMnAM vicha phUkAM jI
The grey hairs are whispering in my ears now
ਬੇਬੇ ਬਾਪੂ ਨਾਲੋਂ ਪਹਿਲਾਂ ਅਸੀਂ ਬੁੱਢੇ ਹੋ ਗਏ
bebe bApU nAloM pahilAM asIM buDDhe ho gae
We’ve grown old even before our mother [Bebe] and father [Bapu]
ਕਾਲਜੇ 'ਚ ਪਈ ਜਾਂਦੇ ਸੱਲ ਮੇਰਾ ਪੁੱਤ
kAlaje 'cha paI jAMde salla merA putta
These wounds keep piercing the heart, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਐਂ ਤਾਂ ਨਹੀਂ ਬਣਨੀ ਇਹ ਗੱਲ ਮੇਰਾ ਪੁੱਤ
aiM tAM nahIM baNanI iha galla merA putta
Things won't work out like this, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਆਪਦੇ ਹੀ ਨਾਲ ਝੂਠੇ ਸੱਚੇ ਹੁੰਦੇ ਰਹਿੰਨੇ ਆਂ
Apade hI nAla jhUThe sachche huMde rahiMne AM
We keep debating between truth and lies within ourselves
ਕਦੇ ਕਦੇ ਸਿਆਣੇ ਕਦੇ ਬੱਚੇ ਹੁੰਦੇ ਰਹਿੰਨੇ ਆਂ
kade kade siANe kade bachche huMde rahiMne AM
Sometimes we act wise, sometimes we turn back into children
ਪੱਕੇ ਕਦੋਂ ਹੋਵਾਂਗੇ ਜਾਣਦਾ ਏ ਰੱਬ ਜੀ
pakke kadoM hovAMge jANadA e rabba jI
Only God knows when we will finally become permanent residents [Pakke: also meaning 'solid/settled']
ਗੱਲ ਗੱਲ ਉਤੇ ਹਾਲੇ ਕੱਚੇ ਹੁੰਦੇ ਰਹਿੰਨੇ ਆਂ
galla galla ute hAle kachche huMde rahiMne AM
On every little matter, we still find ourselves fragile and unsettled
ਆਪੇ ਬਾਬਾ ਕੱਢ ਦਊਗਾ ਹੱਲ ਮੇਰਾ ਪੁੱਤ
Ape bAbA kaDDha daUgA halla merA putta
The Almighty [Baba] himself will find a solution, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਐਂ ਤਾਂ ਨਹੀਂ ਬਣਨੀ ਇਹ ਗੱਲ ਮੇਰਾ ਪੁੱਤ
aiM tAM nahIM baNanI iha galla merA putta
Things won't work out like this, my son
ਓ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
o challa merA putta challa challa merA putta
O move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਜ਼ਿੰਦਗੀ ਦੇ ਚਰਖੇ ਨੇ ਪੂਣੀਆਂ ਕੀ ਕੱਤੀਆਂ
ja਼iMdagI de charakhe ne pUNIAM kI kattIAM
What kind of threads has the spinning wheel of life spun?
ਚਿੱਟੀਆਂ ਨੇ ਅੱਖਾਂ ਕਦੇ ਰਹਿੰਦੀਆਂ ਸੀ ਰੱਤੀਆਂ
chiTTIAM ne akkhAM kade rahiMdIAM sI rattIAM
The eyes have turned pale/white which used to be blood-red with youth
ਮੁੱਕ ਗਈ ਬ੍ਰੈੱਡ ਕਦੇ ਦੁੱਧ ਕਦੇ ਆਂਡੇ
mukka gaI braiDDa kade duddha kade AMDe
Sometimes the bread is finished, sometimes the milk or eggs
ਸਹੇਲੀ ਨਾਲੋਂ ਤੰਗ ਕਰਦੀਆਂ ਬਿੱਲ ਬੱਤੀਆਂ
sahelI nAloM taMga karadIAM billa battIAM
The utility bills [Bill battiyan: literally bills for lights] trouble me more than a girlfriend
ਲੇਖਾਂ ਨੇ ਕਮਾਇਆ ਕੈਸਾ ਛੱਲ ਮੇਰਾ ਪੁੱਤ
lekhAM ne kamAiA kaisA Challa merA putta
What a grand deception fate has earned for me, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਐਂ ਤਾਂ ਨਹੀਂ ਬਣਨੀ ਇਹ ਗੱਲ ਮੇਰਾ ਪੁੱਤ
aiM tAM nahIM baNanI iha galla merA putta
Things won't work out like this, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
challa merA putta challa challa merA putta
Move along, my son, keep moving, my son

Share

More by Amrinder Gill

View all songs →