Daana Paani (From "Daana Paani" Soundtrack)

by Amrinder Gillft Bir Singh

ਸੋਚਾਂ ਸੋਚ ਕੇ ਸਿਫ਼ਰ ਨਤੀਜਾ ਚਿੰਤਾ ਕੋਈ ਹੱਲ ਨਹੀਂ
sochAM socha ke sipha਼ra natIjA chiMtA koI halla nahIM
Thinking deep thoughts yields zero results, for worry is never the solution
ਜਿਸ ਜੰਮਿਆ ਜਿਸ ਸਿਰਜਿਆ ਤੈਨੂੰ ਕੀ ਉਹ ਤੇਰੇ ਵੱਲ ਨਹੀਂ
jisa jaMmiA jisa sirajiA tainUM kI uha tere valla nahIM
The One who gave you birth and created you, is He not by your side?
ਨਜ਼ਰ ਮਿਹਰ ਦੀ ਰੱਖੇ ਤੇਰੇ 'ਤੇ ਓਹਲੇ ਕਰਦਾ ਪਲ ਨਹੀਂ
naja਼ra mihara dI rakkhe tere 'te ohale karadA pala nahIM
He keeps a merciful eye upon you, not hiding from you for even a moment
ਰੋਟੀ ਤੇਰੀ ਥੁੜਨ ਨਹੀਂ ਦਿੰਦਾ ਰੋਟੀ ਦੀ ਕੋਈ ਗੱਲ ਨਹੀਂ
roTI terI thu.Dana nahIM diMdA roTI dI koI galla nahIM
He won't let your bread run short, for bread is no concern at all
ਦਾਣਾ ਪਾਣੀ ਓ ਚੰਨਾ ਤੇ ਜੱਗ ਦਾ
dANA pANI o chaMnA te jagga dA
One's [Daana Paani: predestined food and water/sustenance] belongs to the Divine, O dear one
ਸਭ ਜੀਅ ਉਸਦੇ ਤੇ ਉਹ ਹੈ ਸਭ ਦਾ
sabha jIa usade te uha hai sabha dA
All beings belong to Him, and He belongs to everyone
ਦਾਣਾ ਪਾਣੀ ਓਏ ਕਿਸੇ ਲੁੱਟ ਨਹੀਂ ਲੈਣਾ
dANA pANI oe kise luTTa nahIM laiNA
O, your [Daana Paani: sustenance] cannot be looted by anyone
ਤੇਰਾ ਥੁੜਦਾ ਨਹੀਂ ਉਹਦੇ ਵਾਧੂ ਕੋਲ ਨਹੀਂ ਰਹਿਣਾ
terA thu.DadA nahIM uhade vAdhU kola nahIM rahiNA
You shall not lack, and He shall not keep what is rightfully yours
ਤੇਰਾ ਥੁੜਦਾ ਨਹੀਂ ਉਹਦੇ ਵਾਧੂ ਕੋਲ ਨਹੀਂ ਰਹਿਣਾ
terA thu.DadA nahIM uhade vAdhU kola nahIM rahiNA
You shall not lack, and He shall not keep what is rightfully yours
ਕਬਰਾਂ ਤੱਕ ਦੇ ਸਫ਼ਰ ਮੁਕਾਉਣੇ ਕੀ-ਕੀ ਖੇਡ ਤਮਾਸ਼ੇ
kabarAM takka de sapha਼ra mukAuNe kI-kI kheDa tamAsa਼e
What a spectacle of games one plays until the journey to the grave ends
ਕਈ-ਕਈ ਰੋਣੇ ਕਈ-ਕਈ ਝਗੜੇ ਕਈ ਖ਼ੁਸ਼ੀਆਂ ਕਈ ਹਾਸੇ
kaI-kaI roNe kaI-kaI jhaga.De kaI kha਼usa਼IAM kaI hAse
Many sobs, many conflicts, much joy, and much laughter
ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਕਰਨਾ ਪਿੱਟ ਸਿਆਪੇ
iha nahIM miliA uha nahIM miliA karanA piTTa siApe
Wailing in [Siyapa: traditional mourning/loud lamentation] over what was and wasn't received
ਦੁਨੀਆ 'ਤੇ ਭੇਜਣ ਵਾਲਾ ਬੰਦਿਆ ਸਾਂਭੂ ਤੈਨੂੰ ਆਪੇ
dunIA 'te bhejaNa vAlA baMdiA sAMbhU tainUM Ape
O man, the One who sent you to this world will look after you Himself
ਦਾਣਾ ਪਾਣੀ ਓਏ ਉਹਨੇ ਪਹਿਲਾਂ ਲਿਖਿਆ
dANA pANI oe uhane pahilAM likhiA
O, He wrote your [Daana Paani: sustenance] before you were even born
ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨਹੀਂ ਦਿਖਿਆ
terI naja਼ra bechaina tainUM tAM nahIM dikhiA
Your gaze is restless, that is why you cannot see it
ਦਾਣਾ ਪਾਣੀ ਓਏ ਕਿੱਥੇ ਕਿੱਥੇ ਚੁਗਣਾ
dANA pANI oe kitthe kitthe chugaNA
O, where and when you must gather your [Daana Paani: sustenance] is fixed
ਜੋ-ਜੋ ਡਾਢੇ ਲਿਖਿਆ ਉਹੋ ਹੋ ਭੁੱਗਣਾ
jo-jo DADhe likhiA uho ho bhuggaNA
Whatever the [Dhadhe: The Almighty/The Powerful One] has written, that alone shall come to pass
ਵਰ੍ਹਿਆਂ ਦੇ ਤੂੰ ਖ਼ਾਬ ਸਜਾਉਣਾ ਅਗਲੇ ਪਲ ਦੀ ਖ਼ਬਰ ਨਹੀਂਓਂ
varhiAM de tUM kha਼Aba sajAuNA agale pala dI kha਼bara nahIMoM
You decorate dreams for years to come, yet have no news of the very next moment
ਦੁਨੀਆ ਆਪਣੀ ਕਰਨੀ ਚਾਹੁੰਨਾ ਭੋਰਾ ਤੈਨੂੰ ਸਬਰ ਨਹੀਂਓਂ
dunIA ApaNI karanI chAhuMnA bhorA tainUM sabara nahIMoM
You wish to claim the world as your own, without a shred of patience
ਮਹਿਲ ਮੁਨਾਰੇ ਚੇਤੇ ਤੈਨੂੰ ਚੇਤੇ ਆਪਣੀ ਕਬਰ ਨਹੀਂਓਂ
mahila munAre chete tainUM chete ApaNI kabara nahIMoM
You remember palaces and towers, but forget your own grave
ਹੱਕ ਦੀ ਅੱਧੀ ਖਾ ਲਈਏ ਪੂਰੀ ਲਈ ਕਰੀਏ ਜ਼ਬਰ ਨਹੀਂਓਂ
hakka dI addhI khA laIe pUrI laI karIe ja਼bara nahIMoM
Eat half a loaf earned rightfully; do not commit [Zabar: oppression/injustice] for the whole
ਦਾਣਾ ਪਾਣੀ ਓਏ ਲੇਖੋਂ ਵੱਧ ਨਾ ਮਿਲਣਾ
dANA pANI oe lekhoM vaddha nA milaNA
O, you won't receive more [Daana Paani: sustenance] than what is in your destiny
ਉਹਦਾ ਸ਼ੁਕਰ ਮਨਾ ਐਵੇਂ ਰੱਖ ਨਾ ਗਿਲੇ
uhadA sa਼ukara manA aiveM rakkha nA gile
Be grateful to Him; do not harbor such pointless grievances
ਦਾਣਾ ਪਾਣੀ ਓਏ ਕੈਸੀ ਹੈ ਖ਼ੁਮਾਰੀ
dANA pANI oe kaisI hai kha਼umArI
O, what a strange [Khumari: intoxication/obsession] this is
ਦਾਤੇ ਨਾਲੋਂ ਵੱਧ ਕੇ ਦਾਤ ਹੋਈ ਪਿਆਰੀ
dAte nAloM vaddha ke dAta hoI piArI
The gift has become dearer to you than the Giver Himself
ਦਾਤੇ ਨਾਲੋਂ ਵੱਧ ਕੇ ਦਾਤ ਹੋਈ ਪਿਆਰੀ
dAte nAloM vaddha ke dAta hoI piArI
The gift has become dearer to you than the Giver Himself

Share

More by Amrinder Gill

View all songs →