Daru
ਦਾਰੂ ਨਾ ਪੀਂਦਾ ਹੋਵੇ, ਜ਼ਰਦਾ ਨਾ ਖਾਂਦਾ ਹੋਵੇ
dArU nA pIMdA hove, ja਼radA nA khAMdA hove
May he not touch a drop of liquor, nor chew tobacco
ਸੂਟਾ ਨਾ ਲਾਉਂਦਾ ਹੋਵੇ, ਸਿਨਮੇ ਨਾ ਜਾਂਦਾ ਹੋਵੇ
sUTA nA lAuMdA hove, siname nA jAMdA hove
May he not smoke a cigarette, nor waste time at the cinemas

ਇਹੋ ਜਿਹਾ ਟੋਲ ਦੇ ਪ੍ਰਾਹੁਣਾ ਮਾਏ ਮੇਰੀਏ
iho jihA Tola de prAhuNA mAe merIe
Find me such a [Prauna: literally 'guest', but used here for a prospective groom/son-in-law], O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine

ਸੋਹਣਾ ਸੁਨੱਖਾ ਹੋਵੇ, ਪੜ੍ਹਿਆ ਤੇ ਲਿਖਿਆ ਹੋਵੇ
sohaNA sunakkhA hove, pa.DhiA te likhiA hove
He should be handsome and charming, well-schooled and wise
ਪੈਸਾ ਕਮਾਵਣ ਵਾਲਾ, ਕੰਮ ਕੋਈ ਸਿੱਖਿਆ ਹੋਵੇ
paisA kamAvaNa vAlA, kaMma koI sikkhiA hove
A true provider who has mastered a trade or skill
ਐਵੇਂ ਨਾ ਕੋਈ ਟੋਲ ਦੇਈਂ ਦੌਣਾ ਮਾਏ ਮੇਰੀਏ
aiveM nA koI Tola deIM dauNA mAe merIe
Don't just pick any fool or simpleton, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਹੱਸਮੁੱਖ ਜਿਹਾ ਹੋਵੇ ਮਾਹੀ, ਬਣ-ਠਣ ਕੇ ਰਹਿਣਾ ਜਾਣੇ
hassamukkha jihA hove mAhI, baNa-ThaNa ke rahiNA jANe
My beloved should have a cheerful soul, knowing how to dress with style
ਹਰ ਗੱਲ ‘ਤੇ ਹਾਂਜੀ ਹਾਂਜੀ, ਮੈਨੂੰ ਉਹ ਕਹਿਣਾ ਜਾਣੇ
hara galla ‘te hAMjI hAMjI, mainUM uha kahiNA jANe
To every word I say, he should know to answer "yes, my dear"
ਰੁੱਸੀ ਨੂੰ ਵੀ ਜਾਣੇ ਉਹ ਮਨਾਉਣਾ ਮਾਏ ਮੇਰੀਏ
russI nUM vI jANe uha manAuNA mAe merIe
He should know exactly how to soothe me when I'm [Roosna: sulking/pouting], O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਨੌਕਰਾਂ ਵਾਂਗ ਮੇਰਾ, ਹੁਕਮ ਵਜਾਵੇ ਜਿਹੜਾ
naukarAM vAMga merA, hukama vajAve jiha.DA
One who carries out my every command like a devoted servant
ਜਸਲਾਂ ਦੇ ਦੇਵ ਵਾਂਗੂੰ, ਹੱਸ ਕੇ ਬੁਲਾਵੇ ਜਿਹੜਾ
jasalAM de deva vAMgUM, hassa ke bulAve jiha.DA
Who greets me with a smile, just like [Dev Jaslan: a self-reference to the song’s lyricist/artist]
ਰੋਟੀ ਟੁੱਕ ਜਾਣੇ ਉਹ ਪਕਾਉਣਾ ਮਾਏ ਮੇਰੀਏ
roTI Tukka jANe uha pakAuNA mAe merIe
He should even know how to cook the daily meals, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ
je tUM mainUM chAhuMdI viAuNA mAe merIe
If you truly wish to see me wed, O mother of mine
ਦਾਰੂ ਨਾ ਪੀਂਦਾ ਹੋਵੇ, ਜ਼ਰਦਾ ਨਾ ਖਾਂਦਾ ਹੋਵੇ
dArU nA pIMdA hove, ja਼radA nA khAMdA hove
May he not touch a drop of liquor, nor chew tobacco
ਸੂਟਾ ਨਾ ਲਾਉਂਦਾ ਹੋਵੇ, ਸਿਨਮੇ ਨਾ ਜਾਂਦਾ ਹੋਵੇ
sUTA nA lAuMdA hove, siname nA jAMdA hove
May he not smoke a cigarette, nor waste time at the cinemas
ਦਾਰੂ ਨਾ ਪੀਂਦਾ ਹੋਵੇ, ਜ਼ਰਦਾ ਨਾ ਖਾਂਦਾ ਹੋਵੇ
dArU nA pIMdA hove, ja਼radA nA khAMdA hove
May he not touch a drop of liquor, nor chew tobacco
ਸੂਟਾ ਨਾ ਲਾਉਂਦਾ ਹੋਵੇ, ਸਿਨਮੇ ਨਾ ਜਾਂਦਾ ਹੋਵੇ
sUTA nA lAuMdA hove, siname nA jAMdA hove
May he not smoke a cigarette, nor waste time at the cinemas
ਇਹੋ ਜਿਹਾ ਟੋਲ ਦੇ ਪ੍ਰਾਹੁਣਾ ਮਾਏ ਮੇਰੀਏ
iho jihA Tola de prAhuNA mAe merIe
Find me such a [Prauna: groom/son-in-law], O mother of mine