Dil

by Amrinder Gill

ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾਹਤੋਂ ਕਰਦਾ ਏਂ ਦਿਲਦਾਰੀਆਂ
ba.DA samajhAiA tainUM samajha nA AiA kAhatoM karadA eM diladArIAM
I reasoned with you so much, yet you understood nothing, why do you seek such grand romances?
ਤੇਰੇ 'ਤੇ ਗ਼ਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere 'te ga਼ilA e sAnUM pAgalA dilA ve kAhanUM lA laIAM tUM yArIAM
I have a grievance against you, oh crazy heart of mine, why have you forged these deep bonds? `[Yaarੀਆਂ: deep bonds/friendships; carries significant cultural weight regarding loyalty]`
ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾਹਤੋਂ ਕਰਦਾ ਏਂ ਦਿਲਦਾਰੀਆਂ
ba.DA samajhAiA tainUM samajha nA AiA kAhatoM karadA eM diladArIAM
I reasoned with you so much, yet you understood nothing, why do you seek such grand romances?
ਤੇਰੇ 'ਤੇ ਗ਼ਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere 'te ga਼ilA e sAnUM pAgalA dilA ve kAhanUM lA laIAM tUM yArIAM
I have a grievance against you, oh crazy heart of mine, why have you forged these deep bonds?
ਇਸ ਮੰਜ਼ਿਲ ਵੱਲ ਜਾਣਗੀਆਂ ਇਹ ਫੜ ਲਈਆਂ ਜੋ ਰਾਵਾਂ
isa maMja਼ila valla jANagIAM iha pha.Da laIAM jo rAvAM
Where will these paths you have chosen lead you in the end?
ਕਾਹਦੀ ਅੱਕਾਂ ਨੇ ਫਲ ਦਿੱਤੇ ਨੇ ਕਦ ਮਿਲੀਆਂ ਨੇ ਛਾਵਾਂ
kAhadI akkAM ne phala ditte ne kada milIAM ne ChAvAM
Since when have bitter `[Akk: a poisonous, bitter desert plant]` bushes ever borne fruit or provided shade?
ਹਾੜ 'ਚ ਹਵਾਵਾਂ ਉੱਤੇ ਬੱਦਲਾਂ ਦੀਆਂ ਛਾਵਾਂ ਉੱਤੇ ਕਾਹਦੀਆਂ ਨੇ ਦਾਅਵੇਦਾਰੀਆਂ
hA.Da 'cha havAvAM utte baddalAM dIAM ChAvAM utte kAhadIAM ne dAavedArIAM
Claiming ownership over the winds of `[Haar: the month of June/July, the hottest period of the Punjabi summer]` or the shadows of clouds is futile.
ਤੇਰੇ 'ਤੇ ਗ਼ਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere 'te ga਼ilA e sAnUM pAgalA dilA ve kAhanUM lA laIAM tUM yArIAM
I have a grievance against you, oh crazy heart of mine, why have you forged these deep bonds?
ਪੁੰਗਰੇ ਵੇਲ ਮੁਹੱਬਤਾਂ ਦੀ ਤਾਂ ਰੱਖੀਏ ਵਾੜਾਂ ਲਾ ਕੇ
puMgare vela muhabbatAM dI tAM rakkhIe vA.DAM lA ke
If the vine of love begins to sprout, one must protect it with fences.
ਤੇਰੇ ਜੇਹੇ ਨਾਦਾਨ ਦਿਲਾ ਬਹਿ ਜਾਂਦੇ ਜੜ੍ਹਾਂ ਕਟਾ ਕੇ
tere jehe nAdAna dilA bahi jAMde ja.DhAM kaTA ke
But naive hearts like yours end up letting their own roots be severed.
ਬਣ ਨਾ ਦੀਵਾਨਾ ਦਿਲਾ ਘੁੰਮਦਾ ਜ਼ਮਾਨਾ ਦਿਲਾ ਹੱਥਾਂ ਵਿਚ ਲੈ ਕੇ ਆਰੀਆਂ
baNa nA dIvAnA dilA ghuMmadA ja਼mAnA dilA hatthAM vicha lai ke ArIAM
Don't become a mad lover, my heart; this world wanders around with saws in its hands.
ਤੇਰੇ 'ਤੇ ਗ਼ਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere 'te ga਼ilA e sAnUM pAgalA dilA ve kAhanUM lA laIAM tUM yArIAM
I have a grievance against you, oh crazy heart of mine, why have you forged these deep bonds?
ਕੌਣ ਤੇਰੇ ਹੱਥੋਂ ਪੂੰਝੂ ਤੈਨੂੰ ਕੌਣ ਸੰਭਾਲੂ ਅੜਿਆ
kauNa tere hatthoM pUMjhU tainUM kauNa saMbhAlU a.DiA
Who will wipe the tears from your hands, who will care for you then, my dear friend?
ਚੰਨ ਤੇਰਾ ਜਦ ਰਾਤ ਕਿਧਰੇ ਹੋਰ ਕਿਤੇ ਜਾ ਚੜ੍ਹਿਆ
chaMna terA jada rAta kidhare hora kite jA cha.DhiA
When your "moon" [beloved] rises somewhere else in the middle of the night.
ਤੀਲਾ-ਤੀਲਾ ਸੁੱਕ-ਸੁੱਕ ਰੋਣਾ ਪੈਂਦੈ ਲੁੱਕ-ਲੁੱਕ ਢੋ-ਢੋ ਕੇ ਬੂਹੇ ਬਾਰੀਆਂ
tIlA-tIlA sukka-sukka roNA paiMdai lukka-lukka Dho-Dho ke bUhe bArIAM
Wasting away bit by bit, you'll have to weep in secret behind locked doors and windows.
ਤੇਰੇ 'ਤੇ ਗ਼ਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere 'te ga਼ilA e sAnUM pAgalA dilA ve kAhanUM lA laIAM tUM yArIAM
I have a grievance against you, oh crazy heart of mine, why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
Why have you forged these deep bonds?

Share

More by Amrinder Gill

View all songs →