Doongiyan Baatan
ਨਜ਼ਰਾਂ 'ਚ ਬੜਾ ਕੁਝ ਪੜ੍ਹਨੋਂ ਪਿਆ ਏ
naja਼rAM 'cha ba.DA kujha pa.DhanoM piA e
There is so much left to be read within these eyes
ਕਹਿਣਾ ਅਜੇ ਇਸ਼ਕੇ ਦਾ ਘੜਨੋਂ ਪਿਆ ਏ
kahiNA aje isa਼ke dA gha.DanoM piA e
The words to describe this love are yet to be carved
ਨੇੜੇ ਤੇਰੇ ਮੌਕਾ ਕਿਤੇ ਮਿਲੇ ਜੇ ਆਉਣ ਦਾ
ne.De tere maukA kite mile je AuNa dA
If only I get a chance to draw near you
ਸ਼ਮਾ ਤੇ ਪਤੰਗਾ ਅੱਜ ਸੜਨੋਂ ਪਿਆ ਏ
sa਼mA te pataMgA ajja sa.DanoM piA e
The flame and the moth are destined to burn together today
ਐਨੇ ਦਿਲੋਂ ਚਾਵਾਂ ਰੁਕਦੀਆਂ ਸਾਹਵਾਂ
aine diloM chAvAM rukadIAM sAhavAM
With such heartfelt desires, my breath falters
ਗਲ ਹੋਵੇ ਹਾਰ ਤੇਰੀਆਂ ਹੀ ਬਾਹਵਾਂ
gala hove hAra terIAM hI bAhavAM
May your arms become a garland around my neck
ਅਣਮੋਲ ਸੁਗਾਤਾਂ ਨੇ
aNamola sugAtAM ne
These moments are priceless gifts
ਅਜੇ ਤਾਂ ਸ਼ੁਰੂਆਤਾਂ ਨੇ ਡੂੰਘੀਆਂ ਬਾਤਾਂ ਨੇ
aje tAM sa਼urUAtAM ne DUMghIAM bAtAM ne
It is only the beginning, there are deep tales yet to unfold

ਮੱਖਣਾਂ ਦੇ ਨਾਲ ਪੁੱਤ ਮਾਂ ਨੇ ਪਾਲਿਆ
makkhaNAM de nAla putta mAM ne pAliA
Raised by my mother on [Makhna: cultured white butter, symbolizing a rich and loving upbringing]
ਹਿੰਮਤ ਨਹੀਂ ਹਾਰੀ ਚਾਹੇ ਫ਼ਿਕਰਾਂ ਖਾ ਲਿਆ
hiMmata nahIM hArI chAhe pha਼ikarAM khA liA
I never lost heart, even when worries tried to consume me
ਹੱਥਾਂ ਉੱਤੇ ਤੁਰ ਪਿਆ ਵਾਹੁਣ ਲਕੀਰਾਂ
hatthAM utte tura piA vAhuNa lakIrAM
I’ve started carving the lines of destiny upon my own palms
ਪੱਥਰਾਂ ਦੇ ਨਾਲ ਤਾਂ ਹੀ ਮੱਥਾ ਲਾ ਲਿਆ
pattharAM de nAla tAM hI matthA lA liA
That is why I’ve dared to challenge even the stones
ਇਹ ਰੱਬ ਦੀਆਂ ਦਾਤਾਂ ਨੇ
iha rabba dIAM dAtAM ne
These are all blessings from the Almighty
ਅਜੇ ਤਾਂ ਸ਼ੁਰੂਆਤਾਂ ਨੇ ਡੂੰਘੀਆਂ ਬਾਤਾਂ ਨੇ
aje tAM sa਼urUAtAM ne DUMghIAM bAtAM ne
It is only the beginning, there are deep tales yet to unfold
ਅਜੇ ਤਾਂ ਸ਼ੁਰੂਆਤਾਂ ਨੇ ਡੂੰਘੀਆਂ ਬਾਤਾਂ ਨੇ
aje tAM sa਼urUAtAM ne DUMghIAM bAtAM ne
It is only the beginning, there are deep tales yet to unfold
ਅਜੇ ਤਾਂ ਸ਼ੁਰੂਆਤਾਂ ਨੇ ਡੂੰਘੀਆਂ ਬਾਤਾਂ ਨੇ
aje tAM sa਼urUAtAM ne DUMghIAM bAtAM ne
It is only the beginning, there are deep tales yet to unfold
ਅਜੇ ਤਾਂ ਸ਼ੁਰੂਆਤਾਂ ਨੇ ਡੂੰਘੀਆਂ ਬਾਤਾਂ ਨੇ
aje tAM sa਼urUAtAM ne DUMghIAM bAtAM ne
It is only the beginning, there are deep tales yet to unfold
ਗੱਭਰੂ ਦਾ ਦਿਲ ਕੋਈ ਨੂਰ ਜਿਹਾ ਏ
gabbharU dA dila koI nUra jihA e
This [Gabbroo: a young, fit, and spirited Punjabi man] has a heart filled with divine light
ਮੁਖੜੇ 'ਤੇ ਵੱਖਰਾ ਸਰੂਰ ਜਿਹਾ ਏ
mukha.De 'te vakkharA sarUra jihA e
There is a unique, intoxicating glow upon his face
ਆਰੇ ਵਾਂਗੂੰ ਹੱਡੀਂ ਰਚ ਜਾਣਾ ਏ ਨੀ
Are vAMgUM haDDIM racha jANA e nI
I will resonate within your very bones like the rhythmic hum of a saw
ਅੱਜ ਚਾਹੇ ਖੜ੍ਹਾ ਤੈਥੋਂ ਦੂਰ ਜਿਹਾ ਏ
ajja chAhe kha.DhA taithoM dUra jihA e
Even if I seem a bit distant from you today
ਦਿਲ ਦੀਆਂ ਗੱਲਾਂ ਜਿਵੇਂ ਸਾਗਰ 'ਚ ਛੱਲਾਂ
dila dIAM gallAM jiveM sAgara 'cha ChallAM
The matters of the heart are like waves in the ocean
ਮੂੰਹੋਂ ਦੱਸ ਵੀ ਨਾ ਹੋਵੇ ਤੇਰੀ ਦੂਰੀ ਕਿਵੇਂ ਝੱਲਾਂ
mUMhoM dassa vI nA hove terI dUrI kiveM jhallAM
I cannot even find the words to say how I'll endure this distance from you
ਤੇਰੇ ਅਹਿਸਾਸਾਂ ਨੇ
tere ahisAsAM ne
Your memories and feelings have taken hold