Dubda Sooraj
ਡੁੱਬਦਾ ਸੂਰਜ ਮੁੜ ਕੇ ਉੱਗਣ ਲਾ ਦਿੰਦਾ
DubbadA sUraja mu.Da ke uggaNa lA diMdA
It makes the sinking sun rise once again
ਡੁੱਬਦਾ ਸੂਰਜ ਮੁੜ ਕੇ ਉੱਗਣ ਲਾ ਦਿੰਦਾ
DubbadA sUraja mu.Da ke uggaNa lA diMdA
It makes the sinking sun rise once again
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything [Arriye: a term of endearment for a woman, implying a playful stubbornness]
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything
ਡੁੱਬਦਾ ਸੂਰਜ ਮੁੜ ਕੇ ਉੱਗਣ ਲਾ ਦਿੰਦਾ
DubbadA sUraja mu.Da ke uggaNa lA diMdA
It makes the sinking sun rise once again
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything
ਤੇਰੇ ਹੱਸਣ ਵਰਗਾ ਕੋਈ ਸੰਗੀਤ ਨਹੀਂ
tere hassaNa varagA koI saMgIta nahIM
There is no music quite like the sound of your laughter
ਦੁਨੀਆ ਦਾ ਕੋਈ ਸਾਜ਼ ਜਿੱਡਾ ਮਿੱਠਾ ਨਹੀਂ
dunIA dA koI sAja਼ jiDDA miTThA nahIM
No instrument in this world is as sweet as its melody
ਚੀਲ੍ਹਾਂ ਵਰਗੇ ਨੈਣਾਂ ਦੀ ਇਸ ਜੋੜੀ ਤੋਂ
chIlhAM varage naiNAM dI isa jo.DI toM
Than this pair of eyes, sharp and deep like a kite's
ਡੂੰਘਾ ਕੋਈ ਸਾਗਰ ਮੈਂ ਵੀ ਡਿੱਠਾ ਨਹੀਂ
DUMghA koI sAgara maiM vI DiTThA nahIM
I have never seen an ocean any deeper
ਪਲਕਾਂ ਜੁਗਨੂੰ ਰਾਤੀਂ ਲਹਿਰਾਂ ਲਿਸ਼ਕਦੀਆਂ
palakAM juganUM rAtIM lahirAM lisa਼kadIAM
Your lashes are like fireflies at night, your eyes like shimmering waves
ਤੇ ਜ਼ੁਲਫ਼ ਤੇਰੀ ਦਾ ਉੱਡਣਾ ਹੋਸ਼ ਉਡਾ ਦਿੰਦਾ
te ja਼ulapha਼ terI dA uDDaNA hosa਼ uDA diMdA
And the way your tresses flutter just sweeps my senses away
ਡੁੱਬਦਾ ਸੂਰਜ ਮੁੜ ਕੇ ਉੱਗਣ ਲਾ ਦਿੰਦਾ
DubbadA sUraja mu.Da ke uggaNa lA diMdA
It makes the sinking sun rise once again
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything
ਨੀ ਇਹ ਚੰਨ ਤੇ ਤਾਰੇ ਸਾਰੇ ਦੇ ਸਾਰੇ
nI iha chaMna te tAre sAre de sAre
Look at this moon and all these stars
ਪਰਦੇ ਪਵਾਈ ਬੈਠੇ ਚੰਦਰੀਏ ਨੀ
parade pavAI baiThe chaMdarIe nI
You’ve forced them all into hiding, you enchanting one [Chandriye: a teasing term for a woman who is 'wickedly' beautiful]
ਨੀ ਇਹ ਚੰਨ ਤੇ ਤਾਰੇ ਸਾਰੇ ਦੇ ਸਾਰੇ
nI iha chaMna te tAre sAre de sAre
Look at this moon and all these stars
ਪਰਦੇ ਪਵਾਈ ਬੈਠੇ ਚੰਦਰੀਏ ਨੀ
parade pavAI baiThe chaMdarIe nI
You’ve forced them all into hiding, you enchanting one
ਦੁਨੀਆ ਦੇ ਸਭ ਝੌਰੇ ਕਮਲੇ ਕਰ ਦਿੱਤੇ
dunIA de sabha jhaure kamale kara ditte
You have driven all the world's worries into a frenzy
ਮੋਤੀਆਂ ਵਰਗੇ ਦੰਦ ਰੀਝ ਨਾਲ ਘੜੇ ਜਦੋਂ
motIAM varage daMda rIjha nAla gha.De jadoM
When He carved your pearl-like teeth with such devoted passion
ਤੇਰੇ ਵਰਗੀ ਕਲਾ ਸਿਰਜਦਾ ਉਸ ਵੇਲੇ
tere varagI kalA sirajadA usa vele
While creating a masterpiece like you
ਸੁੱਚੇ ਮਨ ਨਾਲ ਰੱਬ ਵੀ ਕਲਮਾ ਪੜ੍ਹੇ ਜਦੋਂ
suchche mana nAla rabba vI kalamA pa.Dhe jadoM
Even God must have recited a prayer with a pure heart [Kalma: Islamic confession of faith; used here to denote divine praise]
ਇਸ ਦੁਨੀਆ 'ਤੇ ਹੋਣਾ ਤੇਰਾ ਅੜੀਏ ਨੀ
isa dunIA 'te hoNA terA a.DIe nI
Your very existence on this earth, my darling
ਇਸ ਦੁਨੀਆ ਨੂੰ ਸੋਹਣਾ ਹੋਰ ਬਣਾ ਦਿੰਦਾ
isa dunIA nUM sohaNA hora baNA diMdA
Makes this entire world even more beautiful
ਡੁੱਬਦਾ ਸੂਰਜ ਮੁੜ ਕੇ ਉੱਗਣ ਲਾ ਦਿੰਦਾ
DubbadA sUraja mu.Da ke uggaNa lA diMdA
It makes the sinking sun rise once again
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything
ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
chiharA a.DIe terA sabha bhulA diMdA
Your face, my stubborn darling, makes me forget everything