Gera

by Amrinder Gill

ਪੈਰਾਂ 'ਚ ਪੰਜੇਬਾਂ ਤੇਰੀ ਵੀਣੀ ਵਿਚ ਕੰਗਣ
pairAM 'cha paMjebAM terI vINI vicha kaMgaNa
Anklets on your feet and bangles on your wrist
ਨੀ ਪੁੱਛਦੇ ਨੇ ਸਾਰੇ ਨੀ ਤੂੰ ਕਿੱਧਰੋਂ ਦੀ ਲੰਘਣਾ
nI puchChade ne sAre nI tUM kiddharoM dI laMghaNA
[Ni/Nee: a gender-specific vocative used to address a woman directly], everyone asks which path you'll be taking
ਕਿੱਧਰੋਂ ਦੀ ਲੰਘਣਾ
kiddharoM dI laMghaNA
Which path you'll be taking

ਤੇਰੇ ਪਿੱਛੇ ਮੁੰਡਿਆਂ ਦੇ ਬਣ ਗਏ ਧੜੇ
tere pichChe muMDiAM de baNa gae dha.De
Because of you, the boys have formed rival factions
ਨੀ ਕਦੇ ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
nI kade sADI vI galI 'cha ge.DA mAra nI mukka challe kha.De kha.De
[Ni/Nee: a gender-specific vocative used to address a woman directly], stroll through our street sometime, we're withering away waiting for you
ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
sADI vI galI 'cha ge.DA mAra nI mukka challe kha.De kha.De
Stroll through our street sometime, we're withering away waiting for you
ਮੁੰਡਿਆਂ ਦੇ ਗਲਾਂ 'ਚ ਤਵੀਤ ਤੇਰੇ ਨਾਂ ਦੇ
muMDiAM de galAM 'cha tavIta tere nAM de
The boys wear [Taveet: sacred amulets/charms] around their necks in your name
ਨੀ ਸਾਰਿਆਂ ਦੇ ਬੁੱਲ੍ਹਾਂ ਉੱਤੇ ਗੀਤ ਤੇਰੇ ਨਾਂ ਦੇ
nI sAriAM de bullhAM utte gIta tere nAM de
[Ni/Nee: a gender-specific vocative used to address a woman directly], songs of your name are on everyone's lips

ਮੁੰਡੇ ਡਿੱਗ ਡਿੱਗ ਪੈਣ ਜਦੋਂ ਆਵੇਂ ਪਾਣੀ ਲੈਣ
muMDe Digga Digga paiNa jadoM AveM pANI laiNa
The boys stumble and fall when you come to fetch water
ਡਿੱਗ ਡਿੱਗ ਪੈਣ ਜਦੋਂ ਆਵੇਂ ਪਾਣੀ ਲੈਣ
Digga Digga paiNa jadoM AveM pANI laiNa
Stumble and fall when you come to fetch water
ਪਤਲੀ ਕਮਰ ਉੱਤੇ ਰੱਖ ਕੇ ਘੜੇ
patalI kamara utte rakkha ke gha.De
With those earthen pitchers balanced on your slender waist
ਨੀ ਕਦੇ ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
nI kade sADI vI galI 'cha ge.DA mAra nI mukka challe kha.De kha.De
[Ni/Nee: a gender-specific vocative used to address a woman directly], stroll through our street sometime, we're withering away waiting for you
ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
sADI vI galI 'cha ge.DA mAra nI mukka challe kha.De kha.De
Stroll through our street sometime, we're withering away waiting for you
ਦੁਨੀਆ ਤੋਂ ਬਿੱਲੋ ਤੇਰੇ ਨਖਰੇ ਅਲੱਗ ਨੇ
dunIA toM billo tere nakhare alagga ne
[Billo: a term of endearment for a beautiful girl, often implying light/hazel eyes], your charms are unlike anyone else in the world
ਨੀ ਅੱਖੀਆਂ ਰਕਾਨੇ ਦੋਵੇਂ ਸਿਰੇ ਦੀਆਂ ਠੱਗ ਨੇ
nI akkhIAM rakAne doveM sire dIAM Thagga ne
[Kudi: girl/maiden], those eyes of yours are the ultimate swindlers
ਸਿਰੇ ਦੀਆਂ ਠੱਗ ਨੇ
sire dIAM Thagga ne
The ultimate swindlers
ਦੁਨੀਆ ਤੋਂ ਬਿੱਲੋ ਤੇਰੇ ਨਖਰੇ ਅਲੱਗ ਨੇ
dunIA toM billo tere nakhare alagga ne
[Billo: a term of endearment for a beautiful girl, often implying light/hazel eyes], your charms are unlike anyone else in the world
ਨੀ ਅੱਖੀਆਂ ਰਕਾਨੇ ਦੋਵੇਂ ਸਿਰੇ ਦੀਆਂ ਠੱਗ ਨੇ
nI akkhIAM rakAne doveM sire dIAM Thagga ne
[Kudi: girl/maiden], those eyes of yours are the ultimate swindlers
ਨੀ ਉਹ ਖਾਵੇ ਡੱਕੋ-ਡੋਲੇ ਬੱਸ ਤੇਰਾ ਨਾਂ ਹੀ ਬੋਲੇ
nI uha khAve Dakko-Dole bassa terA nAM hI bole
He falters and staggers, speaking only your name
ਖਾਵੇ ਡੱਕੋ-ਡੋਲੇ ਬੱਸ ਤੇਰਾ ਨਾਂ ਹੀ ਬੋਲੇ
khAve Dakko-Dole bassa terA nAM hI bole
He falters and staggers, speaking only your name
ਜਿਹੜਾ ਇੱਕ ਵਾਰੀ ਤੇਰੀ ਨਜ਼ਰੀ ਚੜ੍ਹੇ
jiha.DA ikka vArI terI naja਼rI cha.Dhe
Whosoever happens to catch your gaze just once
ਨੀ ਕਦੇ ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
nI kade sADI vI galI 'cha ge.DA mAra nI mukka challe kha.De kha.De
[Ni/Nee: a gender-specific vocative used to address a woman directly], stroll through our street sometime, we're withering away waiting for you
ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
sADI vI galI 'cha ge.DA mAra nI mukka challe kha.De kha.De
Stroll through our street sometime, we're withering away waiting for you
ਰਾਜ ਕਾਕੜਾ ਵੀ ਫਿਰੇ ਪੈੜ ਤੇਰੀ ਦੱਬਦਾ
rAja kAka.DA vI phire pai.Da terI dabbadA
[Raj Kakra: self-reference to the song's lyricist] follows in your footsteps
ਨੀ ਆਪਣੇ ਖ਼ਿਆਲਾਂ ਵਾਲੀ ਹੀਰ ਫਿਰੇ ਲੱਭਦਾ
nI ApaNe kha਼iAlAM vAlI hIra phire labbhadA
He’s searching for the [Heer: the legendary heroine of Punjab’s greatest folk tragedy] of his dreams

ਕੰਨੀ ਮੁੰਦਰਾਂ ਪਵਾ ਕੇ ਛੱਡੇ ਮਜਨੂੰ ਬਣਾ ਕੇ
kaMnI muMdarAM pavA ke ChaDDe majanUM baNA ke
You've turned men into [Majnu: the legendary obsessed lover from Arabic and Persian folklore] with earrings in their ears
ਮੁੰਦਰਾਂ ਪਵਾ ਕੇ ਛੱਡੇ ਮਜਨੂੰ ਬਣਾ ਕੇ
muMdarAM pavA ke ChaDDe majanUM baNA ke
Made them wear earrings and left them as wandering lovers
ਇਸ਼ਕੇ ਦਾ ਨਾਗ ਜਦੋਂ ਦਿਲ ਤੇ ਲੜੇ
isa਼ke dA nAga jadoM dila te la.De
When the serpent of love bites the heart
ਨੀ ਕਦੇ ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
nI kade sADI vI galI 'cha ge.DA mAra nI mukka challe kha.De kha.De
[Ni/Nee: a gender-specific vocative used to address a woman directly], stroll through our street sometime, we're withering away waiting for you
ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
sADI vI galI 'cha ge.DA mAra nI mukka challe kha.De kha.De
Stroll through our street sometime, we're withering away waiting for you
ਸਾਡੀ ਵੀ ਗਲੀ 'ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ
sADI vI galI 'cha ge.DA mAra nI mukka challe kha.De kha.De
Stroll through our street sometime, we're withering away waiting for you

Share

More by Amrinder Gill

View all songs →